मेरे पूरे कर दे काज बम भोले मास्टर सलीम
ਬਮ ਭੋਲੇ ਮਾਸਟਰ ਸਲੀਮ ਸ਼ਿਵ ਭਜਨ ਲੈਰਿਕਸ ਹਿੰਦੀ बम भोले, मेरे पूरे कर दे काज, बम भोले, सारे भगतां दी तेरे हाथ लाज़, ओ मेरे बम भोले, मेरे पूरे कर दे काज, बम भोले, सारा जग़त करे तेरी पूजा, तेरे जेहा (जैसा ) ना देव दूजा, साड्डी कोई ना सुने तेरे बाज (बगैर ) ओ मेरे बम भोले, ओ मेरे बम भोले,मेरे पूरे कर दे काज, बम भोले, कोई कहे मेन्नु दरश दिखा दे, कोई कहे वेडी बन्ने (किनारे ) ला दे, सुण भगतां दे दिल दी आवाज, ओ मेरे बम भोले,मेरे पूरे कर दे काज, बम भोले, राजू वी हरि पूरियाँ आवे सलीम तेरा गुण गावे, वंडो (बांटों ) रहमता दे खजाने महाराज, ओ मेरे बम भोले, ओ मेरे बम भोले,मेरे पूरे कर दे काज, बम भोले, बम भोले, मेरे पूरे कर दे काज, बम भोले, सारे भगतां दी तेरे हाथ लाज़, ओ मेरे बम भोले, मेरे पूरे कर दे काज, बम भोले, ਪੰਜਾਬੀ ਵਿਚ ਭਜਨ ਦੀਆ ਲੈਰਿਕਸ ਬਮ ਭੋਲੇ, ਮੇਰੇ ਪੂਰੇ ਕਰ ਦੇ ਕਾਜ, ਬਮ ਭੋਲੇ, ਸਾਰੇ ਭਗਤਾੰ ਦੀ ਤੇਰੇ ਹਾਥ ਲਾਜ਼, ਓ ਮੇਰੇ ਬਮ ਭੋਲੇ, ਮੇਰੇ ਪੂਰੇ ਕਰ ਦੇ ਕਾਜ, ਬਮ ਭੋਲੇ, ਸਾਰਾ ਜਗ਼ਤ ਕਰੇ ਤੇਰੀ ਪੂਜਾ, ਤੇਰੇ ਜੇਹਾ (ਜੈਸਾ ) ਨਾ ਦੇਵ ਦੂਜਾ, ਸਾਡ੍ਡੀ ਕੋਈ ਨਾ ਸੁਨੇ ਤੇਰੇ ਬਾਜ (ਬਗੈਰ ) ਓ ਮੇਰੇ ਬਮ ਭੋਲੇ, ਓ ਮੇਰੇ ਬਮ ਭੋਲੇ,ਮੇਰੇ ਪੂਰੇ ਕਰ ਦੇ ਕਾਜ, ਬਮ ਭੋਲੇ, ਕੋਈ ਕਹੇ ਮੇਨ੍ਨੁ ਦਰਸ਼ ਦਿਖਾ ਦੇ, ਕੋਈ ਕਹੇ ਵੇਡੀ ਬਨ੍ਨੇ (ਕਿਨਾਰੇ ) ਲਾ ਦੇ, ਸੁਣ ਭਗਤਾੰ ਦੇ ਦਿਲ ਦੀ ਆਵਾਜ, ਓ ਮੇਰੇ ਬਮ ਭੋਲੇ,ਮੇਰੇ ਪੂਰੇ ਕਰ ਦੇ ਕਾਜ, ਬਮ ਭੋਲੇ, ਰਾਜੂ ਵੀ ਹਰਿ ਪੂਰਿਯਾੰ ਆਵੇ ਸਲੀਮ ਤੇਰਾ ਗੁਣ ਗਾਵੇ, ਵੰਡੋ (ਬਾੰਟੋਂ ) ਰਹਮਤਾ ਦੇ ਖਜਾਨੇ ਮਹਾਰਾਜ, ਓ ਮੇਰੇ ਬਮ ਭੋਲੇ, ਓ ਮੇਰੇ ਬਮ ਭੋਲੇ,ਮੇਰੇ ਪੂਰੇ ਕਰ ਦੇ ਕਾਜ, ਬਮ ਭੋਲੇ, ਬਮ ਭੋਲੇ, ਮੇਰੇ ਪੂਰੇ ਕਰ ਦੇ ਕਾਜ, ਬਮ ਭੋਲੇ, ਸਾਰੇ ਭਗਤਾੰ ਦੀ ਤੇਰੇ ਹਾਥ ਲਾਜ਼, ਓ ਮੇਰੇ ਬਮ ਭੋਲੇ, ਮੇਰੇ ਪੂਰੇ ਕਰ ਦੇ ਕਾਜ, ਬਮ ਭੋਲੇ, Bum Bhole I SALEEM I Punjabi Shiv Bhajan I Full Audio Song
Punjabi Shiv Bhajan: Bum Bhole
Singer: Saleem
Music Director: Saleem - Parvez
Lyricist: Raju Haripuriya
Album: Darshan Karlo Bhagto
आपको ये पोस्ट पसंद आ सकती हैं