ਨੈਣਾਂ ਦੇਵੀਏ ਨੀਂ ਤੇਰੇ ਦਰ ਤੇ ਬੋਲਣ ਮੋਰ Naina Deviye Ni Tere Dar Te Bola

ਨੈਣਾਂ ਦੇਵੀਏ ਨੀਂ Naina Deviye Ni


ਨੈਣਾਂ ਦੇਵੀਏ ਨੀਂ Naina Deviye Ni

ਨੈਣਾਂ ਦੇਵੀਏ ਨੀ ਤੇਰੇ ਦਰ ਤੇ ਬੋਲਣ ਮੋਰ
ਨੈਣਾਂ ਦੇਵੀਏ ਨੀ ਤੇਰੇ ਦਰ ਤੇ ਬੋਲਣ ਮੋਰ,
ਸੌਣ ਮਹੀਨਾ, ਕਿਣਮਿਣ ਹੋਵੇ, ਛਾਈ ਘਟਾਕਨ ਘੋਰ।
ਨੈਣਾਂ ਦੇਵੀਏ ਨੀ ਤੇਰੇ ਦਰ ਤੇ ਬੋਲਣ ਮੋਰ।।

ਨੈਣਾਂ ਦੇਵੀਏ ਨੀ ਤੇਰੇ ਦਰ ਤੇ ਵੱਜਦੇ ਢੋਲ,
ਭਗਤ ਪਿਆਰੇ ਲਾਉਣ ਜੈਕਾਰੇ, ਮਿਠੜੇ ਲਗਦੇ ਬੋਲ।
ਨੈਣਾਂ ਦੇਵੀਏ ਨੀ ਤੇਰੇ ਦਰ ਤੇ ਬੋਲਣ ਮੋਰ।।

ਨੈਣਾਂ ਦੇਵੀਏ ਨੀ ਤੇਰਾ ਉੱਚੇ ਪਰਬਤ ਡੇਰਾ,
ਜਗਮਗ ਜਗਮਗ ਜੋਤਾ ਜਗ ਦੀਆਂ, ਰਹਿੰਦਾ ਸਦਾ ਸਵੇਰਾ।
ਨੈਣਾਂ ਦੇਵੀਏ ਨੀ ਤੇਰਾ ਉੱਚੇ ਪਰਬਤ ਡੇਰਾ।।

ਨੈਣਾਂ ਦੇਵੀਏ ਨੀ ਤੇਰੇ ਦਰ ਤੇ ਲੱਗਿਆ ਮੇਲਾ,
ਦੂਰ ਦੂਰ ਤੋਂ ਸੰਗਤਾਂ ਆਈਆਂ, ਭਾਗਾਂ ਵਾਲਾ ਵੇਲਾ।
ਨੈਣਾਂ ਦੇਵੀਏ ਨੀ ਤੇਰੇ ਦਰ ਤੇ ਲੱਗਿਆ ਮੇਲਾ।।

ਨੈਣਾਂ ਦੇਵੀਏ ਨੀ ਤੇਰੇ ਦਰ ਤੇ ਅਜਬ ਨਜਾਰੇ,
ਕਰਮਾਂ ਰੋਪੜ ਵਾਲਾ ਗਾਵੇ, ਨੱਚਣ ਭਗਤ ਪਿਆਰੇ।
ਨੈਣਾਂ ਦੇਵੀਏ ਨੀ ਤੇਰੇ ਦਰ ਤੇ ਅਜਬ ਨਜਾਰੇ।।


Naina Deviye Ni || ਨੈਣਾਂ ਦੇਵੀਏ ਨੀਂ || Karma Ropar Wala || New Bhajan || Latest Bhajan

ऐसे ही अन्य भजनों के लिए आप होम पेज / गायक कलाकार के अनुसार भजनों को ढूंढें.
 

पसंदीदा गायकों के भजन खोजने के लिए यहाँ क्लिक करें।

 

Naina Deviye Ni Tere Dar Te Bolan Mor
Naina Deviye Ni Tere Dar Te Bolan Mor,
Saun Mahina, Kinmin Howe, Chhaayi Ghata Kan Ghor।
Naina Deviye Ni Tere Dar Te Bolan Mor।।

Naina Deviye Ni Tere Dar Te Vajjde Dhol,
Bhagat Pyare Laun Jaikare, Mithhre Lagde Bol।
Naina Deviye Ni Tere Dar Te Bolan Mor।।

Naina Deviye Ni Tera Ucchhe Parbat Dera,
Jagmag Jagmag Jota Jag Diyan, Rehinda Sada Savera।
Naina Deviye Ni Tera Ucchhe Parbat Dera।।

Naina Deviye Ni Tere Dar Te Laggiya Mela,
Door Door Ton Sangtan Aiyan, Bhagan Vala Vela।
Naina Deviye Ni Tere Dar Te Laggiya Mela।।

Naina Deviye Ni Tere Dar Te Ajab Najare,
Karman Ropar Vala Gave, Nachchan Bhagat Pyare।
Naina Deviye Ni Tere Dar Te Ajab Najare।।
 
ਨੈਣਾ ਦੇਵੀ ਭਜਨ ਮਾਂ ਨੈਣਾ ਦੇਵੀ ਦੇ ਗੀਤ ਭਗਤਾਂ ਦੀਆਂ ਜੈਕਾਰਾਂ ਮਾਂ ਨੈਣਾ ਦੇਵੀ ਦਾ ਦਰਸ਼ਨ ਪਹਾੜੀ ਮੰਦਰ ਦੇ ਗੀਤ ਸੰਗਤਾਂ ਦੇ ਭਜਨ ਨੈਣਾ ਦੇਵੀ ਦਰ ਤੇ ਮੇਲਾ ਮਾਂ ਦੇਵੀ ਦਾ ਸਵੇਰ ਪਵਿੱਤਰ ਮੰਦਰ ਭਜਨ ਮਾਂ ਨੈਣਾ ਦੇਵੀ ਦੀ ਮਹਿਮਾ

Title : Naina Deviye Ni
Singer/Lyrics/Music : Karma Ropar Wala
Music Programmer : Harjesh Bittu
Mix&Master : The Prince

Saroj Jangir Author Author - Saroj Jangir

इस ब्लॉग पर आप पायेंगे मधुर और सुन्दर भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

+

एक टिप्पणी भेजें