नवा साल पौणाहारी नाल मनावागे भजन

नवा साल पौणाहारी नाल मनावागे भजन

 

भागा वाला दिन होना भागा वाली रात वि,
भगता दी होनी नाथ न मुलाकात भी ,
डयोट सिद्ध गुफा वाली पहली पौड़ी उते आपा नच के धमाला पावागे,
नवा साल पौणाहारी नाल मनावागे,

दीवे वे जगाने आपा जागो भी है कडनी,
नाथ खुश होजे ओहने कमी नहीं छड़नी,
सिद्ध सेवा मंडल अम्बाले वाले भगता 
नाल लंगर भंडारे बर्ताव गे,
नवा साल पौणाहारी नाल मनावागे.......

कर्मा दे नाल दिन भागा वाला आमदा,
पौणाहारी भगता नु दर ते भुलाम दा,
भंड दा मुरादा जोगी भगता नु मिठिया,
भर भर झोलियाँ ले जावा गये,
नवा साल पौणाहारी नाल मनावागे

गुफा विच बैठा सारी दुनिया नु तक दा,
ख़ुशी बरसौंदा रेह्न्दा खिड़ खिड़ हसदा,
खोलके खजाने दिंदा भगता नु नाथ मेरा,
विक्की वांगु आपा तर जावा गये,
नवा साल पौणाहारी नाल मनावागे
 
ਨਵਾਂ ਸਾਲ ਪੌਣਾਹਾਰੀ ਨਾਲ ਮਨਾਵਾਂਗੇ
=======================
ਭਾਗਾਂ ਵਾਲਾ, ਦਿਨ ਹੋਣਾ, ਭਾਗਾਂ ਵਾਲੀ ਰਾਤ ਬਈ l
ਭਗਤਾਂ ਦੀ, ਹੋਣੀ ਨਾਥ, ਨਾਲ ਮੁਲਾਕਾਤ ਬਈ ll
ਦਿਓਟ ਸਿੱਧ, ਗੁਫ਼ਾ ਵਾਲੀ, ਪਹਿਲੀ ਪੌੜੀ ਉੱਤੇ ਆਪਾਂ* ll,
ਨੱਚ ਕੇ ਧਮਾਲਾਂ, ਪਾਵਾਂਗੇ,,,
ਨਵਾਂ, ਸਾਲ ਪੌਣਾਹਾਰੀ ਨਾਲ, ਮਨਾਵਾਂਗੇ,
ਨਵਾਂ, ਸਾਲ ਦੁੱਧਾਧਾਰੀ ਨਾਲ, ਮਨਾਵਾਂਗੇ ll
ਨਵਾਂ, ਸਾਲ ਪੌਣਾਹਾਰੀ ਨਾਲ, ਮਨਾਵਾਂਗੇ,,,,

ਦੀਵੇ ਵੀ, ਜਗਾਉਣੇ ਆਪਾਂ, ਜਾਗੋ ਵੀ ਹੈ ਕੱਢਣੀ l
ਨਾਥ ਖੁਸ਼, ਹੋ ਜਾਏ ਓਹਨੇ, ਕਮੀਓਂ ਨਹੀਂ ਛੱਡਣੀ ll
ਸਿੱਧ ਸੇਵਾ ਮੰਡਲ, ਅੰਬਾਲਾ ਵਾਲੇ ਭਗਤਾਂ ਨਾਲ* ll,
ਲੰਗਰ ਭੰਡਾਰੇ, ਵਰਤਾਵਾਂਗੇ,
ਨਵਾਂ, ਸਾਲ ਪੌਣਾਹਾਰੀ ਨਾਲ, ਮਨਾਵਾਂਗੇ,
ਨਵਾਂ, ਸਾਲ ਦੁੱਧਾਧਾਰੀ ਨਾਲ, ਮਨਾਵਾਂਗੇ ll

ਕਰਮਾਂ ਦੇ, ਨਾਲ ਦਿਨ, ਭਾਗਾਂ ਵਾਲਾ ਆਂਵਦਾ l
ਪੌਣਾਹਾਰੀ, ਭਗਤਾਂ ਨੂੰ, ਦਰ ਤੇ ਬੁਲਾਂਵਦਾ ll
ਵੰਡਦਾ ਮੁਰਾਦਾਂ ਜੋਗੀ, ਭਗਤਾਂ ਨੂੰ ਮਿੱਠੀਆਂ* ll,
ਭਰ ਭਰ ਝੋਲੀਆਂ, ਲੈ ਜਾਵਾਂਗੇ,
ਨਵਾਂ, ਸਾਲ ਪੌਣਾਹਾਰੀ ਨਾਲ, ਮਨਾਵਾਂਗੇ,
ਨਵਾਂ, ਸਾਲ ਦੁੱਧਾਧਾਰੀ ਨਾਲ, ਮਨਾਵਾਂਗੇ ll

ਗੁਫ਼ਾ ਵਿੱਚ, ਬੈਠਾ ਸਾਰੀ, ਦੁਨੀਆਂ ਨੂੰ ਤੱਕਦਾ l
ਖੁਸ਼ੀ, ਬਰਸਾਉਂਦਾ ਰਹਿੰਦਾ, ਖਿੜ੍ਹ ਖਿੜ੍ਹ ਹੱਸਦਾ ll
ਖੋਲ੍ਹ ਕੇ ਖਜ਼ਾਨੇ ਦੇਂਦਾ, ਭਗਤਾਂ ਨੂੰ ਨਾਥ ਮੇਰਾ* ll,
ਵਿੱਕੀ ਵਾਂਗੂ ਆਪਾਂ, ਤਰ ਜਾਵਾਂਗੇ,
ਨਵਾਂ, ਸਾਲ ਪੌਣਾਹਾਰੀ ਨਾਲ, ਮਨਾਵਾਂਗੇ,
ਨਵਾਂ, ਸਾਲ ਦੁੱਧਾਧਾਰੀ ਨਾਲ, ਮਨਾਵਾਂਗੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ



Nwa Nwa Saal (Official Video)| Pirti Silon | Devotional Song 2024 | Pirti Silon Music

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
Tittle :- Happy New Year With Baba Ji
Singer/Lyrics - Pirti Silon
Composer -Pirti Silon
Music - D J duster 
Video - Mukesh Saroy
Label :- Pirti Silon Music
 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्सआध्यात्मिक भजनगुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post