मुख नाल लाके मुरार वे जरा बंसी सुना जा

मुख नाल लाके मुरार वे जरा बंसी सुना जा

 मुख नाल लाके मुरार वे, जरा बंसी सुना जा,
बंसी सुना जा, इक वार वे।।

बंसी तेरी ने दिल सड़ा, मोह लिया,
खाना-पीना सब मेरा खो लिया।।
खो लिया हार ते शृंगार वे,
जरा बंसी सुना जा।।

बंसी तेरी विच की है जादू?
बंसी सुना के सानू कर लिया काबू।।
बंसी तेरी च, जिन्द-जान वे,
जरा बंसी सुना जा।।

बंसी तेरी, बांस दी पोरी,
वजदी ऐ, पर थोड़ी-थोड़ी।।
वजदी यमुना दे पार वे,
जरा बंसी सुना जा।।

बंसी तेरी विच की है जादू?
त्रिलोकी कर लिया काबू।।
त्रिलोकी दे नाथ वे,
सानू बंसी सुना जा।।

श्यामा मेरी, तेरे अगे ऐ अर्ज़ी,
तू माने ना माने, तेरी मर्ज़ी।।
मेनू रख चरणा दे नाल वे,
जरा बंसी सुना जा।।


SSDN:-मुख नाल लाके मुरार वे जरा बंसी सुना जा | Krishna bhajan 2022 | Jai guru dev | anandpur bhajan

ਇਹ ਭਜਨ ਸ੍ਰੀਕ੍ਰਿਸ਼ਨਾ ਦੀ ਵੰਸੀ ਦੀ ਮਾਧੁਰਤਾ ਅਤੇ ਉਸਦੇ ਜਾਦੂ ਨੂੰ ਦਰਸਾਉਂਦਾ ਹੈ। ਭਗਤ ਕਹਿੰਦਾ ਹੈ ਕਿ ਉਸਦੀ ਵੰਸੀ ਦੀ ਧੁਨ ਨੇ ਉਸਨੂੰ ਪੂਰੀ ਤਰ੍ਹਾਂ ਆਪਣੇ ਵੱਸ ਵਿਚ ਕਰ ਲਿਆ ਹੈ। ਉਹ ਖਾਣ-ਪੀਣ, ਵਿਸ਼ਵ ਦੀ ਮੋਹ-ਮਾਇਆ ਸਭ ਕੁਝ ਭੁੱਲ ਗਿਆ ਹੈ। ਜਦ ਵੀ ਵੰਸੀ ਵਜਦੀ ਹੈ, ਉਹ ਆਪਣੇ ਆਪ ਨੂੰ ਸੰਭਾਲ ਨਹੀਂ ਸਕਦਾ ਤੇ ਕ੍ਰਿਸ਼ਨਾ ਵੱਲ ਦੌੜ ਪੈਂਦਾ ਹੈ। ਇਹ ਭਜਨ ਪਿਆਰ, ਸ਼ਰਧਾ ਅਤੇ ਸੰਪਰਪਣ ਦੀ ਮਹਾਨਤਾ ਨੂੰ ਦਰਸਾਉਂਦਾ ਹੈ।

Next Post Previous Post