मेरा गल्ला करन नू जी करदा श्याम तेरे नाल लिरिक्स Mera Galla Karan Nu Ji Karda Lyrics

मेरा गल्ला करन नू जी करदा श्याम तेरे नाल लिरिक्स Mera Galla Karan Nu Ji Karda Lyrics, Shyam Bhajan by Jay Hingala Maa

मेरा गल्ला करन नू जी करदा,
श्याम तेरे नाल,
श्याम तेरे नाळ, तेरे नाल,
श्याम तेरे नाळ।

आवी आवी तू मेरे घर आवी,
अपनी मुरली नूं नाल लियावी,
मेरा मुरली बजान नूं,
जी करदा शाम तेरे नाल,
मेरा गल्ला करन नू जी करदा,
श्याम तेरे नाल,
श्याम तेरे नाळ, तेरे नाल,
श्याम तेरे नाळ।

आवी आवी तू मेरे घर आवी,
अपने ग्वाला नू नाल लियावी,
मेरा मखन चूरान नू जी करदा,
श्याम तेरे नाल,
श्याम तेरे नाळ, तेरे नाल,
श्याम तेरे नाळ।

आवी आवी तू मेरे घर आवी,
आपनी गौआ नू नाल लियावी,
मेरा वछडे चारन नू जी करदा,
श्याम तेरे नाल,
श्याम तेरे नाळ, तेरे नाल,
श्याम तेरे नाळ।

आवी आवी तू मेरे घर आवी,
आपनी सखियां नू नाल लियावी,  
मेरा रास रचाने नू जी करदा,
श्याम तेरे नाल,
श्याम तेरे नाळ, तेरे नाल,
श्याम तेरे नाळ।

आवी आवी तू मेरे घर आवी,
आपनी राधे नू नाल लियावी,
मेरा दर्शन करने नू जी करदा,
श्याम तेरे नाल,
श्याम तेरे नाळ, तेरे नाल,
श्याम तेरे नाळ। 
ਮੇਰਾ ਗੱਲਾਂ ਕਰਨ ਨੂੰ ਜੀ ਕਰਦਾ
===================
ਮੇਰਾ ਗੱਲਾਂ ਕਰਨ ਨੂੰ ਜੀ ਕਰਦਾ,
ਸ਼ਿਆਮਾ ਤੇਰੇ ਨਾਲ ॥
ਸ਼ਿਆਮਾ ਤੇਰੇ ਨਾਲ, ਤੇਰੇ ਨਾਲ, ਤੇਰੇ ਨਾਲ ll
ਮੇਰਾ ਗੱਲਾਂ ਕਰਨ ਨੂੰ ਜੀ ਕਰਦਾ,
ਸ਼ਿਆਮਾ ਤੇਰੇ ਨਾਲ ॥

ਆਵੀਂ ਆਵੀਂ ਤੂੰ ਮੇਰੇ ਘਰ ਆਵੀਂ ll
ਆਪਣੀ ਮੁਰਲੀ ਨੂੰ ਨਾਲ ਲਿਆਵੀਂ ll
ਹੋ ਮੇਰਾ ਮੁਰਲੀ ਵਜਾਉਣ ਨੂੰ ਜੀ ਕਰਦਾ,
ਸ਼ਿਆਮਾ ਤੇਰੇ ਨਾਲ,,,
ਮੇਰਾ ਗੱਲਾਂ ਕਰਨ ਨੂੰ,,,,,,,,,,,,,,,,,,,,

ਆਵੀਂ ਆਵੀਂ ਤੂੰ ਮੇਰੇ ਘਰ ਆਵੀਂ ll
ਆਪਣੇ ਗਵਾਲਾ ਨੂੰ ਨਾਲ ਲਿਆਵੀਂ ll
ਹੋ ਮੇਰਾ ਮੱਖਣ ਚੁਰਾਉਣ ਨੂੰ ਜੀ ਕਰਦਾ,
ਸ਼ਿਆਮਾ ਤੇਰੇ ਨਾਲ,,,
ਮੇਰਾ ਗੱਲਾਂ ਕਰਨ ਨੂੰ,,,,,,,,,,,,,,,,,,,,

ਆਵੀਂ ਆਵੀਂ ਤੂੰ ਮੇਰੇ ਘਰ ਆਵੀਂ ll
ਆਪਣੀ ਗਊਆਂ ਨੂੰ ਨਾਲ ਲਿਆਵੀਂ ll
ਹੋ ਮੇਰਾ ਵੱਛੜੇ ਚਰਾਉਣ ਨੂੰ ਜੀ ਕਰਦਾ,
ਸ਼ਿਆਮਾ ਤੇਰੇ ਨਾਲ,,,
ਮੇਰਾ ਗੱਲਾਂ ਕਰਨ ਨੂੰ,,,,,,,,,,,,,,,,,,,,

ਆਵੀਂ ਆਵੀਂ ਤੂੰ ਮੇਰੇ ਘਰ ਆਵੀਂ ll
ਆਪਣੀ ਸਖ਼ੀਆਂ ਨੂੰ ਨਾਲ ਲਿਆਵੀਂ ll
ਹੋ ਮੇਰਾ ਰਾਸ ਰਚਾਉਣ ਨੂੰ ਜੀ ਕਰਦਾ,
ਸ਼ਿਆਮਾ ਤੇਰੇ ਨਾਲ,,,
ਮੇਰਾ ਗੱਲਾਂ ਕਰਨ ਨੂੰ,,,,,,,,,,,,,,,,,,,,

ਆਵੀਂ ਆਵੀਂ ਤੂੰ ਮੇਰੇ ਘਰ ਆਵੀਂ ll
ਆਪਣੀ ਰਾਧੇ ਨੂੰ ਨਾਲ ਲਿਆਵੀਂ ll
ਹੋ ਮੇਰਾ ਦਰਸ਼ਨ ਕਰਨ ਨੂੰ ਜੀ ਕਰਦਾ,
ਸ਼ਿਆਮਾ ਤੇਰੇ ਨਾਲ,,,
ਮੇਰਾ ਗੱਲਾਂ ਕਰਨ ਨੂੰ,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

भजन श्रेणी : माता रानी भजन (Mata Rani Bhajan)

मेरा गल्ला करण नू जी करदा बिहारी जी के इस भजन पर सारी संगत नाचने लगेंगे

Mera Galla Karan Nu Ji Karada,
Shyaam Tere Naal,
Shyaam Tere Naal, Tere Naal,
Shyaam Tere Naal.

Aavi Aavi Tu Mere Ghar Aavi,
Apani Murali Nun Naal Liyaavi,
Mera Murali Bajaan Nun,
Ji Karada Shaam Tere Naal,
Mera Galla Karan Nu Ji Karada,
Shyaam Tere Naal,
Shyaam Tere Naal, Tere Naal,
Shyaam Tere Naal.

Aavi Aavi Tu Mere Ghar Aavi,
Apane Gvaala Nu Naal Liyaavi,
Mera Makhan Churaan Nu Ji Karada,
Shyaam Tere Naal,
Shyaam Tere Naal, Tere Naal,
Shyaam Tere Naal.

Aavi Aavi Tu Mere Ghar Aavi,
Aapani Gaua Nu Naal Liyaavi,
Mera Vachhade Chaaran Nu Ji Karada,
Shyaam Tere Naal,
Shyaam Tere Naal, Tere Naal,
Shyaam Tere Naal.

Aavi Aavi Tu Mere Ghar Aavi,
Aapani Sakhiyaan Nu Naal Liyaavi,
Mera Raas Rachaane Nu Ji Karada,
Shyaam Tere Naal,
Shyaam Tere Naal, Tere Naal,
Shyaam Tere Naal.

Aavi Aavi Tu Mere Ghar Aavi,
Aapani Raadhe Nu Naal Liyaavi,
Mera Darshan Karane Nu Ji Karada,
Shyaam Tere Naal,
Shyaam Tere Naal, Tere Naal,
Shyaam Tere Naal.
मेरा गल्ला करन नू जी करदा श्याम तेरे नाल लिरिक्स Mera Galla Karan Nu Ji Karda Lyrics

ऐसे ही अन्य मधुर भजन देखें

पसंदीदा गायकों के भजन खोजने के लिए यहाँ क्लिक करें।

अपने पसंद का भजन खोजे

+

1 टिप्पणी

  1. ਮੇਰਾ ਗੱਲਾਂ ਕਰਨ ਨੂੰ ਜੀ ਕਰਦਾ
    ===================
    ਮੇਰਾ ਗੱਲਾਂ ਕਰਨ ਨੂੰ ਜੀ ਕਰਦਾ,
    ਸ਼ਿਆਮਾ ਤੇਰੇ ਨਾਲ ॥
    ਸ਼ਿਆਮਾ ਤੇਰੇ ਨਾਲ, ਤੇਰੇ ਨਾਲ, ਤੇਰੇ ਨਾਲ ll
    ਮੇਰਾ ਗੱਲਾਂ ਕਰਨ ਨੂੰ ਜੀ ਕਰਦਾ,
    ਸ਼ਿਆਮਾ ਤੇਰੇ ਨਾਲ ॥

    ਆਵੀਂ ਆਵੀਂ ਤੂੰ ਮੇਰੇ ਘਰ ਆਵੀਂ ll
    ਆਪਣੀ ਮੁਰਲੀ ਨੂੰ ਨਾਲ ਲਿਆਵੀਂ ll
    ਹੋ ਮੇਰਾ ਮੁਰਲੀ ਵਜਾਉਣ ਨੂੰ ਜੀ ਕਰਦਾ,
    ਸ਼ਿਆਮਾ ਤੇਰੇ ਨਾਲ,,,
    ਮੇਰਾ ਗੱਲਾਂ ਕਰਨ ਨੂੰ,,,,,,,,,,,,,,,,,,,,

    ਆਵੀਂ ਆਵੀਂ ਤੂੰ ਮੇਰੇ ਘਰ ਆਵੀਂ ll
    ਆਪਣੇ ਗਵਾਲਾ ਨੂੰ ਨਾਲ ਲਿਆਵੀਂ ll
    ਹੋ ਮੇਰਾ ਮੱਖਣ ਚੁਰਾਉਣ ਨੂੰ ਜੀ ਕਰਦਾ,
    ਸ਼ਿਆਮਾ ਤੇਰੇ ਨਾਲ,,,
    ਮੇਰਾ ਗੱਲਾਂ ਕਰਨ ਨੂੰ,,,,,,,,,,,,,,,,,,,,

    ਆਵੀਂ ਆਵੀਂ ਤੂੰ ਮੇਰੇ ਘਰ ਆਵੀਂ ll
    ਆਪਣੀ ਗਊਆਂ ਨੂੰ ਨਾਲ ਲਿਆਵੀਂ ll
    ਹੋ ਮੇਰਾ ਵੱਛੜੇ ਚਰਾਉਣ ਨੂੰ ਜੀ ਕਰਦਾ,
    ਸ਼ਿਆਮਾ ਤੇਰੇ ਨਾਲ,,,
    ਮੇਰਾ ਗੱਲਾਂ ਕਰਨ ਨੂੰ,,,,,,,,,,,,,,,,,,,,

    ਆਵੀਂ ਆਵੀਂ ਤੂੰ ਮੇਰੇ ਘਰ ਆਵੀਂ ll
    ਆਪਣੀ ਸਖ਼ੀਆਂ ਨੂੰ ਨਾਲ ਲਿਆਵੀਂ ll
    ਹੋ ਮੇਰਾ ਰਾਸ ਰਚਾਉਣ ਨੂੰ ਜੀ ਕਰਦਾ,
    ਸ਼ਿਆਮਾ ਤੇਰੇ ਨਾਲ,,,
    ਮੇਰਾ ਗੱਲਾਂ ਕਰਨ ਨੂੰ,,,,,,,,,,,,,,,,,,,,

    ਆਵੀਂ ਆਵੀਂ ਤੂੰ ਮੇਰੇ ਘਰ ਆਵੀਂ ll
    ਆਪਣੀ ਰਾਧੇ ਨੂੰ ਨਾਲ ਲਿਆਵੀਂ ll
    ਹੋ ਮੇਰਾ ਦਰਸ਼ਨ ਕਰਨ ਨੂੰ ਜੀ ਕਰਦਾ,
    ਸ਼ਿਆਮਾ ਤੇਰੇ ਨਾਲ,,,
    ਮੇਰਾ ਗੱਲਾਂ ਕਰਨ ਨੂੰ,,,,,,,,,,,,,,,,,,,,
    ਅਪਲੋਡਰ- ਅਨਿਲਰਾਮੂਰਤੀਭੋਪਾਲ