नी मैं चुनरी रंगाई ओहदे रंगां विचों भजन

नी मैं चुनरी रंगाई ओहदे रंगां विचों भजन

ਮੈਂ ਤਾਂ, ਘੁੰਮ ਵੇਖਿਆ, ਜੱਗ ਸਾਰਾ ।
ਨਹੀਂਓਂ, ਜੋਗੀ ਵਰਗਾ, ਕੋਈ ਪਿਆਰਾ ॥
ਰੰਗ, ਰੰਗਾਂ ਚ, ਪਸੰਦ ਆਇਆ...
ਰੰਗ, ਜੋਗੀ ਦਾ, ਪਸੰਦ ਆਇਆ... ( ਰੰਗਾਂ ਵਿੱਚੋਂ )
ਨੀ ਮੈਂ, ਚੁੰਨਰੀ, ਰੰਗਾਈ ਓਹਦੇ... ( ਰੰਗਾਂ ਵਿੱਚੋਂ )
ਰੰਗ, ਜੋਗੀ ਦਾ, ਪਸੰਦ ਆਇਆ, ਰੰਗਾਂ ਵਿੱਚੋਂ...

ਓਹਦੀ, ਕਿਓਂ ਨਾ, ਮੁਸ਼ਕਿਲ ਹੱਲ ਹੋਵੇ ।
ਮੇਰਾ, ਜੋਗੀ, ਜੀਹਦੇ ਵੱਲ ਹੋਵੇ ॥
ਏਹ, ਜੋਗੀ ਰੰਗ, ਨਿਰਾਲਾ ਏ ।
ਜੀਹਦਾ, ਮਲਿਕ, ਸਿੰਗੀਆਂ ਵਾਲਾ ਏ ।
ਰੰਗ, ਜੋਗੀ ਦਾ, ਪਸੰਦ ਆਇਆ...
ਰੰਗ, ਜੋਗੀ ਦਾ, ਪਸੰਦ ਆਇਆ... ( ਰੰਗਾਂ ਵਿੱਚੋਂ )
ਨੀ ਮੈਂ, ਚੁੰਨਰੀ ਰੰਗਾਈ ਓਹਦੇ... ( ਰੰਗਾਂ ਵਿੱਚੋਂ )
ਰੰਗ, ਜੋਗੀ ਦਾ, ਪਸੰਦ ਆਇਆ, ਰੰਗਾਂ ਵਿੱਚੋਂ...

ਮੈਂ, ਜੋਗੀ ਦੀ, ਜੋਗਣ ਹੋ ਗਈ ਆਂ ।
ਓਹਦੇ, ਨਾਮ ਦੀ, ਰੋਗਣ ਹੋ ਗਈ ਆਂ ॥
ਕੋਈ, ਕਹਿੰਦਾ ਮੈਨੂੰ, ਕਮਲੀ ਏ ।
ਕੋਈ, ਕਹਿੰਦਾ ਮੈਨੂੰ, ਰਮਲੀ ਏ ।
ਰੰਗ, ਜੋਗੀ ਦਾ, ਪਸੰਦ ਆਇਆ...
ਰੰਗ, ਜੋਗੀ ਦਾ, ਪਸੰਦ ਆਇਆ... ( ਰੰਗਾਂ ਵਿੱਚੋਂ )
ਨੀ ਮੈਂ, ਚੁੰਨਰੀ ਰੰਗਾਈ ਓਹਦੇ... ( ਰੰਗਾਂ ਵਿੱਚੋਂ )
ਰੰਗ, ਜੋਗੀ ਦਾ, ਪਸੰਦ ਆਇਆ, ਰੰਗਾਂ ਵਿੱਚੋਂ...

ਭਾਵੇਂ, ਚੰਗੀ ਆਂ, ਭਾਵੇਂ ਮੰਦੀ ਆਂ ।
ਪਰ, ਜੋਗੀ ਦੀ ਮੈਂ, ਬੰਦੀ ਆਂ ॥
ਮਾਂਏਂ, ਮੇਰੀ, ਕਿਸਮਤ ਚੰਗੀ ਏ ।
ਜੋਗੀ, ਨੇ ਚੁੰਨਰੀ, ਰੰਗੀ ਏ ।
ਰੰਗ, ਜੋਗੀ ਦਾ, ਪਸੰਦ ਆਇਆ...
ਰੰਗ, ਜੋਗੀ ਦਾ, ਪਸੰਦ ਆਇਆ... ( ਰੰਗਾਂ ਵਿੱਚੋਂ )
ਨੀ ਮੈਂ, ਚੁੰਨਰੀ ਰੰਗਾਈ ਓਹਦੇ... ( ਰੰਗਾਂ ਵਿੱਚੋਂ )
ਰੰਗ, ਜੋਗੀ ਦਾ, ਪਸੰਦ ਆਇਆ, ਰੰਗਾਂ ਵਿੱਚੋਂ...

ਕਹਿੰਦਾ, ਚੱਕ ਕਰਮਾਂ ਦਾ, ਰਾਣਾ ਏ ।
ਪਾਇਆ, ਨਾਮ ਓਹਦੇ ਦਾ, ਬਾਣਾ ਏ ॥
ਦੀਪਕ, ਦੀ ਏਹ, ਅਰਜ਼ੋਈ ਏ ।
ਮੇਰੀ, ਬਿਨ ਜੋਗੀ ਨਾ, ਢੋਈ ਏ ।
ਰੰਗ, ਜੋਗੀ ਦਾ, ਪਸੰਦ ਆਇਆ...
ਰੰਗ, ਜੋਗੀ ਦਾ, ਪਸੰਦ ਆਇਆ... ( ਰੰਗਾਂ ਵਿੱਚੋਂ )
ਨੀ ਮੈਂ, ਚੁੰਨਰੀ ਰੰਗਾਈ ਓਹਦੇ... ( ਰੰਗਾਂ ਵਿੱਚੋਂ )
ਰੰਗ, ਜੋਗੀ ਦਾ, ਪਸੰਦ ਆਇਆ, ਰੰਗਾਂ ਵਿੱਚੋਂ...
ਅਪਲੋਡਰ- ਅਨਿਲਰਾਮੂਰਤੀਭੋਪਾਲ

मैं चुनरी रंगाई आ
मैं तां, घूम वेखिया, जग सारा ।
नइयों, जोगी वरगा, कोई प्यारा ॥
रंग, रंगां च, पसंद आया...
रंग, जोगी दा, पसंद आया... (रंगां विचों)
नी मैं, चुनरी, रंगाई ओहदे... (रंगां विचों)
रंग, जोगी दा, पसंद आया, रंगां विचों...

ओहदी, क्यों ना, मुश्किल हल होवे ।
मेरा, जोगी, जीहदे वल्ल होवे ॥
एह, जोगी रंग, निराला ए ।
जीहदा, मलिक, सिंगियां वाला ए ।
रंग, जोगी दा, पसंद आया...
रंग, जोगी दा, पसंद आया... (रंगां विचों)
नी मैं, चुनरी रंगाई ओहदे... (रंगां विचों)
रंग, जोगी दा, पसंद आया, रंगां विचों...

मैं, जोगी दी, जोगण हो गई आं ।
ओहदे, नाम दी, रोगण हो गई आं ॥
कोई, कहिंदा मैनूं, कमली ए ।
कोई, कहिंदा मैनूं, रमली ए ।
रंग, जोगी दा, पसंद आया...
रंग, जोगी दा, पसंद आया... (रंगां विचों)
नी मैं, चुनरी रंगाई ओहदे... (रंगां विचों)
रंग, जोगी दा, पसंद आया, रंगां विचों...

भावें, चंगी आं, भावें मंदी आं ।
पर, जोगी दी मैं, बंदी आं ॥
मांएं, मेरी, किस्मत चंगी ए ।
जोगी, ने चुनरी, रंगी ए ।
रंग, जोगी दा, पसंद आया...
रंग, जोगी दा, पसंद आया... (रंगां विचों)
नी मैं, चुनरी रंगाई ओहदे... (रंगां विचों)
रंग, जोगी दा, पसंद आया, रंगां विचों...

कहिंदा, चक्क करमां दा, राणा ए ।
पाया, नाम ओहदे दा, बाणा ए ॥
दीपक, दी एह, अरजोंई ए ।
मेरी, बिन जोगी ना, ढोई ए ।
रंग, जोगी दा, पसंद आया...
रंग, जोगी दा, पसंद आया... (रंगां विचों)
नी मैं, चुनरी रंगाई ओहदे... (रंगां विचों)
रंग, जोगी दा, पसंद आया, रंगां विचों...



Main Chunri Rangiya Punjabi Balaknath Bhajan Deepak Maan [Full Video] I Sone Di Gufa Vich Rabb Vasda

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स आध्यात्मिक भजन गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post