मेरे लाल दयाल तू आजा भजन

मेरे लाल दयाल तू आजा दुखियां दे  भजन

मेरे लाल दयाल तू आजा दुखियां दे दर्द मिटा जा संगत पुकार दी
तेरे हथ विच चाभी ओ दाता सारे संसार दी
मेरे लाल दयाल तू आजा दुखियां दे दर्द मिटा जा

सब की फरयाद सुन ते है मेरे बावा लाल जी
खाली झोली भर देते है मेरे दीन दयाल जी
तेरे दर दे असी भिखारी तेरे नाम दी चडी खुमारी मेरे योगी राज जी
तेरे हथ विच चाभी ओ दाता सारे संसार दी

कण कण विच वास है तेरा मेरे सतगुरु प्यारेया
अपने भगता नु दाता तू दर ते बुला लिया,
तेरे कोल दया दे सागर मेरी भर दे खाली गागर
तू ते दुनिया तार ती
तेरे हथ विच चाभी ओ दाता सारे संसार दी

मैं दर तेरे दियां सिफता दाता सुनिया बथेरिया
दीन दयाल तू करदे मेरिया आसा पुरियां
तेरे नाम दी ज्योत जगावा बस तेरा नाम ध्यावा
तेरी करा मैं आरती
तेरे हथ विच चाभी ओ दाता सारे संसार दी 

ਮੇਰੇ ਲਾਲ ਦਯਾਲ ਤੂ ਆਜਾ, ਦੁਖੀਆਂ ਦੇ ਦਰਦ ਮਿਟਾ ਜਾ,
ਸੰਗਤ ਪੁਕਾਰ ਦੀ..
ਤੇਰੇ ਹਥ ਵਿਚ ਚਾਬੀ ਓ ਦਾਤਾ, ਸਾਰੇ ਸੰਸਾਰ ਦੀ।।
ਮੇਰੇ ਲਾਲ ਦਯਾਲ ਤੂ ਆਜਾ, ਦੁਖੀਆਂ ਦੇ ਦਰਦ ਮਿਟਾ ਜਾ।।

ਸਭ ਦੀ ਫਰਯਾਦ ਸੁਣਦੇ ਹੈਂ ਮੇਰੇ ਬਾਵਾ ਲਾਲ ਜੀ,
ਖਾਲੀ ਝੋਲੀ ਭਰ ਦੇਂਦੇ ਹੈਂ ਮੇਰੇ ਦਿਨ ਦਯਾਲ ਜੀ।।
ਤੇਰੇ ਦਰ ਦੇ ਅਸੀਂ ਭਿਖਾਰੀ, ਤੇਰੇ ਨਾਮ ਦੀ ਚੜੀ ਖੁਮਾਰੀ,
ਮੇਰੇ ਯੋਗੀ ਰਾਜ ਜੀ।।
ਤੇਰੇ ਹਥ ਵਿਚ ਚਾਬੀ ਓ ਦਾਤਾ, ਸਾਰੇ ਸੰਸਾਰ ਦੀ।।

ਕਣ-ਕਣ ਵਿਚ ਵਾਸ ਹੈ ਤੇਰਾ, ਮੇਰੇ ਸਤਗੁਰੂ ਪਿਆਰਿਆ,
ਆਪਣੇ ਭਗਤਾਂ ਨੂੰ ਦਾਤਾ, ਤੂੰ ਦਰ ਤੇ ਬੁਲਾ ਲਿਆ।।
ਤੇਰੇ ਕੋਲ ਦਯਾ ਦੇ ਸਾਗਰ, ਮੇਰੀ ਭਰ ਦੇ ਖਾਲੀ ਗਾਗਰ,
ਤੂੰ ਤਾਂ ਦੁਨੀਆ ਤਾਰ ਦਿੱਤੀ।।
ਤੇਰੇ ਹਥ ਵਿਚ ਚਾਬੀ ਓ ਦਾਤਾ, ਸਾਰੇ ਸੰਸਾਰ ਦੀ।।

ਮੈਂ ਦਰ ਤੇਰੇ ਦੀਆਂ ਸਿਫ਼ਤਾ ਦਾਤਾ, ਸੁਣੀਆਂ ਬਥੇਰੀਆਂ,
ਦਿਨ ਦਯਾਲ ਤੂੰ ਕਰਦੇ ਮੇਰੀਆਂ ਆਸਾ ਪੂਰੀਆਂ।।
ਤੇਰੇ ਨਾਮ ਦੀ ਜੋਤ ਜਗਾਵਾਂ, ਬਸ ਤੇਰਾ ਨਾਮ ਧਿਆਵਾਂ,
ਤੇਰੀ ਕਰਾਂ ਮੈਂ ਆਰਤੀ।।
ਤੇਰੇ ਹਥ ਵਿਚ ਚਾਬੀ ਓ ਦਾਤਾ, ਸਾਰੇ ਸੰਸਾਰ ਦੀ।।


Sangat Pukaar Di || Gaurav Chatrath || Latest Bawa Lal Ji Bhajan || Sonu Bhagat | Gourav Punj
Next Post Previous Post