नच्दियाँ संगताँ प्यारीयाँ झंडे बाबे दी गुफ़ा भजन

नच्दियाँ, संगताँ प्यारीयाँ...
(झंडे, बाबे दी गुफ़ा दे उत्थे, रहिण झुल्लदे)
खेड़ाँ जोगी दियाँ बाबा, पौणाहारी दियाँ,
खेड़ाँ जोगी दियाँ, जग्ग तो न्यारीयाँ,,,

आए ने, दवारे संग, सज धज के,
लाउँदे ने, जैकारे सारे, गज्ज वज्ज के।।
सारे भगताँ नूँ अज्ज, सारे भगताँ नूँ,
सारे भगताँ नूँ, चढ़ियाँ खुमारियाँ,,,

रहमताँ दे, चारे पासे, बाग़ लग्ग गए,
धरती तलाइयाँ दी नूँ, भाग लग्ग गए।।
ओहदे नाम दियाँ सारे, ओहदे नाम दियाँ,
ओहदे नाम दियाँ, बीज लो क्यारियाँ,,,

सुख्खा, राहो वाला है, दुआवाँ करदा,
सारियाँ दी, बाबा रहे, झोली भरदा।
गल्लाँ सच्चियाँ सरोए, गल्लाँ सच्चियाँ,
गल्लाँ सतपाल, सच्चियाँ उचारियाँ,,,

अपलोडर – अनिल रामूर्ति भोपाल

Nachdiyan Sangta Pyariyan [Full Song] Ratno Naseeban Waliye
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।

ਨੱਚਦੀਆਂ, ਸੰਗਤਾਂ ਪਿਆਰੀਆਂ
===================
ਨੱਚਦੀਆਂ, ਸੰਗਤਾਂ ਪਿਆਰੀਆਂ*,,, ll
( ਝੰਡੇ, ਬਾਬੇ ਦੀ ਗੁਫ਼ਾ ਦੇ ਉੱਤੇ, ਰਹਿਣ ਝੱਲ੍ਹਦੇ )
^ਖੇਡਾਂ ਜੋਗੀ ਦੀਆਂ ਬਾਬਾ, ਪੌਣਾਹਾਰੀ ਦੀਆਂ,
ਖੇਡਾਂ ਜੋਗੀ ਦੀਆਂ, ਜੱਗ ਤੋਂ ਨਿਆਰੀਆਂ*,,,

ਆਏ ਨੇ, ਦਵਾਰੇ ਸੰਗ, ਸੱਜ ਧੱਜ ਕੇ,
ਲਾਉਂਦੇ ਨੇ, ਜੈਕਾਰੇ ਸਾਰੇ, ਗੱਜ ਵੱਜ ਕੇ ll
^ਸਾਰੇ ਭਗਤਾਂ ਨੂੰ ਅੱਜ, ਸਾਰੇ ਭਗਤਾਂ ਨੂੰ,
ਸਾਰੇ ਭਗਤਾਂ ਨੂੰ, ਚੜ੍ਹੀਆਂ ਖੁਮਾਰੀਆਂ*,,,

ਰਹਿਮਤਾਂ ਦੇ, ਚਾਰੇ ਪਾਸੇ, ਬਾਗ਼ ਲੱਗ ਗਏ,
ਧਰਤੀ, ਤਲਾਈਆਂ ਦੀ ਨੂੰ, ਭਾਗ ਲੱਗ ਗਏ ll
^ਓਹਦੇ ਨਾਮ ਦੀਆਂ ਸਾਰੇ, ਓਹਦੇ ਨਾਮ ਦੀਆਂ,
ਓਹਦੇ ਨਾਮ ਦੀਆਂ, ਬੀਜ ਲਓ ਕਿਆਰੀਆਂ*,,,

ਸੁੱਖਾ, ਰਾਹੋ ਵਾਲਾ ਹੈ, ਦੁਆਵਾਂ ਕਰਦਾ,
ਸਾਰੀਆਂ ਦੀ, ਬਾਬਾ ਰਹੇ, ਝੋਲ਼ੀ ਭਰਦਾ l
^ਗੱਲਾਂ ਸੱਚੀਆਂ ਸਰੋਏ, ਗੱਲਾਂ ਸੱਚੀਆਂ,
ਗੱਲਾਂ ਸਤਪਾਲ, ਸੱਚੀਆਂ ਉਚਾਰੀਆਂ*,,,

ਅਪਲੋਡਰ- ਅਨਿਲਰਾਮੂਰਤੀਭੋਪਾਲ

|
Admin - Saroj Jangir
इस ब्लॉगपर आप पायेंगे मधुर और सुन्दर,हरियाणवी सोंग्सगढ़वाली सोंग्स लिरिक्सआध्यात्मिक भजनगुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |