धूणा बाबा जी दे नाम वाला लौंदे भजन

धूणा बाबा जी दे नाम वाला लौंदे भजन

धूणा बाबा जी दे नाम वाला लौंदे
जी चेले बाबा पौणाहारी दे।।
नाम जप्पदे जय हो ते नाम जपौंदे
जी चेले बाबा पौणाहारी दे।।
धूणा बाबा जी दे

बाबा जी दे धूणे विच बड़ी करामात ए।।
धूणे दी भभूति विच बाबा जी दा वास ए।।
राह सच्च दे जय हो है संगताँ नूँ पौंदे
जी चेले बाबा पौणाहारी दे
धूणा बाबा जी दे

शाह तलाईयाँ विच धूणा बाबा जी ने लाइआ सी।।
ग्रूणा झाड़ी गोरख नाथ मंडली लिआइआ सी।।
अमर कथा एहो जय हो सभ नूँ सुणौंदे
जी चेले बाबा पौणाहारी दे
धूणा बाबा जी दे

बाबा जी दी गुफ़ा विच धूणा रहे धुख्दा।।
धूणे दी भभूति ला के नांअ ना रहे दुख दा।।
सोहणी पट्टी वाले जय हो गुण ओहदे गौंदे
जी चेले बाबा पौणाहारी दे
धूणा बाबा जी दे।।
जयकारा धूणे वाले बाबा जी दा
बोल साचे दरबार की जय।।

ਧੂਣਾ, ਬਾਬਾ ਜੀ ਦੇ, ਨਾਮ ਵਾਲਾ ਲਾਉਂਦੇ,
ਜੀ ਚੇਲੇ, ਬਾਬਾ ਪੌਣਾਹਾਰੀ ਦੇ ll
ਨਾਮ ਜੱਪਦੇ,,,ਜੈ ਹੋ ll, ਤੇ ਨਾਮ ਜਪਾਉਂਦੇ,
ਜੀ ਚੇਲੇ, ਬਾਬਾ ਪੌਣਾਹਾਰੀ ਦੇ l
ਧੂਣਾ, ਬਾਬਾ ਜੀ ਦੇ,,,,,,,,,,,,,,,,,,,,,,,,

ਬਾਬਾ ਜੀ ਦੇ, ਧੂਣੇ ਵਿੱਚ, ਬੜੀ ਕਰਾਮਾਤ ਏ l
ਧੂਣੇ ਦੀ, ਭਬੂਤੀ ਵਿੱਚ, ਬਾਬਾ ਜੀ ਦਾ ਵਾਸ ਏ ll
ਰਾਹ, ਸੱਚ ਦੇ,,,ਜੈ ਹੋ ll ਹੈ, ਸੰਗਤਾਂ ਨੂੰ ਪਾਉਂਦੇ,
ਜੀ ਚੇਲੇ, ਬਾਬਾ ਪੌਣਾਹਾਰੀ ਦੇ,,,
ਧੂਣਾ, ਬਾਬਾ ਜੀ ਦੇ,,,,,,,,,,,,,,,,,,,,,,,, F

ਸ਼ਾਹ ਤਲਾਈਆਂ, ਵਿੱਚ ਧੂਣਾ, ਬਾਬਾ ਜੀ ਨੇ ਲਾਇਆ ਸੀ l
ਗਰੂਣਾ ਝਾੜੀ, ਗੋਰਖ ਨਾਥ, ਮੰਡਲੀ ਲਿਆਇਆ ਸੀ ll
ਅਮਰ ਕਥਾ ਏਹੋ,,,ਜੈ ਹੋ ll, ਸਭ ਨੂੰ ਸੁਣਾਉਂਦੇ,
ਜੀ ਚੇਲੇ, ਬਾਬਾ ਪੌਣਾਹਾਰੀ ਦੇ,,,
ਧੂਣਾ, ਬਾਬਾ ਜੀ ਦੇ,,,,,,,,,,,,,,,,,,,,,,,, F

ਬਾਬਾ ਜੀ ਦੀ, ਗੁਫ਼ਾ ਵਿੱਚ, ਧੂਣਾ ਰਹੇ ਧੁਖ਼ਦਾ l
ਧੂਣੇ ਦੀ, ਭਬੂਤੀ ਲਾ ਕੇ, ਨਾਂਅ ਨਾ ਰਹੇ ਦੁੱਖ ਦਾ ll
ਸੋਹਣੀ, ਪੱਟੀ ਵਾਲੇ,,,ਜੈ ਹੋ ll, ਗੁਣ ਓਹਦੇ ਗਾਉਂਦੇ,
ਜੀ ਚੇਲੇ, ਬਾਬਾ ਪੌਣਾਹਾਰੀ ਦੇ,,,
ਧੂਣਾ, ਬਾਬਾ ਜੀ ਦੇ,,,,,,,,,,,,,,,,,,,,,,,, F
ਜੈਕਾਰਾ, ਧੂਣੇ ਵਾਲੇ, ਬਾਬਾ ਜੀ ਦਾ,
ਬੋਲ ਸਾਚੇ, ਦਰਬਾਰ ਕੀ ਜੈ l



DHUNA LAUNDE | New Bhajan By Sohan lal Saini #sohanlalsaini #bababalaknathji #trending

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
Saroj Jangir Author Admin - Saroj Jangir

इस ब्लॉगपर आप पायेंगे मधुर और सुन्दर,हरियाणवी सोंग्स गढ़वाली सोंग्स लिरिक्स आध्यात्मिक भजन गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post