चुटकी धूणे दी माथे दे उत्ते ला लै फेर देखीं भाग भजन

चुटकी धूणे दी माथे दे उत्ते ला लै फेर देखीं भाग भजन

ਚੁਟਕੀ, ਧੂਣੇ ਦੀ, ਮੱਥੇ ਦੇ ਉੱਤੇ, ਲਾ ਲੈ,
ਫੇਰ ਦੇਖੀਂ, ਭਾਗ ਜਾਗਦੇ ।
ਜਿਵੇਂ, ਮੰਨਦਾ ਤੂੰ, ਜੋਗੀ ਨੂੰ ਮਨਾ ਲੈ,
ਫੇਰ ਦੇਖੀਂ, ਭਾਗ ਜਾਗਦੇ ।
ਚੁਟਕੀ, ਧੂਣੇ ਦੀ, ਮੱਥੇ ਦੇ ਉੱਤੇ...

ਧੂਣੇ ਦੀ, ਚੁੱਟਕੀ, ਨਸੀਬਾਂ ਨਾਲ ਮਿਲਦੀ ।
ਤਕਦੀਰ, ਭਗਤਾਂ ਦੀ, ਏਹਦੇ ਨਾਲ ਖੁੱਲ੍ਹਦੀ ॥
ਤੂੰ ਵੀ, ਇੱਕ ਵਾਰ, ਏਹਨੂੰ ਅਜ਼ਮਾ ਲੈ,
ਫੇਰ ਦੇਖੀਂ, ਭਾਗ ਜਾਗਦੇ ।
ਚੁਟਕੀ, ਧੂਣੇ ਦੀ, ਮੱਥੇ ਦੇ ਉੱਤੇ...

ਚੁੱਟਕੀ ਦੇ, ਵਿੱਚ ਹੁੰਦਾ, ਸ਼ਿਵ ਜੀ ਦਾ ਨੂਰ ਏ ।
ਬਾਬੇ ਦੀਆਂ, ਰਹਿਮਤਾਂ ਦਾ, ਕਿੱਸਾ ਮਸ਼ਹੂਰ ਏ ॥
ਓਹਦੇ, ਚਰਨਾਂ ਚ, ਸੀਸ ਝੁਕਾ ਲੈ,
ਫੇਰ ਦੇਖੀਂ, ਭਾਗ ਜਾਗਦੇ ।
ਚੁਟਕੀ, ਧੂਣੇ ਦੀ, ਮੱਥੇ ਦੇ ਉੱਤੇ...

ਧੂਣੇ ਦੀ, ਚੁੱਟਕੀ ਜੋ, ਮੱਥੇ ਉੱਤੇ ਲਾਉਂਦੇ ਨੇ ।
ਭੁੱਲ ਕੇ ਵੀ, ਓਹਨਾਂ ਨੇੜੇ, ਦੁੱਖ ਨਹੀਂਓਂ ਆਉਂਦੇ ਨੇ ॥
ਚੋਲਾ, ਜੋਗੀ ਵਾਲੇ, ਰੰਗ ਚ ਰੰਗ ਲੈ,
ਫੇਰ ਦੇਖੀਂ, ਭਾਗ ਜਾਗਦੇ ।
ਚੁਟਕੀ, ਧੂਣੇ ਦੀ, ਮੱਥੇ ਦੇ ਉੱਤੇ...

ਬੈਂਸ, ਧੂਣਾ ਜੋਗੀ ਦਾ, ਰਮਾ ਕੇ, ਜੇਹੜੇ ਬਹਿੰਦੇ ਨੇ ।
ਓਹਨਾਂ ਦੇ ਹੀ, ਨਾਮ ਸਦਾ, ਜੱਗ ਉੱਤੇ ਰਹਿੰਦੇ ਨੇ ॥
ਇੱਕ, ਵਾਰ ਤੂੰ ਵੀ, ਧੂਣੇ ਨੂੰ ਰਮਾ ਲੈ,
ਫੇਰ ਦੇਖੀਂ, ਭਾਗ ਜਾਗਦੇ ।
ਚੁਟਕੀ, ਧੂਣੇ ਦੀ, ਮੱਥੇ ਦੇ ਉੱਤੇ...

चुटकी धूणे दी
चुटकी धूणे दी माथे दे उत्ते ला लै,
फेर देखीं भाग जागदे ॥
जिवें मनदा तूं जोगी नूं मना लै,
फेर देखीं भाग जागदे ॥
चुटकी धूणे दी माथे दे उत्ते...॥

धूणे दी चुटकी नसीबां नाल मिलदी,
तकदीर भगतां दी एहदे नाल खुलदी ॥
तूं वी इक वार एहनूं अजमा लै,
फेर देखीं भाग जागदे ॥
चुटकी धूणे दी माथे दे उत्ते...॥

चुटकी दे विच हुंदा शिव जी दा नूर ए,
बाबे दियां रहमतां दा किस्सा मशहूर ए ॥
ओहदे चरणां च सीस झुका लै,
फेर देखीं भाग जागदे ॥
चुटकी धूणे दी माथे दे उत्ते...॥

धूणे दी चुटकी जो माथे उत्ते लाऊंदे ने,
भुल के वी ओहना नेड़े दुख नहींओं आउंदे ने ॥
चोला जोगी वाले रंग च रंग लै,
फेर देखीं भाग जागदे ॥
चुटकी धूणे दी माथे दे उत्ते...॥

बैंस धूणा जोगी दा रमा के जेहड़े बहिंदे ने,
ओहना दे ही नाम सदा जग उत्ते रहिंदे ने ॥
इक वार तूं वी धूणे नूं रमा लै,
फेर देखीं भाग जागदे ॥
चुटकी धूणे दी माथे दे उत्ते...॥



CHUTKI DHOONE DI.singer & Music SURSAGAR. Lyrics Sukha Ram Saroa . on saroa records.

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
Chutki Dhoone Di
Singer & Music - Sursagar. 
Lyrics- Sukha ram saroa.
Composer: Sukha ram Saroa
 video by Lagoo s Kumar project by - Saroa Records. Editor Devanshu
Saroa Records Presents.& Blessing..Baramlin 108 Sant Ranjhu Dass Ji Maharaj.Dera Mehdood.Blessing.Baramlin 108 Sant Charan Das Maharaj Dera Mehdood & Sh Kharaiti Lal Saroa .Late Mata Simro Devi
Singer & music : Sur Sagar
(Winner Of Zee Punjabi sa re ga ma pa
lyrics: Sukha Ram Saroa 
Artist : Tejas
 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स आध्यात्मिक भजन गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post