तेरे नित दे उलाम्बे आऊदे ओ वृन्दावन रहन वालैया भजन

तेरे नित दे उलाम्बे आऊदे ओ वृन्दावन रहन वालैया भजन

तेरे नित दे उलाम्बे आऊदे ओ,
तेरे नित दे उलाम्बे आऊदे,
ओ वृन्दावन रहन वालैया,
ओ राधे राधे कहन वालैया।

पहला उलाम्बा तेरा,
गोकुल तो आया,
गोकुल तो आया,
श्याम गोकुल तो आया,
वे तु सखिया दी मटकी गिरावे,
ओ वृन्दावन रहन वालैया,
तेरे नित दे उलाम्बे आऊदे,
ओ वृन्दावन रहन वालैया।

दूजा उलाम्बा तेरा,
यमुना तो आया,
यमुना तो आया,
श्याम यमुना तो आया,
वे तु सखिया दे चीर चुरावे,
ओ वृन्दावन रहन वालैया,
तेरे नित दे उलाम्बे आऊदे,
ओ वृन्दावन रहन वालैया।

तीजा उलाम्बा तेरा,
मथुरा तो आया,
मथुरा तो आया,
श्याम मथुरा तो आया,
वे तु सखिया दा मखन चुरावे,
ओ वृन्दावन रहन वालैया,
तेरे नित दे उलाम्बे आऊदे,
ओ वृन्दावन रहन वालैया।

चौथा उलाम्बा तेरा,
बरसाने तो आया,
बरसाने तो आया,
श्याम बरसाने तो आया,
वे तु राधा नाल रास रचावे,
ओ वृन्दावन रहन वालैया,
तेरे नित दे उलाम्बे आऊदे,
ओ वृन्दावन रहन वालैया।

पंजवा उलाम्बा तेरी,
गोपिया दा आया,
गोपिया दा आया,
श्याम गोपिया दा आया,
वे तु गोपिया दे दिल नु चुरावे,
ओ वृन्दावन रहन वालैया,
तेरे नित दे उलाम्बे आऊदे,
ओ वृन्दावन रहन वालैया।


नटखट गोपाल तेरे नित दे उलाम्बे आंदे वृंदावन रैण वालेया

गुरु मंडली भजन कीर्तन चैनल में आप सभी का हार्दिक स्वागत है आज हम आपके लिए बांके बिहारी जी का बहुत ही प्यारा भजन लेकर आए हैं भजन अच्छा लगे तो प्लीज लाइक शेयर करें चैनल को सब्सक्राइब जरूर करें धन्यवाद

ਤੇਰੇ ਨਿੱਤ ਦੇ ਉਲਾਂਹਭੇ ਆਉਂਦੇ
==================
ਧੁਨ- ਏਹ ਥੇਵਾ ਮੁੰਦਰੀ ਦਾ ਥੇਵਾ 
ਤੇਰੇ, ਨਿੱਤ ਦੇ,,, ll, ਉਲਾਂਹਭੇ ਆਉਂਦੇ, 
ਓ ਵ੍ਰਿੰਦਾਵਨ, ਰਹਿਣ ਵਾਲਿਆ,
ਓ ਰਾਧੇ ਰਾਧੇ ਕਹਿਣ ਵਾਲਿਆ ll
ਤੇਰੇ, ਨਿੱਤ ਦੇ, ਉਲਾਂਹਭੇ,,,,,,,,,,,,,,,,

ਪਹਿਲਾ, ਉਲਾਂਹਭਾ ਤੇਰਾ, ਮਥੁਰਾ ਤੋਂ ਆਇਆ l
ਮਥੁਰਾ ਤੋਂ, ਆਇਆ ਸ਼ਿਆਮਾ, ਮਥੁਰਾ ਤੋਂ ਆਇਆ l
ਪਹਿਲਾ, ਉਲਾਂਹਭਾ ਤੇਰਾ, ਮਥੁਰਾ ਤੋਂ ਆਇਆ l
ਵੇ ਤੂੰ, ਸਖੀਆਂ ਦੀ,,, ll, ਮੱਟਕੀ ਗਿਰਾਵੇ, 
ਵ੍ਰਿੰਦਾਵਨ, ਰਹਿਣ ਵਾਲਿਆ, 
ਓ ਰਾਧੇ ਰਾਧੇ, ਕਹਿਣ ਵਾਲਿਆ l
ਤੇਰੇ, ਨਿੱਤ ਦੇ, ਉਲਾਂਹਭੇ,,,,,,,,,,,,,,,,

ਦੂਜਾ, ਉਲਾਂਹਭਾ ਤੇਰਾ, ਯਮੁਨਾ ਤੋਂ ਆਇਆ l
ਯਮੁਨਾ ਤੋਂ, ਆਇਆ ਸ਼ਿਆਮਾ, ਯਮੁਨਾ ਤੋਂ ਆਇਆ l
ਦੂਜਾ, ਉਲਾਂਹਭਾ ਤੇਰਾ, ਯਮੁਨਾ ਤੋਂ ਆਇਆ l
ਵੇ ਤੂੰ, ਸਖੀਆਂ ਦੇ,,, ll, ਚੀਰ ਗਿਰਾਵੇ, 
ਵ੍ਰਿੰਦਾਵਨ, ਰਹਿਣ ਵਾਲਿਆ, 
ਓ ਰਾਧੇ ਰਾਧੇ, ਕਹਿਣ ਵਾਲਿਆ l
ਤੇਰੇ, ਨਿੱਤ ਦੇ, ਉਲਾਂਹਭੇ,,,,,,,,,,,,,,,,

ਤੀਜਾ, ਉਲਾਂਹਭਾ ਤੇਰਾ, ਗੋਕੁਲ ਤੋਂ ਆਇਆ l
ਗੋਕੁਲ ਤੋਂ, ਆਇਆ ਸ਼ਿਆਮਾ, ਗੋਕੁਲ ਤੋਂ ਆਇਆ l
ਤੀਜਾ, ਉਲਾਂਹਭਾ ਤੇਰਾ, ਗੋਕੁਲ ਤੋਂ ਆਇਆ l
ਵੇ ਤੂੰ, ਸਖੀਆਂ ਦਾ,,, ll, ਮੱਖਣ ਚੁਰਾਵੇ, 
ਵ੍ਰਿੰਦਾਵਨ, ਰਹਿਣ ਵਾਲਿਆ, 
ਓ ਰਾਧੇ ਰਾਧੇ, ਕਹਿਣ ਵਾਲਿਆ l
ਤੇਰੇ, ਨਿੱਤ ਦੇ, ਉਲਾਂਹਭੇ,,,,,,,,,,,,,,,,

ਚੌਥਾ, ਉਲਾਂਹਭਾ ਤੇਰਾ, ਬਰਸਾਨੇ ਤੋਂ ਆਇਆ l
ਬਰਸਾਨੇ ਤੋਂ, ਆਇਆ ਸ਼ਿਆਮਾ, ਬਰਸਾਨੇ ਤੋਂ ਆਇਆ l
ਚੌਥਾ, ਉਲਾਂਹਭਾ ਤੇਰਾ, ਬਰਸਾਨੇ ਤੋਂ ਆਇਆ l
ਵੇ ਤੂੰ, ਰਾਧਾ ਨਾਲ,,, ll, ਰਾਸ ਰਚਾਵੇ, 
ਵ੍ਰਿੰਦਾਵਨ, ਰਹਿਣ ਵਾਲਿਆ, 
ਓ ਰਾਧੇ ਰਾਧੇ, ਕਹਿਣ ਵਾਲਿਆ l
ਤੇਰੇ, ਨਿੱਤ ਦੇ, ਉਲਾਂਹਭੇ,,,,,,,,,,,,,,,,

ਪੰਜਵਾਂ, ਉਲਾਂਹਭਾ ਤੇਰਾ, ਗੋਪੀਆਂ ਦਾ ਆਇਆ l
ਗੋਪੀਆਂ ਦਾ ਆਇਆ ਸ਼ਿਆਮਾ, ਗੋਪੀਆਂ ਦਾ ਆਇਆ l
ਪੰਜਵਾਂ, ਉਲਾਂਹਭਾ ਤੇਰਾ, ਗੋਪੀਆਂ ਦਾ ਆਇਆ l
ਵੇ ਤੂੰ, ਗੋਪੀਆਂ ਦੇ,,, ll, ਦਿਲਾਂ ਨੂੰ  ਚੁਰਾਵੇ, 
ਵ੍ਰਿੰਦਾਵਨ, ਰਹਿਣ ਵਾਲਿਆ, 
ਓ ਰਾਧੇ ਰਾਧੇ, ਕਹਿਣ ਵਾਲਿਆ l
ਤੇਰੇ, ਨਿੱਤ ਦੇ, ਉਲਾਂਹਭੇ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ 

यह भजन भी देखिये
तुम्हें निहारे मेरे सांवरिया अब तो आंखें भजन
दया कर कन्हैया दया कर मुरारी भजन
दीवाना बना दिया हमें मस्ताना बना दिया 

Next Post Previous Post