आजा दातिए मेरी कंखा दी कुल्ली दे विच भजन

आजा दातिए मेरी कंखा दी कुल्ली दे विच भजन


ਆਜਾ ਦਾਤੀਏ, ਮੇਰੀ, ਕੱਖਾਂ ਦੀ, ਕੁੱਲੀ ਦੇ ਵਿੱਚ ॥
ਆਜਾ ਰਾਣੀਏ, ਮੇਰੀ, ਕੱਖਾਂ ਦੀ, ਕੁੱਲੀ ਦੇ ਵਿੱਚ ॥
ਹੋ, ਕੱਖਾਂ ਦੀ, ਕੁੱਲੀ ਦੇ ਵਿੱਚ, ਕੱਖਾਂ ਦੀ ਕੁੱਲੀ ਦੇ ਵਿੱਚ ॥
ਓ ਆਜਾ ਦਾਤੀਏ, ਮੇਰੀ, ਕੱਖਾਂ ਦੀ, ਕੁੱਲੀ ਦੇ ਵਿੱਚ...

ਤੇਰੇ, ਲਈ ਮੈਂ, ਚੁੰਨਰੀ ਬਣਾਈ ॥
ਚੁੰਨਰੀ, ਬਣਾਈ ਨਾਲੇ, ਕਿਨਾਰੀ ਵੀ ਲਗਾਈ ॥
ਓ ਆਜਾ ਤੈਨੂੰ, ਚੁੰਨਰੀ ਮੈਂ, ਚੜ੍ਹਾਵਾਂ ਦਾਤੀਏ,
ਮੇਰੀ, ਕੱਖਾਂ ਦੀ, ਕੁੱਲੀ ਦੇ ਵਿੱਚ...
ਓ ਆਜਾ ਦਾਤੀਏ, ਮੇਰੀ, ਕੱਖਾਂ ਦੀ, ਕੁੱਲੀ ਦੇ ਵਿੱਚ...

ਤੇਰੇ, ਲਈ ਮੈਂ, ਚੋਲਾ ਬਣਾਇਆ ॥
ਚੋਲਾ, ਬਣਾਇਆ ਮਾਂਏਂ, ਚੋਲਾ ਬਣਾਇਆ ॥
ਓ ਆਜਾ ਤੈਨੂੰ, ਚੋਲਾ ਮੈਂ, ਪਹਿਨਾਵਾਂ ਦਾਤੀਏ,
ਮੇਰੀ, ਕੱਖਾਂ ਦੀ, ਕੁੱਲੀ ਦੇ ਵਿੱਚ...
ਓ ਆਜਾ ਦਾਤੀਏ, ਮੇਰੀ, ਕੱਖਾਂ ਦੀ, ਕੁੱਲੀ ਦੇ ਵਿੱਚ...

ਤੇਰੇ, ਲਈ ਮੈਂ, ਆਸਣ ਬਣਾਇਆ ॥
ਆਸਣ, ਬਣਾਇਆ ਨਾਲੇ, ਫ਼ੁੱਲਾਂ ਨਾਲ ਸਜਾਇਆ ॥
ਓ ਆਜਾ ਤੈਨੂੰ, ਆਸਣ ਤੇ, ਬਿਠਾਵਾਂ ਦਾਤੀਏ,
ਮੇਰੀ, ਕੱਖਾਂ ਦੀ, ਕੁੱਲੀ ਦੇ ਵਿੱਚ...
ਓ ਆਜਾ ਦਾਤੀਏ, ਮੇਰੀ, ਕੱਖਾਂ ਦੀ, ਕੁੱਲੀ ਦੇ ਵਿੱਚ...

ਤੇਰੇ, ਲਈ ਮੈਂ, ਝੰਡਾ ਬਣਾਇਆ ॥
ਝੰਡਾ, ਬਣਾਇਆ ਨਾਲੇ, ਗੋਟਾ ਵੀ ਲਗਾਇਆ ॥
ਓ ਆਜਾ ਤੈਨੂੰ, ਝੰਡਾ ਮੈਂ, ਚੜ੍ਹਾਵਾਂ ਦਾਤੀਏ,
ਮੇਰੀ, ਕੱਖਾਂ ਦੀ, ਕੁੱਲੀ ਦੇ ਵਿੱਚ...
ਓ ਆਜਾ ਦਾਤੀਏ, ਮੇਰੀ, ਕੱਖਾਂ ਦੀ, ਕੁੱਲੀ ਦੇ ਵਿੱਚ...

ਤੇਰੇ, ਲਈ ਮੈਂ, ਭੋਗ ਬਣਾਇਆ ॥
ਭੋਗ, ਬਣਾਇਆ ਨਾਲੇ, ਹਲਵਾ ਵੀ ਬਣਾਇਆ ॥
ਓ ਆਜਾ ਤੈਨੂੰ, ਭੋਗ ਮੈਂ, ਲਗਾਵਾਂ ਦਾਤੀਏ,
ਮੇਰੀ, ਕੱਖਾਂ ਦੀ, ਕੁੱਲੀ ਦੇ ਵਿੱਚ...
ਓ ਆਜਾ ਦਾਤੀਏ, ਮੇਰੀ, ਕੱਖਾਂ ਦੀ, ਕੁੱਲੀ ਦੇ ਵਿੱਚ...

ਤੇਰੇ, ਲਈ ਮੈਂ, ਚੌਂਕੀ ਲਗਵਾਈ ॥
ਧੂਫ਼, ਦੀਪ ਦੀ ਮੈਂ, ਜੋਤ ਜਗਾਈ ॥
ਓ ਆਜਾ ਸਾਨੂੰ, ਦਰਸ਼, ਦਿਖਾ ਜਾ ਦਾਤੀਏ,
ਮੇਰੀ, ਕੱਖਾਂ ਦੀ, ਕੁੱਲੀ ਦੇ ਵਿੱਚ...
ਓ ਆਜਾ ਦਾਤੀਏ, ਮੇਰੀ, ਕੱਖਾਂ ਦੀ, ਕੁੱਲੀ ਦੇ ਵਿੱਚ...
ਜੈ ਮਾਤਾ ਦੀ 

आजा दातिए, मेरी, कखां दी, कुल्ली दे विच ॥
आजा राणिए, मेरी, कखां दी, कुल्ली दे विच ॥
हो, कखां दी, कुल्ली दे विच, कखां दी कुल्ली दे विच ॥
ओ आजा दातिए, मेरी, कखां दी, कुल्ली दे विच ॥

तेरे, लिए मैं, चुन्नरी बनाई ॥
चुन्नरी, बनाई नाले, किनारी वी लगाई ॥
ओ आजा तैनूं, चुन्नरी मैं, चढ़ावां दातिए,
मेरी, कखां दी, कुल्ली दे विच ॥
ओ आजा दातिए, मेरी, कखां दी, कुल्ली दे विच ॥

तेरे, लिए मैं, चोला बनाया ॥
चोला, बनाया मांएं, चोला बनाया ॥
ओ आजा तैनूं, चोला मैं, पहनावां दातिए,
मेरी, कखां दी, कुल्ली दे विच ॥
ओ आजा दातिए, मेरी, कखां दी, कुल्ली दे विच ॥

तेरे, लिए मैं, आसण बनाया ॥
आसण, बनाया नाले, फुल्लां नाल सजाया ॥
ओ आजा तैनूं, आसण ते, बिठावां दातिए,
मेरी, कखां दी, कुल्ली दे विच ॥
ओ आजा दातिए, मेरी, कखां दी, कुल्ली दे विच ॥

तेरे, लिए मैं, झंडा बनाया ॥
झंडा, बनाया नाले, गोटा वी लगाया ॥
ओ आजा तैनूं, झंडा मैं, चढ़ावां दातिए,
मेरी, कखां दी, कुल्ली दे विच ॥
ओ आजा दातिए, मेरी, कखां दी, कुल्ली दे विच ॥

तेरे, लिए मैं, भोग बनाया ॥
भोग, बनाया नाले, हलवा वी बनाया ॥
ओ आजा तैनूं, भोग मैं, लगावां दातिए,
मेरी, कखां दी, कुल्ली दे विच ॥
ओ आजा दातिए, मेरी, कखां दी, कुल्ली दे विच ॥

तेरे, लिए मैं, चौंकी लगवाई ॥
धूप, दीप दी मैं, जोत जगाई ॥
ओ आजा सानूं, दरश, दिखा जा दातिए,
मेरी, कखां दी, कुल्ली दे विच ॥
ओ आजा दातिए, मेरी, कखां दी, कुल्ली दे विच ॥
जय माता दी ॥


Aaja Datiye Meri Kirtan in Sirsa (Haryana)||Charanjit Bhajan Mandali Ferozepur||Punjab Mb.9780041749

ऐसे ही अन्य भजनों के लिए आप होम पेज / गायक कलाकार के अनुसार भजनों को ढूंढें.
(Ganesh Ji da Bhajan)
||Charanjit Bhajan Mandali Ferozepur.||
Please Like,Comments, Share and subscribe my Youtube channel
Radhe radhe Bhajan.
Ferozepur Punjab
Mb ..9780041749.
 
माता के प्रति समर्पित हृदय को किसी महल, वैभव या बाहरी ऐश्वर्य की आवश्यकता नहीं होती। सच्ची श्रद्धा तो उस सरल और निर्मल मन में बसती है जो प्रेमपूर्वक देवी का स्वागत करने के लिए हर संभव प्रयास करता है। छोटी-सी कुटिया भी तब तीर्थ बन जाती है जब उसमें भक्ति की ज्योति प्रज्वलित हो। माता के लिए स्नेह से तैयार की गई चुनरी, चोला, आसन, ध्वजा और भोग केवल पूजा की सामग्री नहीं हैं, बल्कि हृदय में उमड़ते आदर, विश्वास और आत्मीयता के प्रतीक हैं। प्रत्येक तैयारी में यह भावना समाई हुई है कि माता कृपा करके अपने भक्त के जीवन में पधारें और उसे अपने सान्निध्य का सौभाग्य प्रदान करें। फूलों से सजा आसन, जलती हुई धूप-दीप की पवित्र ज्योति और दर्शन की उत्कट अभिलाषा वातावरण को आध्यात्मिक आनंद से भर देती है। मन में केवल यही आकांक्षा रहती है कि जगजननी अपनी करुणा बरसाएँ, अपने दिव्य स्वरूप का दर्शन दें और अपने आशीर्वाद से जीवन की हर कमी को पूर्णता, शांति और सुख में परिवर्तित कर दें।

Saroj Jangir Author Author - Saroj Jangir

इस ब्लॉग पर आप पायेंगे मधुर और सुन्दर कृष्णा भजन, जन्माष्टमी भजनभजनों का संग्रह । इस ब्लॉग का उद्देश्य आपको सुन्दर भजनों के बोल/Lyrics उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। 

Visit Home Page

Next Post Previous Post