तैनू सँगत पई पुकारे जोगिया भजन
तैनू सँगत पई पुकारे जोगिया भजन
तैनू सँगत पई पुकारे जोगिया औना पैना आ
औना पैना आ की तेनु औना पैना आ
तेनु हथ जोड़ के आखा दर्श दिखाउना पैना आ
तैनू सँगत पई पुकारे जोगिया औना पैना आ
तैनू सँगत पई पुकारे जोगिया औना पैना आ
जोगी मोर सवारी करदा दुखड़े सब भगता दे हरदा,
आ गई संगत तेरे द्वारे दर्शन करके जाना आ
तैनू सँगत पई पुकारे जोगिया औना पैना आ
आसा तेरे औन दियां रखियाँ तेरी दीद नु तरसन अखियाँ
तेरे दर ते आ के दुखड़ा वेख सुना उना पैना आ
तैनू सँगत पई पुकारे जोगिया औना पैना आ
तेरे दर ते आये सवाली मोड़ी न तू दर तो खाली
आसी गुफा तेरी तो खाली झोलियाँ भरके जाना आ
तैनू सँगत पई पुकारे जोगिया औना पैना आ
तेरे दर दी ओट टका लई गल विच सिंगी तेरी पा लई,
आई संगत चडाईआ चड के खैरा लै के जाना आ
तैनू सँगत पई पुकारे जोगिया औना पैना आ
तेनु करदे हां अरदास सहनु रख चरना दे पास
तेरे रहिये हमेसा दास तेथो एह वर मंगदे आ
तैनू सँगत पई पुकारे जोगिया औना पैना आ
तक के रबी रूप एह तेरा धन धन जीवन हो गया मेरा
असी दर तेरे दे बाबा चाकर बन के रेहना आ
तैनू सँगत पई पुकारे जोगिया औना पैना आ
तेरे नाम दा रंग चढ़ जावे हर पल नजर तू ही मेनू आवे
असी ता गुफा तेरी ते बाबा झंडा लै के आना आ
तैनू सँगत पई पुकारे जोगिया औना पैना आ
तेनु मंगेया झोली अड़ के न जावेई विच विचाले छड के,
असी तख्त ताज ना मंगदे तेथो तेनु ही चाहुंदे आ
तैनू सँगत पई पुकारे जोगिया औना पैना आ
आजा मोर उते तू चडके नाल हथ विच चिमटा फड के
आ के तनु सब भगता ते कर्म क्माउना पैना आ
तैनू सँगत पई पुकारे जोगिया औना पैना आ
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xll
ਆਉਣਾ ਪੈਣਾ ਆਂ, ਕਿ ਤੈਨੂੰ ਆਉਣਾ ਪੈਣਾ ਆਂ ll
ਤੈਨੂੰ, ਹੱਥ ਜੋੜ ਕੇ ਆਖਾਂ, ਦਰਸ਼ ਦਿਖਾਉਣਾ ਪੈਣਾ ਆਂ,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ,,,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xl
ਜੋਗੀ ਮੋਰ ਸਵਾਰੀ ਕਰਦਾ, ਦੁੱਖੜੇ ਸਭ ਭਗਤਾਂ ਦੇ ਹਰਦਾ ll
ਆ ਗਈ, ਸੰਗਤ ਤੇਰੇ ਦਵਾਰੇ, ਦਰਸ਼ਨ ਕਰਕੇ ਜਾਣਾ ਆਂ,

ਆਸਾਂ ਤੇਰੇ ਆਉਣ ਦੀਆਂ ਰੱਖੀਆਂ, ਤੇਰੀ ਦੀਦ ਨੂੰ ਤਰਸਣ ਅੱਖੀਆਂ ll
ਤੇਰੇ ਦਰ ਤੇ, ਆ ਕੇ ਦੁੱਖੜਾ ਵੇਖ, ਸੁਣਾਉਣਾ ਪੈਣਾ ਆਂ,

ਤੇਰੇ ਦਰ ਤੇ ਆਏ ਸਵਾਲੀ, ਮੋੜੀ ਨਾ ਤੂੰ ਦਰ ਤੋਂ ਖਾਲੀ ll
ਅਸੀਂ, ਗੁਫ਼ਾ ਤੇਰੀ ਤੋਂ, ਖਾਲੀ ਝੋਲੀਆਂ ਭਰਕੇ ਜਾਣਾ ਆਂ,

ਤੇਰੇ ਦਰ ਦੀ, ਓਟ ਤਕਾ ਲਈ, ਗਲ਼ ਵਿੱਚ ਸਿੰਗੀ ਤੇਰੀ ਪਾ ਲਈ xll
ਆਈ, ਸੰਗਤ ਚੜ੍ਹਾਈਆਂ ਚੜ੍ਹਕੇ, ਖੈਰਾਂ ਲੈ ਕੇ ਜਾਣਾ ਆਂ,

ਤੈਨੂੰ ਕਰਦੇ ਹਾਂ ਅਰਦਾਸ, ਸਾਨੂੰ ਰੱਖ ਚਰਨਾਂ ਦੇ ਪਾਸ xll
ਤੇਰੇ, ਰਹੀਏ ਹਮੇਸ਼ਾਂ ਦਾਸ, ਤੈਥੋਂ ਏਹ ਵਰ ਮੰਗਦੇ ਆਂ,

ਤੱਕ ਕੇ ਰੱਬੀ, ਰੂਪ ਏਹ ਤੇਰਾ, ਧੰਨ ਧੰਨ ਜੀਵਨ ਹੋ ਗਿਆ ਮੇਰਾ xll
ਅਸੀਂ, ਦਰ ਤੇਰੇ ਦੇ ਬਾਬਾ, ਚਾਕਰ ਬਣ ਕੇ ਰਹਿਣਾ ਆਂ,

ਤੇਰੇ ਨਾਮ ਦਾ, ਰੰਗ ਚੜ੍ਹ ਜਾਵੇ, ਹਰ ਪਲ ਨਜ਼ਰ ਤੂੰ ਹੀ ਮੈਨੂੰ ਆਵੇ xll
ਅਸੀਂ ਤਾਂ, ਗੁਫ਼ਾ ਤੇਰੀ ਤੇ ਬਾਬਾ, ਝੰਡਾ ਲੈ ਕੇ ਆਣਾ ਆਂ,

ਤੈਨੂੰ ਮੰਗਿਆ ਝੋਲੀ ਅੱਡ ਕੇ, ਨਾ ਜਾਵੀਂ ਵਿੱਚ ਵਿਚਾਲੇ ਛੱਡ ਕੇ xll
ਅਸੀਂ, ਤਖਤ ਤਾਜ਼ ਨਾ ਮੰਗਦੇ, ਤੈਥੋਂ ਤੈਨੂੰ ਹੀ ਚਾਹੁੰਦੇ ਆਂ,

ਆਜਾ ਮੋਰ ਉੱਤੇ ਤੂੰ ਚੜ੍ਹਕੇ, ਨਾਲੇ ਹੱਥ ਵਿੱਚ ਚਿਮਟਾ ਫੜ੍ਹਕੇ xll
ਆ ਕੇ, ਤੈਨੂੰ ਸਭ ਭਗਤਾਂ ਤੇ ਕਰਮ, ਕਮਾਉਣਾ ਪੈਣਾ ਆਂ,

TAINU SANGAT PAYI PUKARE JOGIYA AUNA PAINA AA
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।

|
Admin - Saroj Jangir
इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स, आध्यात्मिक भजन, गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |