माता रत्नों दे पाली पा दे खैर मंगती भजन

माता रत्नों दे पाली पा दे खैर मंगती भजन

 
माता रत्नों दे पाली पा दे खैर मंगती भजन

मेरी बिगड़ी गल बना जोगी मेनू चरणा दे नाल ला जोगी,
रतनो दे पाली.....
माता रतनो दे पाली पा दे खैर मंगती नु,
तेरा मलियाँ द्वारा पा दे खैर मंगती नु,
माता रतनो दे पाली.....
सुन फरयाद नाथा दियां नाथा,
मैं आख सुनावा कहनु,
मेरे सोहने जोगी आख सुनावा कहणु मेरे सोहने जोगी,
तेरे जेहा मेनू नजर ना आवे,
जोगी मैं जाहियाँ लख तेनु,
मेरे सोहने जोगी मैं जेहियाँ लख तेनु मेरे सोहने जोगी,
मेरे फोल ना कागज़ बदियाँ वाले,..
जोगी दर तो थक न मेनू,
मेरे सोहने जोगी दर तो थक न मेनू मेरे सोहने जोगी,
मैं विच ऐब गुन्हा न हुँदै,
जोगी तू बख्सेंदा कहणु,
माता रत्नों दे पाली पा दे खैर मंगती नु,
माता रत्नों दे पाली .......
दुभदी जांदी नियाँ मेरी,
ला देओ पार किनारे,
मेरे पौनाहारी ला देओ पार किनारे मेरे दूधाधारी,
हूँ ता रो रो वक़्त गुजारे,
मेरे पौनाहारी रो रो वक़्त गुजारे मेरे दूधाधारी,
चड़ियाँ वैर गमा दा तहाड़ा,
मेरी तेरी अध् विचकारे,
मेरे सोहने जोगी तेरी अध् विचकारे मेरे सोहने जोगी,
दुबियाँ तारन वालियां बाबा....
ला दियो मेनू वी पार किनारे,
माता रत्नों दे पाली पा दे खैर मंगती नु,
मैं मंगवी मेरे लेख वी मंद्ड़े,
मेरे कम वि अले वल्ले,
मेरे सोहने जोगी कम वी अल वल्ले मेरे सोहने जोगी,
चरना दे विच था तू दे दे..
सोहनी नु कोई न झले,
मेरे सोहने जोगी सोहनी नु कोई न झले मेरे सोहने जोगी,
जग दे विच साड़ी सांज रला दे,
किते रह ना जाइये इकले,
मेरे सोहने जोगी रह न जाइये इकले मेरे सोहने जोगी,
जे तू कदम मुबारक पावे,
मेरे हो जान भाग स्वले,
माता रतनो दे पाली पा दे खैर मंगती नु \,
माता रत्नों दे पाली
ਮੇਰੀ ਵਿਗੜੀ ਗੱਲ ਬਣਾ ਜੋਗੀ, ਮੈਨੂੰ ਚਰਨਾਂ ਦੇ ਨਾਲ ਲਾ ਜੋਗੀ
ਰਤਨੋ ਦੇ ਪਾਲੀ,,,,,,,,,,,,,,,,,,
ਮਾਤਾ ਰਤਨੋ ਦੇ ਪਾਲੀ, ਪਾ ਦੇ ਖੈਰ ਮੰਗਤੀ ਨੂੰ ll
ਤੇਰਾ ਮੱਲਿਆ ਦਵਾਰਾ, ਪਾ ਦੇ ਖੈਰ ਮੰਗਤੀ ਨੂੰ l
ਮਾਤਾ ਰਤਨੋ ਦੇ ਪਾਲੀ,,,,,,,,,,,,,,,,,,,,,,,,
ਸੁਣ ਫਰਿਆਦ, ਨਾਥਾਂ ਦਿਆਂ ਨਾਥਾ,,,,,,,
ਮੈਂ ਆਖ ਸੁਣਾਵਾਂ ਕੇਹਨੂੰ
ਮੇਰੇ ਸੋਹਣੇ ਜੋਗੀ, ਆਖ ਸੁਣਾਵਾਂ ਕੇਹਨੂੰ, ਮੇਰੇ ਸੋਹਣੇ ਜੋਗੀ
ਤੇਰੇ ਜੇਹਾ ਮੈਨੂੰ, ਨਜ਼ਰ ਨਾ ਆਵੇ,,,,,,
ਜੋਗੀ ਮੈਂ ਜਿਹੀਆਂ, ਲੱਖ ਤੈਨੂੰ
ਮੇਰੇ ਸੋਹਣੇ ਜੋਗੀ, ਮੈਂ ਜੇਹੀਆਂ ਲੱਖ ਤੈਨੂੰ, ਮੇਰੇ ਸੋਹਣੇ ਜੋਗੀ
ਮੇਰੇ ਫੋਲ ਨਾ ਕਾਗਜ਼, ਬਦੀਆਂ ਵਾਲੇ,,,,,,,
ਜੋਗੀ ਦਰ ਤੋਂ, ਧੱਕ ਨਾ ਮੈਨੂੰ
ਮੇਰੇ ਸੋਹਣੇ ਜੋਗੀ, ਦਰ ਤੋਂ ਧੱਕ ਨਾ ਮੈਨੂੰ, ਮੇਰੇ ਸੋਹਣੇ ਜੋਗੀ,
ਮੈਂ ਵਿਚ ਐਬ, ਗੁਨਾਹ ਨਾਂ ਹੁੰਦੇ ,,,,,,,
ਜੋਗੀ ਤੂੰ ਬਖਸ਼ੈਂਦਾ ਕੇਹਨੂੰ,
ਮਾਤਾ ਰਤਨੋ ਦੇ ਪਾਲੀ, ਪਾ ਦੇ ਖੈਰ ਮੰਗਤੀ ਨੂੰ
ਮਾਤਾ ਰਤਨੋ ਦੇ ਪਾਲੀ,,,,,,,,,,,,,,,,,,,,,,,
ਡੁੱਬਦੀ ਜਾਂਦੀ, ਨਈਆ ਮੇਰੀ ,,,,,,,
ਲਾ ਦਿਓ, ਪਾਰ ਕਿਨਾਰੇ
ਮੇਰੇ ਪੌਣਾਹਾਰੀ, ਲਾ ਦਿਓ ਪਾਰ ਕਿਨਾਰੇ, ਮੇਰੇ ਦੁੱਧਾਧਾਰੀ
ਹੁਣ ਤਾਂ ਇਹ ਦਿਲ, ਤੇਰੇ ਵਿਚ ਸੱਜਦਾ ,,,,,,,
ਮੈਂ ਤਾਂ ਰੋ ਰੋ, ਵਕਤ ਗੁਜ਼ਾਰੇ
ਮੇਰੇ ਪੌਣਾਹਾਰੀ, ਰੋ ਰੋ ਵਕਤ ਗੁਜ਼ਾਰੇ, ਮੇਰੇ ਦੁੱਧਾਧਾਰੀ
ਚੜ੍ਹਿਆ ਵੈਰ, ਗਮਾਂ ਦਾ ਡਾਹਢਾ ,,,,,,,
ਮੇਰੀ ਤੇਰੀ, ਅੱਧ ਵਿੱਚਕਾਰੇ
ਮੇਰੇ ਸੋਹਣੇ ਜੋਗੀ, ਤੇਰੀ ਅੱਧ ਵਿੱਚਕਾਰੇ, ਮੇਰੇ ਸੋਹਣੇ ਜੋਗੀ
ਡੁੱਬਿਆ ਤਾਰਨ, ਵਾਲਿਆਂ ਬਾਬਾ ,,,,,,,
ਲਾ ਦਿਓ ਮੈਨੂੰ ਵੀ, ਪਾਰ ਕਿਨਾਰੇ,
ਮਾਤਾ ਰਤਨੋ ਦੇ ਪਾਲੀ, ਪਾ ਦੇ ਖੈਰ ਮੰਗਤੀ ਨੂੰ
ਮਾਤਾ ਰਤਨੋ ਦੇ ਪਾਲੀ,,,,,,,,,,,,,,,,,,,,,,,
ਮੈਂ ਮੰਗਵੀਂ ਮੇਰੇ, ਲੇਖ ਵੀ ਮੰਦੜੇ ,,,,,,,
ਮੇਰੇ ਕੰਮ ਵੀ, ਅੱਲ ਵਲੱਲੇ
ਮੇਰੇ ਸੋਹਣੇ ਜੋਗੀ, ਕੰਮ ਵੀ ਅੱਲ ਵਲੱਲੇ, ਮੇਰੇ ਸੋਹਣੇ ਜੋਗੀ
ਚਰਨਾਂ ਦੇ ਵਿੱਚ, ਥਾਂ ਤੂੰ ਦੇ ਦੇ ,,,,,,,
ਸੋਹਣੀ ਨੂੰ, ਕੋਈ ਨਾ ਝੱਲੇ
ਮੇਰੇ ਸੋਹਣੇ ਜੋਗੀ, ਸੋਹਣੀ ਨੂੰ ਕੋਈ ਨਾ ਝੱਲੇ, ਮੇਰੇ ਸੋਹਣੇ ਜੋਗੀ,
ਜੱਗ ਦੇ ਵਿਚ ਸਾਡੀ, ਸਾਂਝ ਰਲਾ ਦੇ ,,,,,,,
ਕਿਤੇ ਰਹਿ ਨਾ, ਜਾਈਏ ਇਕੱਲੇ
ਮੇਰੇ ਸੋਹਣੇ ਜੋਗੀ, ਰਹਿ ਨਾ ਜਾਈਏ ਇਕੱਲੇ, ਮੇਰੇ ਸੋਹਣੇ ਜੋਗੀ
ਜੇ ਤੂੰ ਕਦਮ, ਮੁਬਾਰਕ ਪਾਵੇਂ ,,,,,,,
ਮੇਰੇ ਹੋ ਜਾਣ, ਭਾਗ ਸਵੱਲੇ,
ਮਾਤਾ ਰਤਨੋ ਦੇ ਪਾਲੀ, ਪਾ ਦੇ ਖੈਰ ਮੰਗਤੀ ਨੂੰ
ਮਾਤਾ ਰਤਨੋ ਦੇ ਪਾਲੀ,,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ



Pade Khair Mangti Nu | Sohan Lal Saini, Mukesh Patti | Punjabi Sufiana

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
Album- Pade Khair Mangti Nu
Song - Pade Khair Mangti Nu
Music Director- R Sodhi
Singer - Sohan Lal Saini, Mukesh Patti, Sukhwinder Rana, Daljit Lucky
Audio Label - R.K.Production
 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्सआध्यात्मिक भजनगुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post