माफ करी साड्डा बोलिया चालिया भजन लिरिक्स Maaf Kari Sada Boliya Chaliya Maaf Kari Lyrics

माफ करी साड्डा बोलिया चालिया भजन लिरिक्स Maaf Kari Sada Boliya Chaliya Maaf Kari Lyrics, Maata Raani Bhajan by Narendra Chanchal Ji.

माफ करी,
साड्डा बोलिया चालिया,
माफ करी,
ऐसी दर दर दे दुत्कारें,
दाती आ बैठे तेरे द्वारे,
माफ करी,
साड्डा बोलिया चालिया,
माफ करी।

असी भुल्लण हारे दाती,
भुल्ला कित्तियाँ ने,
की दस्सिए दाती,
की साड्डे नॉल बित्तियाँ ने,
सानू माईए चरणी ला के,
साड्डी दिल चो भुल्ल भुल्ला के,
माफ करी,
साड्डा बोलिया चालिया,
माफ करी।

असी पंछी हाँ तेरे बागा दे,
कल उड जाना,
अस्सी फेर पलट के,
दाती वापस नई आणा,
साडे पंख वी छोटे छोटे ने,
साडे कर्म बड़े ही खोटे ने,
माफ करी,
साड्डा बोलिया चालिया,
माफ करी।

साडे नैना दे विच प्यास हैं,
तेरे दर्शन दी,
सानू अज्जे वी आस हैं,
माए तेरे दर्शन दी,
सानू दे दर्शन इक वारी,
तेरी खिल्ली रहे फुलवारी,
माफ करी,
साड्डा बोलिया चालिया,
माफ करी।

चंचल दा माइये तेरे सिवा,
कोई होर नहीं,
तेरी मर्ज़ी उत्ते चलदा,
किसे दा जोर नहीं,
साडी पिछ्ली भुल्ल विसारो,
साडा अगला जन्म सवारो,
माफ करी,
साड्डा बोलिया चालिया,
माफ करी।

Maaf Karin Sada Boleya Chaleya · Narendra Chanchal · Surinder Kohli · Namrata Narendra Chanchal

यह भी देखें You May Also Like

Lyrics Provided by Shri "Anil Bhopal" Ji in Punjabi (Gurumukhi)
ਮਾਫ਼ ਕਰੀਂ
=======
ਮਾਫ਼ ਕਰੀਂ, ਸਾਡਾ ਬੋਲਿਆ ਚਾਲਿਆ ਮਾਫ਼ ਕਰੀਂ ll
*ਅਸੀਂ, ਦਰ ਦਰ ਦੇ ਦੁਤਕਾਰੇ,
ਦਾਤੀ, ਆ ਬੈਠੇ ਤੇਰੇ ਦਵਾਰੇ,,,
ਮਾਫ਼ ਕਰੀਂ, ਸਾਡਾ ਬੋਲਿਆ ਚਾਲਿਆ ਮਾਫ਼ ਕਰੀਂ ll

ਅਸੀਂ ਭੁੱਲਣਹਾਰੇ ਦਾਤੀ, ਭੁੱਲਾਂ ਕੀਤੀਆਂ ਨੇ l
ਕੀ ਦੱਸੀਏ ਦਾਤੀ, ਕੀ ਸਾਡੇ ਨਾਲ, ਬੀਤੀਆਂ ਨੇ l
*ਸਾਨੂੰ, ਮਾਈਏ ਚਰਣੀ ਲਾ ਕੇ ll,
ਸਾਡੀ ਦਿਲ 'ਚੋਂ, ਭੁੱਲ ਭੁਲਾ ਕੇ,,,
ਮਾਫ਼ ਕਰੀਂ, ਸਾਡਾ ਬੋਲਿਆ ਚਾਲਿਆ,,,,,,,,,,,F

ਅਸੀਂ ਪੰਛੀ ਹਾਂ, ਤੇਰੇ ਬਾਗਾਂ ਦੇ, ਕੱਲ੍ਹ ਉੱਡ ਜਾਣਾ l
ਅਸੀਂ ਫੇਰ, ਪਲਟ ਕੇ ਦਾਤੀ, ਵਾਪਸ ਨਹੀਂ ਆਣਾ l
*ਸਾਡੇ ਪੰਖ ਵੀ, ਛੋਟੇ ਛੋਟੇ ਨੇ,
ਸਾਡੇ ਕਰਮ ਵੀ, ਬੜੇ ਖੋਟੇ ਨੇ,,,
ਮਾਫ਼ ਕਰੀਂ, ਸਾਡਾ ਬੋਲਿਆ ਚਾਲਿਆ,,,,,,,,,,,F

ਸਾਡੇ ਨੈਣਾਂ ਦੇ ਵਿੱਚ, ਪਿਆਸ ਹੈ, ਤੇਰੇ ਦਰਸ਼ਨਾਂ ਦੀ l
ਸਾਨੂੰ ਅਜੇ ਤੀਕ ਵੀ, ਆਸ ਹੈ, ਤੇਰੇ ਦਰਸ਼ਨ ਦੀ l
*ਸਾਨੂੰ, ਦੇ ਦਰਸ਼ਨ ਇੱਕ ਵਾਰੀ,
ਤੇਰੀ ਖਿੜ੍ਹੀ ਰਹੇ ਫੁੱਲਵਾੜੀ,,,
ਮਾਫ਼ ਕਰੀਂ, ਸਾਡਾ ਬੋਲਿਆ ਚਾਲਿਆ,,,,,,,,,,,F

ਚੰਚਲ ਦਾ ਮਾਈਏ, ਤੇਰੇ ਸਿਵਾ, ਕੋਈ ਹੋਰ ਨਹੀਂ l
ਤੇਰੀ ਮਰਜ਼ੀ ਉੱਤੇ, ਚੱਲਦਾ ਕਿਸੇ ਦਾ, ਜ਼ੋਰ ਨਹੀਂ l
*ਸਾਡੀ, ਪਿੱਛਲੀ ਭੁੱਲ ਵਿਸਾਰੋ ll,
ਸਾਡੀ ਅਗਲਾ ਜਨਮ ਸੰਵਾਰੋ,,,
ਮਾਫ਼ ਕਰੀਂ, ਸਾਡਾ ਬੋਲਿਆ ਚਾਲਿਆ,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ


Maaph Kari,
Saadda Boliya Chaaliya,
Maaph Kari,
Aisi Dar Dar De Dutkaaren,
Daati Aa Baithe Tere Dvaare,
Maaph Kari,
Saadda Boliya Chaaliya,
Maaph Kari.

Asi Bhullan Haare Daati,
Bhulla Kittiyaan Ne,
Ki Dassie Daati,
Ki Saadde Nol Bittiyaan Ne,
Saanu Maie Charani La Ke,
Saaddi Dil Cho Bhull Bhulla Ke,
Maaph Kari,
Saadda Boliya Chaaliya,
Maaph Kari.

Asi Panchhi Haan Tere Baaga De,
Kal Ud Jaana,
Assi Pher Palat Ke,
Daati Vaapas Nai Aana,
Saade Pankh Vi Chhote Chhote Ne,
Saade Karm Bade Hi Khote Ne,
Maaph Kari,
Saadda Boliya Chaaliya,
Maaph Kari.

Saade Naina De Vich Pyaas Hain,
Tere Darshan Di,
Saanu Ajje Vi Aas Hain,
Mae Tere Darshan Di,
Saanu De Darshan Ik Vaari,
Teri Khilli Rahe Phulavaari,
Maaph Kari,
Saadda Boliya Chaaliya,
Maaph Kari.

Chanchal Da Maiye Tere Siva,
Koi Hor Nahin,
Teri Marzi Utte Chalada,
Kise Da Jor Nahin,
Saadi Pichhli Bhull Visaaro,
Saada Agala Janm Savaaro,
Maaph Kari,
Saadda Boliya Chaaliya,
Maaph Kari.
Next Post Previous Post
2 Comments
  • ANIL BHOPAL
    ANIL BHOPAL 11/17/2022

    ਮਾਫ਼ ਕਰੀਂ
    =======
    ਮਾਫ਼ ਕਰੀਂ, ਸਾਡਾ ਬੋਲਿਆ ਚਾਲਿਆ ਮਾਫ਼ ਕਰੀਂ ll
    *ਅਸੀਂ, ਦਰ ਦਰ ਦੇ ਦੁਤਕਾਰੇ,
    ਦਾਤੀ, ਆ ਬੈਠੇ ਤੇਰੇ ਦਵਾਰੇ,,,
    ਮਾਫ਼ ਕਰੀਂ, ਸਾਡਾ ਬੋਲਿਆ ਚਾਲਿਆ ਮਾਫ਼ ਕਰੀਂ ll

    ਅਸੀਂ ਭੁੱਲਣਹਾਰੇ ਦਾਤੀ, ਭੁੱਲਾਂ ਕੀਤੀਆਂ ਨੇ l
    ਕੀ ਦੱਸੀਏ ਦਾਤੀ, ਕੀ ਸਾਡੇ ਨਾਲ, ਬੀਤੀਆਂ ਨੇ l
    *ਸਾਨੂੰ, ਮਾਈਏ ਚਰਣੀ ਲਾ ਕੇ ll,
    ਸਾਡੀ ਦਿਲ 'ਚੋਂ, ਭੁੱਲ ਭੁਲਾ ਕੇ,,,
    ਮਾਫ਼ ਕਰੀਂ, ਸਾਡਾ ਬੋਲਿਆ ਚਾਲਿਆ,,,,,,,,,,,F

    ਅਸੀਂ ਪੰਛੀ ਹਾਂ, ਤੇਰੇ ਬਾਗਾਂ ਦੇ, ਕੱਲ੍ਹ ਉੱਡ ਜਾਣਾ l
    ਅਸੀਂ ਫੇਰ, ਪਲਟ ਕੇ ਦਾਤੀ, ਵਾਪਸ ਨਹੀਂ ਆਣਾ l
    *ਸਾਡੇ ਪੰਖ ਵੀ, ਛੋਟੇ ਛੋਟੇ ਨੇ,
    ਸਾਡੇ ਕਰਮ ਵੀ, ਬੜੇ ਖੋਟੇ ਨੇ,,,
    ਮਾਫ਼ ਕਰੀਂ, ਸਾਡਾ ਬੋਲਿਆ ਚਾਲਿਆ,,,,,,,,,,,F

    ਸਾਡੇ ਨੈਣਾਂ ਦੇ ਵਿੱਚ, ਪਿਆਸ ਹੈ, ਤੇਰੇ ਦਰਸ਼ਨਾਂ ਦੀ l
    ਸਾਨੂੰ ਅਜੇ ਤੀਕ ਵੀ, ਆਸ ਹੈ, ਤੇਰੇ ਦਰਸ਼ਨ ਦੀ l
    *ਸਾਨੂੰ, ਦੇ ਦਰਸ਼ਨ ਇੱਕ ਵਾਰੀ,
    ਤੇਰੀ ਖਿੜ੍ਹੀ ਰਹੇ ਫੁੱਲਵਾੜੀ,,,
    ਮਾਫ਼ ਕਰੀਂ, ਸਾਡਾ ਬੋਲਿਆ ਚਾਲਿਆ,,,,,,,,,,,F

    ਚੰਚਲ ਦਾ ਮਾਈਏ, ਤੇਰੇ ਸਿਵਾ, ਕੋਈ ਹੋਰ ਨਹੀਂ l
    ਤੇਰੀ ਮਰਜ਼ੀ ਉੱਤੇ, ਚੱਲਦਾ ਕਿਸੇ ਦਾ, ਜ਼ੋਰ ਨਹੀਂ l
    *ਸਾਡੀ, ਪਿੱਛਲੀ ਭੁੱਲ ਵਿਸਾਰੋ ll,
    ਸਾਡੀ ਅਗਲਾ ਜਨਮ ਸੰਵਾਰੋ,,,
    ਮਾਫ਼ ਕਰੀਂ, ਸਾਡਾ ਬੋਲਿਆ ਚਾਲਿਆ,,,,,,,,,,,F
    ਅਪਲੋਡਰ- ਅਨਿਲਰਾਮੂਰਤੀਭੋਪਾਲ

  • ANIL BHOPAL
    ANIL BHOPAL 11/17/2022

    ਮਾਫ਼ ਕਰੀਂ
    =======
    ਮਾਫ਼ ਕਰੀਂ, ਸਾਡਾ ਬੋਲਿਆ ਚਾਲਿਆ ਮਾਫ਼ ਕਰੀਂ ll
    *ਅਸੀਂ, ਦਰ ਦਰ ਦੇ ਦੁਤਕਾਰੇ,
    ਦਾਤੀ, ਆ ਬੈਠੇ ਤੇਰੇ ਦਵਾਰੇ,,,
    ਮਾਫ਼ ਕਰੀਂ, ਸਾਡਾ ਬੋਲਿਆ ਚਾਲਿਆ ਮਾਫ਼ ਕਰੀਂ ll

    ਅਸੀਂ ਭੁੱਲਣਹਾਰੇ ਦਾਤੀ, ਭੁੱਲਾਂ ਕੀਤੀਆਂ ਨੇ l
    ਕੀ ਦੱਸੀਏ ਦਾਤੀ, ਕੀ ਸਾਡੇ ਨਾਲ, ਬੀਤੀਆਂ ਨੇ l
    *ਸਾਨੂੰ, ਮਾਈਏ ਚਰਣੀ ਲਾ ਕੇ ll,
    ਸਾਡੀ ਦਿਲ 'ਚੋਂ, ਭੁੱਲ ਭੁਲਾ ਕੇ,,,
    ਮਾਫ਼ ਕਰੀਂ, ਸਾਡਾ ਬੋਲਿਆ ਚਾਲਿਆ,,,,,,,,,,,F

    ਅਸੀਂ ਪੰਛੀ ਹਾਂ, ਤੇਰੇ ਬਾਗਾਂ ਦੇ, ਕੱਲ੍ਹ ਉੱਡ ਜਾਣਾ l
    ਅਸੀਂ ਫੇਰ, ਪਲਟ ਕੇ ਦਾਤੀ, ਵਾਪਸ ਨਹੀਂ ਆਣਾ l
    *ਸਾਡੇ ਪੰਖ ਵੀ, ਛੋਟੇ ਛੋਟੇ ਨੇ,
    ਸਾਡੇ ਕਰਮ ਵੀ, ਬੜੇ ਖੋਟੇ ਨੇ,,,
    ਮਾਫ਼ ਕਰੀਂ, ਸਾਡਾ ਬੋਲਿਆ ਚਾਲਿਆ,,,,,,,,,,,F

    ਸਾਡੇ ਨੈਣਾਂ ਦੇ ਵਿੱਚ, ਪਿਆਸ ਹੈ, ਤੇਰੇ ਦਰਸ਼ਨਾਂ ਦੀ l
    ਸਾਨੂੰ ਅਜੇ ਤੀਕ ਵੀ, ਆਸ ਹੈ, ਤੇਰੇ ਦਰਸ਼ਨ ਦੀ l
    *ਸਾਨੂੰ, ਦੇ ਦਰਸ਼ਨ ਇੱਕ ਵਾਰੀ,
    ਤੇਰੀ ਖਿੜ੍ਹੀ ਰਹੇ ਫੁੱਲਵਾੜੀ,,,
    ਮਾਫ਼ ਕਰੀਂ, ਸਾਡਾ ਬੋਲਿਆ ਚਾਲਿਆ,,,,,,,,,,,F

    ਚੰਚਲ ਦਾ ਮਾਈਏ, ਤੇਰੇ ਸਿਵਾ, ਕੋਈ ਹੋਰ ਨਹੀਂ l
    ਤੇਰੀ ਮਰਜ਼ੀ ਉੱਤੇ, ਚੱਲਦਾ ਕਿਸੇ ਦਾ, ਜ਼ੋਰ ਨਹੀਂ l
    *ਸਾਡੀ, ਪਿੱਛਲੀ ਭੁੱਲ ਵਿਸਾਰੋ ll,
    ਸਾਡੀ ਅਗਲਾ ਜਨਮ ਸੰਵਾਰੋ,,,
    ਮਾਫ਼ ਕਰੀਂ, ਸਾਡਾ ਬੋਲਿਆ ਚਾਲਿਆ,,,,,,,,,,,F
    ਅਪਲੋਡਰ- ਅਨਿਲਰਾਮੂਰਤੀਭੋਪਾਲ

Add Comment
comment url