दस वे कन्हैया केडी नवी शरारत कीत्ति हैं
दस वे कन्हैया केडी नवी शरारत कीत्ति हैं
किदा किदा माखन खादा कीदी लस्सी पीत्ति है
इक गवाँडन कैँदी मेरा सारा माखन खा गया
दूजी गवाँडन कैँदी मेरी सारी लस्सी पी गया
तीजी गवाँडन कैँदी मेरी मटकी फोड दीत्ति है
इक गवाँडन कैँदी मैनू जाँदी नू है टोकदा
दूजी गवाँडन कैँदी मेरा रस्ता है रोकदा
तीजी गवाँडन कैँदी मेरी चुनरी वी खीँची है
नन्द बाबा जेडा तेरा पँचा दे विच बैँदा ए
पँचा दे विच बैके ओ ता नित्त उलाहने सैँदा ए
तेरया उलाबँयाने हद कर दीत्ति ए
मात यशोदा मै ना कोई शरारत कीत्ति है
सखियाँ ने झूठ बोल हद कर दीत्ति है
ना मैं किसे दा माखन खादा ना मैं लस्सी पीत्ति है
दस वे कन्हैया
ਦੱਸ ਵੇ ਕਨ੍ਹૈયਾ, ਕੇੜੀ ਨਵੀਂ ਸ਼ਰਾਰਤ ਕੀਤੀ ਏ?
ਕਿਦਾਂ ਕਿਦਾਂ ਮਾਖਣ ਖਾਦਾ, ਕਿੰਨੀ ਲੱਸੀ ਪੀਤੀ ਏ?
ਇੱਕ ਗਵਾਂਡਣ ਕਹਿੰਦੀ, ਮੇਰਾ ਸਾਰਾ ਮਾਖਣ ਖਾ ਗਿਆ,
ਦੂਜੀ ਗਵਾਂਡਣ ਕਹਿੰਦੀ, ਮੇਰੀ ਸਾਰੀ ਲੱਸੀ ਪੀ ਗਿਆ।।
ਤੀਜੀ ਗਵਾਂਡਣ ਕਹਿੰਦੀ, ਮੇਰੀ ਮਟਕੀ ਫੋੜ ਦਿਤੀ ਏ।।
ਇੱਕ ਗਵਾਂਡਣ ਕਹਿੰਦੀ, ਮੈਨੂੰ ਜਾਂਦੀ ਨੂੰ ਹੈ ਟੋਕਦਾ,
ਦੂਜੀ ਗਵਾਂਡਣ ਕਹਿੰਦੀ, ਮੇਰਾ ਰਸਤਾ ਹੈ ਰੋਕਦਾ।।
ਤੀਜੀ ਗਵਾਂਡਣ ਕਹਿੰਦੀ, ਮੇਰੀ ਚੁੰਨਰੀ ਵੀ ਖਿੱਚੀ ਏ।।
ਨੰਦ ਬਾਬਾ, ਜੇੜਾ ਤੇਰਾ ਪੰਚਾਇਤ ਵਿੱਚ ਬੈਠਦਾ ਏ,
ਪੰਚਾਇਤ ਵਿੱਚ ਬੈਠ ਕੇ, ਉਹ ਤਾਂ ਨਿੱਤ ਉਲਾਹਨੇ ਸੈਂਦਾ ਏ।।
ਤੇਰੇ ਉਲਾਹਨੇ ਨੇ, ਹੁਣ ਹੱਦ ਕਰ ਦਿਤੀ ਏ।।
ਮਾਤਾ ਯਸ਼ੋਦਾ, ਮੈਂ ਨਾ ਕੋਈ ਸ਼ਰਾਰਤ ਕੀਤੀ ਏ,
ਸਖੀਆਂ ਨੇ ਝੂਠ ਬੋਲ, ਹੁਣ ਹੱਦ ਕਰ ਦਿਤੀ ਏ।।
ਨਾ ਮੈਂ ਕਿਸੇ ਦਾ ਮਾਖਣ ਖਾਦਾ, ਨਾ ਮੈਂ ਲੱਸੀ ਪੀਤੀ ਏ।।
ਦੱਸ ਵੇ ਕਨ੍ਹૈયਾ, ਮੈਂ ਕਿਹੜੀ ਨਵੀਂ ਸ਼ਰਾਰਤ ਕੀਤੀ ਏ?
Krishan bhajan | कृष्ण भजन | दस वे कन्हैया केडी नवी शरारत कीत्ति हैं | Janamashtami special |