आज रौनकां ने वेहड़े तेरे करके भजन

आज रौनकां ने वेहड़े तेरे करके भजन

आज रौनकां ने वेहड़े तेरे करके
तेरी चरणी पाई फिरे दुःख कट गये मेरे
बाबा तेरे करके,आज रोनका ने वेहड़े
जोड़िया जड़ो तो तेरी तार नाल तारा ने
मेरे वेहड़े विच शाहिया बाबा आज गुल्जरा ने
किती निगाह तू सवली मेनू दिती ऐह तसली
मेरे दुःख हरके,आज रोनका ने वेहड़े
रखी सदा मान बाबा दुखिया गरीबा दा
मेरे वांगु खोली तल्ला सब दे नसीबा दा
तेरा असरा टिकाया किथो लख तू बनाया
हाथ सिर धरके,आज रोनका ने वेहड़े
नदी दे किनारे खड़ी मैं ता सुखा रुख सि
मेहर तुसी किती मेरे घरे दूध पुत्त दी
तेरा नाम धियावा तेरी जोत मैं जगावा
नित उठ तडके,आज रोनका ने वेहड़े
ਅੱਜ ਰੌਣਕਾਂ ਨੇ ਵੇਹੜੇ ਤੇਰੇ ਕਰਕੇ
ਤੇਰੇ ਚਰਣੀ ਪਾਏ ਫੇਰੇ, ਦੁੱਖ ਕੱਟੇ ਗਏ ਮੇਰੇ
ਬਾਬਾ ਤੇਰੇ ਕਰਕੇ, ਅੱਜ ਰੌਣਕਾਂ ਨੇ ਵੇਹੜੇ...
ਜੋੜੀਆਂ ਜਦੋਂ ਤੋਂ ਤੇਰੀ ਤਾਰ ਨਾਲ ਤਾਰਾਂ ਨੇ
ਮੇਰੇ ਵੇਹੜੇ ਵਿਚ ਛਾਈਆਂ ਬਾਬਾ ਅੱਜ ਗੁਲਜ਼ਾਰਾਂ ਨੇ
ਕੀਤੀ ਨਿਗਾਹ ਤੂੰ ਸਵੱਲੀ ਮੈਨੂੰ ਦਿੱਤੀ ਏ ਤਸੱਲੀ
ਮੇਰੇ ਦੁੱਖ ਹਰਕੇ, ਅੱਜ ਰੌਣਕਾਂ ਨੇ ਵੇਹੜੇ...
ਰੱਖੀ ਸਦਾ ਮਾਣ ਬਾਬਾ ਦੁਖੀਆਂ ਗਰੀਬਾਂ ਦਾ
ਮੇਰੇ ਵਾਂਗੂ ਖੋਲੀ ਤਾਲਾ ਸਭ ਦੇ ਨਸੀਬਾਂ ਦਾ
ਤੇਰਾ ਆਸਰਾ ਟਿਕਾਇਆ, ਕੱਖੋਂ ਲੱਖ ਤੂੰ ਬਣਾਇਆ
ਹੱਥ ਸਿਰ ਧਰਕੇ, ਅੱਜ ਰੌਣਕਾਂ ਨੇ ਵੇਹੜੇ...
ਨਦੀ ਦੇ ਕਿਨਾਰੇ ਖੜੀ ਮੈਂ ਤਾਂ ਸੁੱਖਾ ਰੁੱਖ ਸੀ
ਮੇਹਰ ਤੁਸੀਂ ਕੀਤੀ ਮੇਰੇ ਘਰੇ ਦੁੱਧ ਪੁੱਤ ਦੀ
ਤੇਰਾ ਨਾਮ ਧਿਆਵਾਂ, ਤੇਰੀ ਜੋਤ ਮੈਂ ਜਗਾਵਾਂ
ਨਿੱਤ ਉੱਠ ਤੜਕੇ, ਅੱਜ ਰੌਣਕਾਂ ਨੇ ਵੇਹੜੇ...
ਅਸ਼ਵਨੀ ਮੁਕੰਦ ਵਾਂਗੂ ਸੱਚ ਇਹ ਕਹਾਣੀ ਜੀ
ਦਿਲ ਦੀਆ ਜਾਣੋ ਤੁਸੀਂ ਦਿਲ ਵਾਲੀ ਜਾਣੀ ਜੀ
ਆਖੇ ਮਦਨ ਆਨੰਦ, ਜੋਗੀ ਰਹਿਮਤ ਦੀ ਪੰਡ
ਵੰਡੇ ਰੁੱਗ ਭਰਕੇ, ਅੱਜ ਰੌਣਕਾਂ ਨੇ ਵੇਹੜੇ...



aaj ronka ne vere tere kar ke

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्सआध्यात्मिक भजनगुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post