बाँवरियाँ सोने रंगियाँ बालकनाथ भजन
बाँवरियाँ सोने रंगियाँ बालकनाथ भजन
ਤੇਰਿਆਂ ਭਗਤਾਂ, ਨੂੰ ਬਾਬਾ ਜੀ, ਲੱਗਦਾ ਬੜਾ ਹੀ ਚੰਗਾ ॥
ਭਗਵੇਂ, ਰੰਗ ਦੀ, ਝੋਲੀ ਜੋਗੀਆ, ਭਗਵੇਂ ਰੰਗ ਦਾ ਝੰਡਾ,
ਬਾਂਵਰੀਆਂ, ਜਟਾਵਾਂ, ਬਾਂਵਰੀਆਂ
ਸੋਨੇ ਰੰਗੀਆਂ, ਚਿਮਟਾ ਚਾਂਦੀ ਰੰਗਾਂ ॥
ਇੱਕ ਤਾਂ ਜੋਗੀ, ਨਾਥ ਮੇਰੇ ਨੇ, ਗਲ਼ ਵਿੱਚ ਸਿੰਗੀ ਪਾਈ ।
ਚਮਕਾਂ ਮਾਰੇ, ਲਿਸ਼ਕਾਂ ਮਾਰੇ, ਸਾਰੀ ਸ਼ਾਹ ਤਲਾਈ ॥
ਪੁੰਨਿਆਂ ਦੀ ਜੋ, ਰਾਤ ਨੂੰ ਚਮਕੇ ॥ਅੰਬਰਾਂ ਉੱਤੇ ਝੰਡਾ,
ਬਾਂਵਰੀਆਂ, ਜਟਾਵਾਂ, ਬਾਂਵਰੀਆਂ ਸੋਨੇ ਰੰਗੀਆਂ...
ਇੱਕ ਤਾਂ ਜੋਗੀ, ਨਾਥ ਮੇਰੇ ਨੇ, ਬਗਲੇ ਝੋਲੀ ਪਾਈ ।
ਮੁਰਾਦਾਂ ਵੰਡਦੀ, ਖ਼ੈਰਾਂ ਵੰਡਦੀ, ਸਾਰੀ ਸ਼ਾਹ ਤਲਾਈ ॥
ਨਾਮ ਤੇਰੇ ਦੇ, ਲੱਗਣ ਜੈਕਾਰੇ ॥ਜਿੱਧਰੋਂ ਵੀ ਮੈਂ ਲੰਘਾਂ,
ਬਾਂਵਰੀਆਂ, ਜਟਾਵਾਂ, ਬਾਂਵਰੀਆਂ ਸੋਨੇ ਰੰਗੀਆਂ...
ਇੱਕ ਤਾਂ ਜੋਗੀ, ਨਾਥ ਮੇਰੇ ਨੇ, ਹੱਥ ਵਿੱਚ ਚਿਮਟਾ ਫੜ੍ਹਿਆ ।
ਸੋਹਣਾ ਲੱਗਦਾ, ਬਾਲਕ ਨੂੰ ਏਹ, ਰੰਗ ਫ਼ਕੀਰੀ ਚੜ੍ਹਿਆ ॥
ਔਲਖ ਔਲਖ, ਬੋਲੇ ਜੋਗੀ ॥ਮੈਂ ਭੋਲ੍ਹੇ ਦਾ ਬੰਦਾ,
ਬਾਂਵਰੀਆਂ, ਜਟਾਵਾਂ, ਬਾਂਵਰੀਆਂ ਸੋਨੇ ਰੰਗੀਆਂ...
ਇੱਕ ਤਾਂ ਜੋਗੀ, ਨਾਥ ਮੇਰਾ ਜੀ, ਕਰਦਾ ਮੋਰ ਸਵਾਰੀ ।
ਵਿੱਚ ਗੁਫ਼ਾ ਦੇ, ਧੂਣਾ ਲਾਇਆ, ਆਖੇ ਸੱਤਾ ਮੰਢਾਲੀ ॥
ਨਾਗਾਂ, ਕੀਤੀਆਂ ਛਾਂਵਾਂ ॥ਚਵਰ ਝੁਲਾਇਆ ਮੋਰ ਦੇ ਖੰਭਾਂ,
ਬਾਂਵਰੀਆਂ, ਜਟਾਵਾਂ, ਬਾਂਵਰੀਆਂ ਸੋਨੇ ਰੰਗੀਆਂ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
बाँवरियाँ सोने रंगियाँ
तेरियाँ भगताँ नूँ बाबा जी
लगदा बड़ा ही चंगा
भगवें रंग दी झोली जोगिया
भगवें रंग दा झंडा
बाँवरियाँ जटावाँ बाँवरियाँ
सोने रंगियाँ चिमटा चाँदी रंगाँ
इक ताँ जोगी नाथ मेरे ने
ग़ल विच सिंगी पाई
चमकाँ मारे लिशकाँ मारे
सारी शाह तलाही
पुन्नियाँ दी जो रात नूँ चमके
अंबराँ उत्ते झंडा
बाँवरियाँ जटावाँ बाँवरियाँ सोने रंगियाँ
इक ताँ जोगी नाथ मेरे ने
बगले झोली पाई
मुरादाँ वंडदी ख़ैराँ वंडदी
सारी शाह तलाही
नाम तेरे दे लगण जैकारे
जिधरों वी मैं लंघाँ
बाँवरियाँ जटावाँ बाँवरियाँ सोने रंगियाँ
इक ताँ जोगी नाथ मेरे ने
हथ विच चिमटा फड़िया
सोहणा लगदा बालक नूँ ए
रंग फ़कीरी चढ़िया
औलख औलख बोले जोगी
मैं भोले दा बंदा
बाँवरियाँ जटावाँ बाँवरियाँ सोने रंगियाँ
इक ताँ जोगी नाथ मेरा जी
करदा मोर सवारी
विच गुफ़ा दे धूणा लाया
आखे सत्ता मंढाली
नागाँ कीतियाँ छाँवाँ
चवर झुलाया मोर दे खंभाँ

BAVRIYN 2 | ਬਾਵਰੀਆਂ 2 | baba balak nath bhajan | SATTA MANDHALI | New bhajan baba balak nath |
ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।
music HRK
video JIND SAAB
edting sanju
video JIND SAAB
edting sanju
|
Author - Saroj Jangir
इस ब्लॉग पर आप पायेंगे मधुर और सुन्दर हरियाणवी भजन भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |