नानक नाम धिया लो जी प्रभात फेरी आई है लिरिक्स
फल राम नाम दे खा लो जी,
सचखंड चों फेरी आई आ,
नानक नाम धिया लो जी,
प्रभात फेरी आई है।
नानक धिया लो जी,
परभात सुहाना,फेरी आई है।
ਫ਼ਲ ਰਾਮ ਨਾਮ ਦੇ ਖਾ ਲਓ ਜੀ,
ਸੱਚਖੰਡ 'ਚੋਂ ਬੇਰੀ ਆਈ ਆ,
ਨਾਨਕ ਨਾਮ ਧਿਆ ਲਓ ਜੀ,
ਪ੍ਰਭਾਤ ਫ਼ੇਰੀ ਆਈ ਆ.
अमृत वेला बड़ा सुहाना,
नाम जापे बिन ना जाणा,
आके लाभ उठा लो जी,
क्यों नींद ने घेरी पायी आ,
नानक नाम धिया लो जी,
प्रभात फेरी आई है।
नानक नाम धिया लो जी,
परभात सुहाना,फेरी आई है।
ਅੰਮ੍ਰਿਤ ਵੇਲਾ ਬੜਾ ਸੁਹਾਣਾ,
ਨਾਮ ਜਪੇ ਬਿਨ ਬੀਤ ਹੈ ਜਾਣਾ,
ਖਾ ਕੇ ਲਾਭ ਉਠਾ ਲਓ ਜੀ,
ਕਿਓਂ ਨੀਂਦ ਨੇ ਘੇਰੀ ਪਾਈ ਆ,
ਨਾਨਕ ਨਾਮ ਧਿਆ,
तेरा तेरा तोलणा सीखो,
सत जुबानों बोलणा सीखो,
हर लालच ठुकरा लो जी,
क्यों मेरी मेरी लाइ है,
नानक नाम धिया लो जी,
प्रभात फेरी आई है।
नानक नाम धिया लो जी,
परभात सुहाना,फेरी आई है।
ਤੇਰਾ ਤੇਰਾ ਤੋਲਣਾ ਸਿੱਖੋ,
ਸੱਚ ਜ਼ੁਬਾਨੋਂ ਬੋਲਣਾ ਸਿੱਖੋ,
ਹਰ ਲਾਲਚ ਠੁਕਰਾ ਲਓ ਜੀ,
ਕਿਓਂ ਮੇਰੀ ਮੇਰੀ ਲਾਈ ਆ,
ਨਾਨਕ ਨਾਮ ਧਿਆ।
गुरुबाणी विच बड़े ही सुख ने,
कोसां दूर एस तो दुःख ने,
जीवन सफल बना लो जी,
किस गल्लों देरी लाइ है,
नानक नाम धिया लो जी,
प्रभात फेरी आई है।
नानक नाम धिया लो जी,
परभात सुहाना,फेरी आई है।
ਗੁਰਬਾਣੀ ਵਿੱਚ ਬੜੇ ਹੀ ਸੁੱਖ ਨੇ,
ਕੋਹਾਂ ਦੂਰ ਇਸ ਤੋਂ ਦੁੱਖ ਨੇ,
ਜੀਵਨ ਸਫ਼ਲ ਬਣਾ ਲਓ ਜੀ,
ਕਿਸ ਗੱਲੋਂ ਦੇਰੀ ਲਾਈ ਆ,
ਨਾਨਕ ਨਾਮ ਧਿਆ।
कादो मंगला वक्त गवावे,
सच्चियाँ कम्मा तो घबरावे,
दिल गीदड़ शेर बना लो जी,
क्यों इन्ही देरी लाइ आ,
ਕਾਹਨੂੰ ਮੰਗਲਾ ਵਕਤ ਗਵਾਵੇਂ,
ਚੰਗਿਆਂ ਕੰਮਾਂ ਤੋਂ ਘਬਰਾਵੇਂ,
ਦਿਲ ਗਿੱਦੜੋਂ ਸ਼ੇਰ ਬਣਾ ਲਓ ਜੀ,
ਕਿਓਂ ਐਨੀ ਢੇਰੀ ਢਾਈ ਆ,
ਨਾਨਕ ਨਾਮ ਧਿਆ l
devotional Bhajan Lyrics in Hindi