मूल विकदा हरी मिल जावे लै लवा जिंद वेच के
मूल विकदा हरी मिल जावे लै लवा जिंद वेच के,
इस जिंदगी दा मूल नहीं कोई जे श्याम मिल जाये....
ज़िंदगी वेचके मीरा ने श्याम पाया,
उसने जहर दा अमृत बनाया,
उसने जेहरा विचो सांवरे नु पाया, ले लवा जिंद वेच के,
मूल विकदा हरी मिल जावे......
ज़िंदगी वेचके द्रौपता ने श्याम पाया,
श्याम नु उसने सभा च बुलाया,
श्याम आये सभाई बनके, ले लवा जिंद वेच के,
मूल विकदा हरी मिल जावे......
ज़िंदगी वेचके भीलनी ने राम पाया,
टूटी फूटी झोपड़ी दा महल बनाया,
ओहनू राम जी ने दर्श दिखाया, ले लवा जिंद वेच के,
मूल विकदा हरी मिल जावे......
ज़िंदगी वेचके धन्ने ने श्याम पाया,
उसनु पथरा च दर्श दिखाया,
श्याम बह गये मेरे कोल आके, ले लवा जिंद वेच के,
मूल विकदा हरी मिल जावे......
ਮੂਲ ਵਿਕਦਾ, ਹਰੀ ਮਿਲ ਜਾਵੇ,
ਲੈ ਲਵਾ ਜਿੰਦ ਵੇਚ ਕੇ।।
ਇਸ ਜ਼ਿੰਦਗੀ ਦਾ ਮੂਲ ਨਹੀਂ ਕੋਈ, ਜੇ ਸ਼ਿਆਮ ਮਿਲ ਜਾਏ।।
ਜ਼ਿੰਦਗੀ ਵੇਚਕੇ, ਮੀਰਾ ਨੇ ਸ਼ਿਆਮ ਪਾਇਆ,
ਉਸਨੇ ਜ਼ਹਿਰ ਦਾ ਅੰਮ੍ਰਿਤ ਬਣਾਇਆ।।
ਉਸਨੇ ਜ਼ਹਿਰਾ ਵਿਚੋਂ, ਸਾਂਵਰੇ ਨੂੰ ਪਾਇਆ,
ਲੈ ਲਵਾ ਜਿੰਦ ਵੇਚ ਕੇ।।
ਮੂਲ ਵਿਕਦਾ, ਹਰੀ ਮਿਲ ਜਾਵੇ।।
ਜ਼ਿੰਦਗੀ ਵੇਚਕੇ, ਦ੍ਰੌਪਤੀ ਨੇ ਸ਼ਿਆਮ ਪਾਇਆ,
ਸ਼ਿਆਮ ਨੂੰ ਉਸਨੇ, ਸਭਾ ਚ ਬੁਲਾਇਆ।।
ਸ਼ਿਆਮ ਆਏ, ਸਹਾਈ ਬਣਕੇ,
ਲੈ ਲਵਾ ਜਿੰਦ ਵੇਚ ਕੇ।।
ਮੂਲ ਵਿਕਦਾ, ਹਰੀ ਮਿਲ ਜਾਵੇ।।
ਜ਼ਿੰਦਗੀ ਵੇਚਕੇ, ਭੀਲਣੀ ਨੇ ਰਾਮ ਪਾਇਆ,
ਟੂਟੀ-ਫੂਟੀ ਝੋਂਪੜੀ ਦਾ, ਮਹਲ ਬਣਾਇਆ।।
ਓਹਨੂੰ ਰਾਮ ਜੀ ਨੇ, ਦਰਸ਼ ਦਿਖਾਇਆ,
ਲੈ ਲਵਾ ਜਿੰਦ ਵੇਚ ਕੇ।।
ਮੂਲ ਵਿਕਦਾ, ਹਰੀ ਮਿਲ ਜਾਵੇ।।
ਜ਼ਿੰਦਗੀ ਵੇਚਕੇ, ਧੰਨੇ ਨੇ ਸ਼ਿਆਮ ਪਾਇਆ,
ਉਸਨੂੰ ਪੱਥਰਾ ਵਿੱਚ, ਦਰਸ਼ ਦਿਖਾਇਆ।।
ਸ਼ਿਆਮ ਵਹਿ ਗਏ, ਮੇਰੇ ਕੋਲ ਆਕੇ,
ਲੈ ਲਵਾ ਜਿੰਦ ਵੇਚ ਕੇ।।
ਮੂਲ ਵਿਕਦਾ, ਹਰੀ ਮਿਲ ਜਾਵੇ।।
मूल बिक दा हरि मिल जाए लै लेवा जींद बेच के || ज़बरदस्त धमाके दार भजन #like #subscribe #youtube
ਇਹ ਭਜਨ ਭਗਤੀ ਅਤੇ ਸਮਰਪਣ ਦੀ ਮਹਾਨਤਾ ਨੂੰ ਦਰਸਾਉਂਦਾ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਭਗਤ ਆਪਣੀ ਜ਼ਿੰਦਗੀ ਦੇ ਮੁੱਲ ਉਤੇ ਭਗਵਾਨ ਨੂੰ ਪ੍ਰਾਪਤ ਕਰਦੇ ਹਨ। ਮੀਰਾ ਨੇ ਸ਼ਿਆਮ ਦੀ ਪ੍ਰਾਪਤੀ ਲਈ ਜ਼ਹਿਰ ਪੀਤਾ, ਦ੍ਰੌਪਤੀ ਨੇ ਅਪਮਾਨ ਵਿੱਚ ਸ਼ਿਆਮ ਨੂੰ ਯਾਦ ਕੀਤਾ, ਭੀਲਣੀ ਨੇ ਆਪਣੀ ਟੂਟੀ-ਫੂਟੀ ਝੋਂਪੜੀ ਵਿੱਚ ਰਾਮ ਨੂੰ ਪ੍ਰਾਪਤ ਕੀਤਾ, ਅਤੇ ਧੰਨਾ ਭਗਤ ਨੇ ਪੱਥਰ ਵਿੱਚ ਹੀ ਸ਼ਿਆਮ ਦੇ ਦਰਸ਼ਨ ਕੀਤੇ। ਇਹ ਭਜਨ ਦੱਸਦਾ ਹੈ ਕਿ ਜੋ ਭਗਤ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਭਗਵਾਨ ਨੂੰ ਸਮਰਪਿਤ ਕਰ ਦਿੰਦੇ ਹਨ, ਉਹਨਾਂ ਨੂੰ ਉਹਨਾ ਦਾ ਦਰਸ਼ਨ ਹੋ ਜਾਂਦਾ ਹੈ।