मैनू नाम दी मस्ती चढ़ गई लिरिक्स Menu Naam Di Masti Lyrics

मैनू नाम दी मस्ती चढ़ गई लिरिक्स Menu Naam Di Masti Lyrics, Mata Rani Bhajan

 
मैनू नाम दी मस्ती चढ़ गई लिरिक्स Menu Naam Di Masti Lyrics, Mata Rani Bhajan

मैनू नाम की मस्ती चढ़ गई,
मैं कमली हो गई,
कमली कमली नी,
मैं कमली कमली,
नी मैं कमली मैया दी कमली,
मेन्नु नाम की मस्ती चढ़ गई,
मैं कमली हो गई,
कमली कमली नी,
मैं कमली कमली,
नी मैं कमली मैया दी कमली।

मैंने लौकी देवण ता ताने,
तू चली हो गई,
सारी दुनिया एक पासे,
नी मैं कमली हो गई,
मैं कली नी लोको,
मेरे नाल है माई,
जी दे नाल है माई,
ओहदे नाल खुदाई,
मेनू नाम दी मस्ती चढ गई,
मैं कमली हो गई।

मेनू कुछ नहीं सूझदा,
माय मैनु रास्ते पादे,
ओ कर्मा वाली मेरे,
तेरी कर्म कमा दे,
मीरा देवांगू हो गई है,
मेरी कमाई,
ओ श्याम दीवानी सी मां,
मैं तेरी दीवानी,
मैनू नाम की मस्ती चढ़ गयी,
मैं कमली हो गई।

सुन कमली दीऐ मईऐ,
मैं रोगन हो गई,
मनु लग गया रोग,
अवलडा रोगण हो गई,
ठीक करेगी आप,
पर जीने रोग है लाया,
मेरी झंडेवाली माता,
तेरा भेद न पाया,
मेनू नाम की मस्ती चढ़ गई,
मैं कमली हो गई।

मेरे चंचल के चित्त है दाती,
कितने भटक ने जावे,
मेरी मस्ती जगदीयां,
अखां दे वीच खटक ना जावे,
मैनू अपने रंग वीच रंग ले,
चरणा विच लाला,
मैं सारी दुनिया छड के,
दर आ गई तेरे,
मैन नाम की मस्ती चढ़ गई,
मैं कमली हो गई।

मैनू नाम की मस्ती चढ़ गई,
मैं कमली हो गई,
कमली कमली नी,
मैं कमली कमली,
नी मैं कमली मैया दी कमली,
मेनू नाम की मस्ती चढ़ गई,
मैं कमली हो गई,
कमली कमली नी,
मैं कमली कमली,
नी मैं कमली मैया दी कमली।
 
ਮੈਨੂੰ ਨਾਮ ਦੀ ਮਸਤੀ ਚੜ੍ਹ ਗਈ
==================
ਮੈਨੂੰ ਨਾਮ ਦੀ ਮਸਤੀ ਚੜ੍ਹ ਗਈ, ਨੀ ਮੈਂ ਕਮਲੀ ਹੋ ਗਈ ।
ਮੈਂ ਨੱਚ ਨੱਚ ਮਾਂ ਦੇ ਦਰ ਗਈ, ਨੀ ਮੈਂ ਕਮਲੀ ਹੋ ਗਈ ॥
ਕਮਲੀ ਕਮਲੀ, ਨੀ ਮੈਂ ਕਮਲੀ ਕਮਲੀ,
ਨੀ ਮੈਂ ਕਮਲੀ ਕਮਲੀ, ਨੀ ਮੈਂ ਕਮਲੀ,,,ਜੈ ਹੋ xll
ਮੈਨੂੰ ਲੋਕੀਂ ਦੇਂਦੇ ਤਾਹਨੇ, ਨੀ ਤੂੰ ਝੱਲੀ ਹੋ ਗਈ l
ਸਾਰੀ ਦੁਨੀਆਂ ਇਕ ਪਾਸੇ ਨੀ, ਤੂੰ ਕੱਲੀ ਹੋ ਗਈ ll
*ਮੈਂ ਕੱਲੀ ਨਹੀਂ ਲੋਕੋ, ਮੇਰੇ ਨਾਲ ਹੈ ਮਾਈ ll,
ਜਿਸ ਦੇ ਨਾਲ ਹੈ ਮਾਈ, ਓਹਦੇ ਨਾਲ ਖ਼ੁਦਾਈ l
ਮੈਨੂੰ ਨਾਮ ਦੀ ਮਸਤੀ lll ਚੜ੍ਹ ਗਈ,,,,,,,,,,,,,,,,,,,,,F
ਸੁਣ ਕਮਲੀ ਦੀਏ ਮਾਈਏ, ਨੀ ਮੈਂ ਯੋਗਣ ਹੋ ਗਈ l
ਮੈਨੂੰ ਲੱਗਿਆ ਰੋਗ ਅਵੱਲੜਾ, ਨੀ ਮੈਂ ਰੋਗਣ ਹੋ ਗਈ ll
*ਮੈਨੂੰ ਠੀਕ ਕਰੇਗੀ ਆਪੇ, ਜੀਹਨੇ ਰੋਗ ਹੈ ਲਾਇਆ ll,
ਮੇਰੀ ਝੰਡਿਆਂ ਵਾਲੀ ਮਾਂ ਦਾ, ਕਿਸੇ ਭੇਤ ਨਾ ਪਾਇਆ l
ਮੈਨੂੰ ਨਾਮ ਦੀ ਮਸਤੀ lll ਚੜ੍ਹ ਗਈ,,,,,,,,,,,,,,,,,,,,,F
ਮੈਂਨੂੰ ਕੁਝ ਨਹੀਂ ਸੁੱਝਦਾ ਮਾਈਏ, ਨੀ ਮੈਨੂੰ ਰਸਤੇ ਪਾ ਦੇ l
ਨੀ ਕਰਮਾਂ ਵਾਲੀਏ ਮੇਰੇ, ਤੇ ਵੀ ਕਰਮ ਕਮਾ ਦੇ ll
*ਮੀਰਾਂ ਦੇ ਵਾਂਗੂ ਬਣ ਗਈ, ਐ ਮੇਰੀ ਪ੍ਰੇਮ ਕਹਾਣੀ ll,
ਓਹ ਸ਼ਿਆਮ ਦੀਵਾਨੀ ਸੀ ਮਾਂ, ਮੈਂ ਤੇਰੀ ਦੀਵਾਨੀ l
ਮੈਨੂੰ ਨਾਮ ਦੀ ਮਸਤੀ lll ਚੜ੍ਹ ਗਈ,,,,,,,,,,,,,,,,,,,,,F
ਮੇਰਾ ਚੰਚਲ ਚਿੱਤ ਏਹ ਦਾਤੀ, ਕਿਤੇ ਭਟਕ ਨਾ ਜਾਵੇ l
ਮੇਰੀ ਮਸਤੀ ਜੱਗ ਦੀਆਂ ਅੱਖਾਂ, ਦੇ ਵਿੱਚ ਅੱਟਕ ਨਾ ਜਾਵੇ ।
*ਮੈਨੂੰ ਆਪਣੇ ਰੰਗ ਵਿੱਚ ਰੰਗ ਲੈ, ਚਰਨਾਂ ਵਿੱਚ ਥਾਂ ਦੇ ll,
ਮੈਂ ਛੱਡ ਕੇ ਸਾਰੀ ਦੁਨੀਆਂ, ਘਰ ਆ ਗਈ ਮਾਂ ਦੇ l
ਮੈਨੂੰ ਨਾਮ ਦੀ ਮਸਤੀ lll ਚੜ੍ਹ ਗਈ,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ 

Next Post Previous Post