मैं केहना माँ दी किरपा भजन

मैं केहना माँ दी किरपा भजन

कोई पूछदा मेरा हाल,
मैं कहूँ माँ की कृपा,
मुझे किया मालामाल,
मैं कहूँ माँ की कृपा,
कोई पूछदा मेरा हाल,
मैं कहूँ माँ की कृपा।।

खुशियों से मेरी झोलियाँ भरी,
आशा माँ ने पूरी करी,
चरणों में संगतें खड़ी,
दर से मिलतीं दाता बड़ी,
मुझे चढ़ गया रंग माँ लाल,
मैं कहूँ माँ की कृपा,
कोई पूछदा मेरा हाल,
मैं कहूँ माँ की कृपा।।

जागरण में भेंटें गाऊँ,
हर दम माँ का शुक्र मनाऊँ,
ज्योति जगा के ध्यान लगाऊँ,
श्रद्धा से दर्शन पाऊँ,
माँ ने बख्शे सुर और ताल,
मैं कहूँ माँ की कृपा,
कोई पूछदा मेरा हाल,
मैं कहूँ माँ की कृपा।।

बाहें पकड़ माँ पार लगाई,
करके रहमत भाग जगाई,
‘आतिश’ को दरबार बुलाया,
गगन माँ ने लाड़ लड़ाया,
मेरे हर प्रश्न का हल निकाला,
मैं कहूँ माँ की कृपा,
कोई पूछदा मेरा हाल,
मैं कहूँ माँ की कृपा।।

कोई पूछदा मेरा हाल,
मैं कहूँ माँ की कृपा,
मुझे किया मालामाल,
मैं कहूँ माँ की कृपा,
कोई पूछदा मेरा हाल,
मैं कहूँ माँ की कृपा।।
 
ਕੋਈ ਪੂਛਦਾ ਮੇਰਾ ਹਾਲ,
ਮੈਂ ਕਹਿੰਨਾ ਮਾਂ ਦੀ ਕਿਰਪਾ,
ਮੈਨੂੰ ਕੀਤਾ ਮਾਲੋਮਾਲ,
ਮੈਂ ਕਹਿੰਨਾ ਮਾਂ ਦੀ ਕਿਰਪਾ,
ਕੋਈ ਪੂਛਦਾ ਮੇਰਾ ਹਾਲ,
ਮੈਂ ਕਹਿੰਨਾ ਮਾਂ ਦੀ ਕਿਰਪਾ।।

ਖੁਸ਼ੀਆਂ ਦੇ ਨਾਲ ਝੋਲੀਆਂ ਭਰੀਆਂ,
ਆਸਾ ਮਾਂ ਨੇ ਪੂਰੀਆਂ ਕਰੀਆਂ,
ਚਰਣਾ ਦੇ ਵਿਚ ਸੰਗਤਾ ਖੜੀਆਂ,
ਦਰ ਤੋਂ ਮਿਲਦੀਆਂ ਦਾਤਾ ਵੱਡੀਆਂ,
ਮੈਨੂੰ ਚੜ੍ਹ ਗਿਆ ਰੰਗ ਮਾਂ ਲਾਲ,
ਮੈਂ ਕਹਿੰਨਾ ਮਾਂ ਦੀ ਕਿਰਪਾ,
ਕੋਈ ਪੂਛਦਾ ਮੇਰਾ ਹਾਲ,
ਮੈਂ ਕਹਿੰਨਾ ਮਾਂ ਦੀ ਕਿਰਪਾ।।

ਜਾਗੇ ਦੇ ਵਿਚ ਭੇਟਾ ਗਾਵਾਂ,
ਹਰ ਦਮ ਮਾਂ ਦਾ ਸ਼ੁਕਰ ਮਨਾਵਾਂ,
ਜੋਤ ਜਗਾ ਕੇ ਧਿਆਨ ਮੈਂ ਲਾਵਾਂ,
ਸ਼ਰਧਾ ਦੇ ਨਾਲ ਦਰਸ਼ਨ ਪਾਵਾਂ,
ਮਾਂ ਨੇ ਬਖਸ਼ੀਆਂ ਸੁਰ ਤੇ ਤਾਲ,
ਮੈਂ ਕਹਿੰਨਾ ਮਾਂ ਦੀ ਕਿਰਪਾ,
ਕੋਈ ਪੂਛਦਾ ਮੇਰਾ ਹਾਲ,
ਮੈਂ ਕਹਿੰਨਾ ਮਾਂ ਦੀ ਕਿਰਪਾ।।

ਬਾਂਹ ਫੜ ਕੇ ਮਾਂ ਪਾਰ ਲਗਾਇਆ,
ਕਰਕੇ ਰਹਿਮਤ ਭਾਗ ਜਗਾਇਆ,
‘ਆਤਿਸ਼’ ਨੂੰ ਦਰਬਾਰ ਬੁਲਾਇਆ,
ਗਗਨ ਮਾਂ ਨੇ ਲਾਡ ਲਡਾਇਆ,
ਮੇਰੇ ਕਰਤੇ ਹੱਲ ਸਵਾਲ,
ਮੈਂ ਕਹਿੰਨਾ ਮਾਂ ਦੀ ਕਿਰਪਾ,
ਕੋਈ ਪੂਛਦਾ ਮੇਰਾ ਹਾਲ,
ਮੈਂ ਕਹਿੰਨਾ ਮਾਂ ਦੀ ਕਿਰਪਾ।।

ਕੋਈ ਪੂਛਦਾ ਮੇਰਾ ਹਾਲ,
ਮੈਂ ਕਹਿੰਨਾ ਮਾਂ ਦੀ ਕਿਰਪਾ,
ਮੈਨੂੰ ਕੀਤਾ ਮਾਲੋਮਾਲ,
ਮੈਂ ਕਹਿੰਨਾ ਮਾਂ ਦੀ ਕਿਰਪਾ,
ਕੋਈ ਪੂਛਦਾ ਮੇਰਾ ਹਾਲ,
ਮੈਂ ਕਹਿੰਨਾ ਮਾਂ ਦੀ ਕਿਰਪਾ।।

माँ दी किरपा || Maa Di Kirpa || Atish Arora || Sunny Swaraj || Atish Arora Jalandhar || New Bhajan
Next Post Previous Post