साडे घर वी फेरा पा दे माँ मातारानी भजन
साडे घर वी फेरा पा दे माँ मातारानी भजन
साडे घर वी फेरा पा दे मां,
सोने दे मंदिरां वालिए,
कदे सानूं वी दर्श दिखा दे मां,
सोने दे मंदिरां वालिए,
सोने दे मंदिरां वालिए,
सोने दे मंदिरां वालिए,
साडे घर वी फेरा पा दे मां।।
वर्षों गुजर गए, तरले करते,
दाती तेरी हाजरी भरते,
हाथ मेहर दा आ के कर दे,
सुत्ते भाग जगा दे मां,
साडे घर वी फेरा पा दे मां।।
आ जा हुण ते आंसू सूख गए,
तक्कदे तक्कदे सांस वी मुक गए,
जिंदगी दे एह दिन वी मुक गए,
अखियां दी प्यास बुझा दे मां,
साडे घर वी फेरा पा दे मां।।
खैरां मंगदे, भरदे पल्ले,
बैठी रुस के केहड़ी गल्ले,
असीं मां तेरे बूहे मल्ले,
रोज दा गेरा मुक्का दे मां,
साडे घर वी फेरा पा दे मां।।
दीपक राहवां विच ने जगदे,
रोज भवनां ते मेले लगदे,
जोड़ के हाथ मुरादां मंगदे,
बेड़ी बनके ला दे मां,
साडे घर वी फेरा पा दे मां।।
ਸਾਡੇ, ਘਰ ਵੀ, ਫੇਰਾ ਪਾ ਦੇ ਮਾਂ,
ਸੋਨੇ ਦੇ, ਮੰਦਿਰਾਂ ਵਾਲੀਏ ।
ਕਦੇ, ਸਾਨੂੰ ਵੀ ਦਰਸ਼, ਦਿਖਾ ਦੇ ਮਾਂ,
ਸੋਨੇ ਦੇ, ਮੰਦਿਰਾਂ ਵਾਲੀਏ ।
ਸੋਨੇ ਦੇ, ਮੰਦਿਰਾਂ ਵਾਲੀਏ,
ਸੋਨੇ ਦੇ, ਮੰਦਿਰਾਂ ਵਾਲੀਏ ।
ਸਾਡੇ, ਘਰ ਵੀ, ਫੇਰਾ ਪਾ...
ਵਰ੍ਹਿਆਂ, ਗੁਜ਼ਰ ਗਏ, ਤਰਲੇ ਕਰਦੇ ।
ਦਾਤੀ, ਤੇਰੀ, ਹਾਜ਼ਰੀ ਭਰਦੇ ॥
ਹੱਥ ਮੇਹਰ ਦਾ, ਆ ਕੇ ਕਰ ਦੇ,
ਸੁੱਤੇ ਭਾਗ, ਜਗਾ ਦੇ ਮਾਂ ॥
ਸਾਡੇ, ਘਰ ਵੀ...ਜੈ ਹੋ ॥।ਫੇਰਾ ਪਾ...
ਆ ਜਾ, ਹੁਣ ਤੇ, ਅੱਥਰੂ ਸੁੱਕ ਗਏ ।
ਤੱਕਦੇ, ਤੱਕਦੇ, ਸਾਹ ਵੀ ਮੁੱਕ ਗਏ ॥
ਜਿੰਦਗੀ ਦੇ ਐਹ, ਦਿਨ ਵੀ ਮੁੱਕ ਗਏ,
ਅੱਖੀਆਂ ਦੀ, ਪਿਆਸ ਬੁਝਾ ਦੇ ਮਾਂ ॥
ਸਾਡੇ, ਘਰ ਵੀ...ਜੈ ਹੋ ॥।ਫੇਰਾ ਪਾ...
ਖ਼ੈਰਾਂ, ਮੰਗਦੇ, ਭਰਦੇ ਪੱਲੇ ।
ਬੈਠੀ, ਰੁੱਸ ਕੇ, ਕੇਹੜੀ ਗੱਲੇ ॥
ਅਸੀਂ ਮਾਂ ਤੇਰੇ, ਬੂਹੇ ਮੱਲ੍ਹੇ,
ਰੋਜ਼ ਦਾ, ਗੇੜਾ ਮੁਕਾ ਦੇ ਮਾਂ ॥
ਸਾਡੇ, ਘਰ ਵੀ...ਜੈ ਹੋ ॥।ਫੇਰਾ ਪਾ...
ਦੀਪਕ, ਰਾਹਵਾਂ, ਵਿੱਚ ਨੇ ਜੱਗਦੇ ।
ਰੋਜ਼, ਭਵਨਾਂ ਤੇ, ਮੇਲੇ ਲੱਗਦੇ ॥
ਜੋੜ ਕੇ ਹੱਥ, ਮੁਰਾਦਾਂ ਮੰਗਦੇ,
ਬੇੜੀ ਬੰਨ੍ਹੇ, ਲਾ ਦੇ ਮਾਂ ॥
ਸਾਡੇ, ਘਰ ਵੀ...ਜੈ ਹੋ ॥।ਫੇਰਾ ਪਾ...
सोने दे मंदिरां वालिए,
कदे सानूं वी दर्श दिखा दे मां,
सोने दे मंदिरां वालिए,
सोने दे मंदिरां वालिए,
सोने दे मंदिरां वालिए,
साडे घर वी फेरा पा दे मां।।
वर्षों गुजर गए, तरले करते,
दाती तेरी हाजरी भरते,
हाथ मेहर दा आ के कर दे,
सुत्ते भाग जगा दे मां,
साडे घर वी फेरा पा दे मां।।
आ जा हुण ते आंसू सूख गए,
तक्कदे तक्कदे सांस वी मुक गए,
जिंदगी दे एह दिन वी मुक गए,
अखियां दी प्यास बुझा दे मां,
साडे घर वी फेरा पा दे मां।।
खैरां मंगदे, भरदे पल्ले,
बैठी रुस के केहड़ी गल्ले,
असीं मां तेरे बूहे मल्ले,
रोज दा गेरा मुक्का दे मां,
साडे घर वी फेरा पा दे मां।।
दीपक राहवां विच ने जगदे,
रोज भवनां ते मेले लगदे,
जोड़ के हाथ मुरादां मंगदे,
बेड़ी बनके ला दे मां,
साडे घर वी फेरा पा दे मां।।
ਸਾਡੇ, ਘਰ ਵੀ, ਫੇਰਾ ਪਾ ਦੇ ਮਾਂ,
ਸੋਨੇ ਦੇ, ਮੰਦਿਰਾਂ ਵਾਲੀਏ ।
ਕਦੇ, ਸਾਨੂੰ ਵੀ ਦਰਸ਼, ਦਿਖਾ ਦੇ ਮਾਂ,
ਸੋਨੇ ਦੇ, ਮੰਦਿਰਾਂ ਵਾਲੀਏ ।
ਸੋਨੇ ਦੇ, ਮੰਦਿਰਾਂ ਵਾਲੀਏ,
ਸੋਨੇ ਦੇ, ਮੰਦਿਰਾਂ ਵਾਲੀਏ ।
ਸਾਡੇ, ਘਰ ਵੀ, ਫੇਰਾ ਪਾ...
ਵਰ੍ਹਿਆਂ, ਗੁਜ਼ਰ ਗਏ, ਤਰਲੇ ਕਰਦੇ ।
ਦਾਤੀ, ਤੇਰੀ, ਹਾਜ਼ਰੀ ਭਰਦੇ ॥
ਹੱਥ ਮੇਹਰ ਦਾ, ਆ ਕੇ ਕਰ ਦੇ,
ਸੁੱਤੇ ਭਾਗ, ਜਗਾ ਦੇ ਮਾਂ ॥
ਸਾਡੇ, ਘਰ ਵੀ...ਜੈ ਹੋ ॥।ਫੇਰਾ ਪਾ...
ਆ ਜਾ, ਹੁਣ ਤੇ, ਅੱਥਰੂ ਸੁੱਕ ਗਏ ।
ਤੱਕਦੇ, ਤੱਕਦੇ, ਸਾਹ ਵੀ ਮੁੱਕ ਗਏ ॥
ਜਿੰਦਗੀ ਦੇ ਐਹ, ਦਿਨ ਵੀ ਮੁੱਕ ਗਏ,
ਅੱਖੀਆਂ ਦੀ, ਪਿਆਸ ਬੁਝਾ ਦੇ ਮਾਂ ॥
ਸਾਡੇ, ਘਰ ਵੀ...ਜੈ ਹੋ ॥।ਫੇਰਾ ਪਾ...
ਖ਼ੈਰਾਂ, ਮੰਗਦੇ, ਭਰਦੇ ਪੱਲੇ ।
ਬੈਠੀ, ਰੁੱਸ ਕੇ, ਕੇਹੜੀ ਗੱਲੇ ॥
ਅਸੀਂ ਮਾਂ ਤੇਰੇ, ਬੂਹੇ ਮੱਲ੍ਹੇ,
ਰੋਜ਼ ਦਾ, ਗੇੜਾ ਮੁਕਾ ਦੇ ਮਾਂ ॥
ਸਾਡੇ, ਘਰ ਵੀ...ਜੈ ਹੋ ॥।ਫੇਰਾ ਪਾ...
ਦੀਪਕ, ਰਾਹਵਾਂ, ਵਿੱਚ ਨੇ ਜੱਗਦੇ ।
ਰੋਜ਼, ਭਵਨਾਂ ਤੇ, ਮੇਲੇ ਲੱਗਦੇ ॥
ਜੋੜ ਕੇ ਹੱਥ, ਮੁਰਾਦਾਂ ਮੰਗਦੇ,
ਬੇੜੀ ਬੰਨ੍ਹੇ, ਲਾ ਦੇ ਮਾਂ ॥
ਸਾਡੇ, ਘਰ ਵੀ...ਜੈ ਹੋ ॥।ਫੇਰਾ ਪਾ...
साडे घर वी फेरा पा दे माँ सोने दे मंदिरा वालिये By Ram Raj Vohra
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।
|
Admin - Saroj Jangir इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स आध्यात्मिक भजन गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |
