आजा वे आजा गऊआं वालिआ भजन
आजा वे आजा गऊआं वालिआ भजन
आजा वे आजा पोनाहारियां वे दूधधारियां
वे किथे लाये ने डेरे,
नैन प्यासे तेरी दीद दे वे कदों पावेंगा फेरे,
जय जय जय जय पौनाहरिया दी
जय जय जय जय दूधाधारी दी जय,
आजा वे आजा गौआ वालेया वे पाऊआ
वालेया वे किथे मलिया ने थावा,
यादा विच मन लोचदा वे किह्नु दुखड़े सुनावा ,
आजा वे आजा गौआ वालेया
आजा वे आजा चिमटे वालेया वे धुनें,
वालेया वे लाइयाँ तोड़ निभावी,
तेरे बिना कोई होर न वे मेनू नाल लावी,
जय जय जय जय चिमटे वाले दी जय,
आजा वे आजा सिंगी वालेया वे झोली,
वालिया वे कदों होने ने मेले,
रीजा हो जान पुरियां वे मूक जान झमेले,
आजा वे आजा सिंगी वालेया ,
आजा वे आजा जटा वालेया वे जटा,
थारियां वे कर पार उतारे,
करदे सरोये ते वी रेहमता वे बेडी लग जू किनारे,
जय जय जय जय जटा वाले दी जय ......
ਆਜਾ ਵੇ ਆਜਾ ਪੌਣਾ,ਹਾਰੀਆ ਵੇ ਦੁੱਧਾ,ਧਾਰੀਆ
ਵੇ ਕਿੱਥੇ ਲਾਏ ਨੇ ਡੇਰੇ,
ਨੈਣ ਪਿਆਸੇ ਤੇਰੀ, ਦੀਦ ਦੇ ਵੇ ਕਦੋਂ ਪਾਵੇਂਗਾ ਫੇਰੇ l
ਜੈ ਜੈ ਜੈ ਜੈ ਪੌਣਾਹਾਰੀ ਦੀ ਜੈ, ਜੈ ਜੈ ਜੈ ਜੈ ਦੁੱਧਾਧਾਰੀ ਦੀ ਜੈ l
ਆਜਾ ਵੇ ਆਜਾ ਗਊਆਂ, ਵਾਲਿਆ ਵੇ ਪਊਆਂ,
ਵਾਲਿਆ ਵੇ ਕਿੱਥੇ ਮੱਲ੍ਹੀਆਂ ਨੇ ਥਾਂਵਾਂ,
'ਯਾਦਾਂ ਵਿੱਚ ਮਨ, ਲੋਚਦਾ ਵੇ ਕੇਹਨੂੰ ਦੁਖੜੇ ਸੁਣਾਵਾਂ' l
ਆਜਾ ਵੇ ਆਜਾ ਗਊਆਂ ਵਾਲਿਆ,
ਆਜਾ ਵੇ ਆਜਾ ਪਊਆਂ ਵਾਲਿਆ l
ਆਜਾ ਵੇ ਆਜਾ ਚਿਮਟੇ, ਵਾਲਿਆ ਵੇ ਧੂਣੇ,
ਵਾਲਿਆ ਵੇ ਲਾਈਆਂ ਤੋੜ ਨਿਭਾਵੀਂ,
'ਤੇਰੇ ਬਿਨਾ ਕੋਈ, ਹੋਰ ਨਾ ਵੇ ਮੈਨੂੰ ਗੱਲ ਨਾਲ ਲਾਵੀਂ' l
ਜੈ ਜੈ ਜੈ ਜੈ ਚਿਮਟੇ ਵਾਲੇ ਦੀ ਜੈ,
ਜੈ ਜੈ ਜੈ ਜੈ ਧੂਣੇ ਵਾਲੇ ਦੀ ਜੈ l
ਆਜਾ ਵੇ ਆਜਾ ਸਿੰਗੀ, ਵਾਲਿਆ ਵੇ ਝੋਲੀ,
ਵਾਲਿਆ ਵੇ ਕਦੋਂ ਹੋਣੇ ਨੇ ਮੇਲੇ,
'ਰੀਝਾਂ ਹੋ ਜਾਣ, ਪੂਰੀਆਂ ਵੇ ਮੁੱਕ ਜਾਣ ਝਮੇਲੇ' l
ਆਜਾ ਵੇ ਆਜਾ ਸਿੰਗੀ ਵਾਲਿਆ,
ਆਜਾ ਵੇ ਆਜਾ ਝੋਲੀ ਵਾਲਿਆ l
ਆਜਾ ਵੇ ਆਜਾ ਜਟਾਂ, ਵਾਲਿਆ ਵੇ ਜਟਾਂ,
ਧਾਰੀਆ ਵੇ ਕਰ ਪਾਰ ਉਤਾਰੇ,
ਕਰਦੇ ਸਰੋਏ ਤੇ ਵੀ, ਰਹਿਮਤਾਂ ਵੇ ਬੇੜੀ ਲੱਗ ਜੂ ਕਿਨਾਰੇ l
ਜੈ ਜੈ ਜੈ ਜੈ ਜਟਾਂ ਵਾਲੇ ਦੀ ਜੈ, ਜੈ ਜੈ ਜੈ ਜੈ ਜਟਾਂ ਧਾਰੀ ਦੀ ਜੈ
ਜੈ ਜੈ ਜੈ ਜੈ ਪੌਣਾਹਾਰੀ ਦੀ ਜੈ, ਜੈ ਜੈ ਜੈ ਜੈ ਦੁੱਧਾਧਾਰੀ ਦੀ ਜੈ,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

jai baba balak nath ji - aaja ve gauha valeya
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।
|
Admin - Saroj Jangir इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स आध्यात्मिक भजन गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |