मेरी सुबह भी तू माता मेरी शाम भी तू माता
मेरी सुबह भी तू माता,
मेरी शाम भी तू माता,
आगाज भी तुहियो ए,
अंजाम भी तू माता,
मेरी सुबह भी तू माता।
हर ज्योत दी ज्योति चो,
तेरा चानन दिसदा ए,
मन अपने नू जद देखा,
तेरा मंदिर दिसदा ए,
साहिर भी तुहियो ए,
कुल धाम भी तू माता,
मेरी सुबह भी तूँ माता।
जिस पास मैं वेखा,
माँ तेरा नज़ारा ए,
दुनिया ए मतलब दी,
मैनु तेरा सहारा ए,
गरदिश दी हलचल नू,
आराम भी तू माता,
मेरी सुबह भी तूँ माता।
ब्रह्मा दे वेद भी तू,
तुहियो भगता दी भगती ए,
तू जा ए विष बूटी,
तुहियो शिव दी शक्ति ए,
निर्दोष तू राग मेरी,
गर शांती तू माता,
मेरी सुबह भी तूँ माता।
ਮੇਰੀ ਸੁਬ੍ਹਾ ਵੀ ਤੂੰ ਮਾਤਾ
===========
ਮੇਰੀ, ਸੁਬ੍ਹਾ ਵੀ, ਤੂੰ ਮਾਤਾ, ਮੇਰੀ, ਸ਼ਾਮ ਵੀ, ਤੂੰ ਮਾਤਾ ll
ਆਗਾਜ਼ ਵੀ, ਤੂੰਹੀਓਂ ਏਂ* ll, ਅੰਜ਼ਾਮ ਵੀ ਤੂੰ ਮਾਤਾ,,,
ਮੇਰੀ, ਸੁਬ੍ਹਾ ਵੀ, ਤੂੰ ਮਾਤਾ,,,,,,,,,,,,,,,,,,,,,
V
ਹਰ, ਜੋਤ ਦੀ, ਜੋਤੀ 'ਚੋਂ, ਤੇਰਾ, ਚਾਨਣ, ਦਿੱਸਦਾ ਏ l
ਮਨ, ਆਪਣੇ ਨੂੰ, ਜਦ ਵੇਖਾਂ, ਤੇਰਾ, ਮੰਦਿਰ, ਦਿੱਸਦਾ ਏ ll
ਸਾਹਿਰ ਵੀ, ਤੂੰਹੀਓਂ ਏਂ ll, ਕੁਲ ਧਾਮ ਵੀ, ਤੂੰ ਮਾਤਾ,,,
ਮੇਰੀ, ਸੁਬ੍ਹਾ ਵੀ, ਤੂੰ ਮਾਤਾ,,,,,,,,,,,,,,,,,,,,,F
V
ਜਿਸ, ਪਾਸੇ, ਮੈਂ ਵੇਖਾਂ, ਮਾਂ, ਤੇਰਾ, ਨਜ਼ਾਰਾ ਏ l
ਦੁਨੀਆਂ, ਏਹ, ਮਤਲਬ ਦੀ, ਮੈਨੂੰ, ਤੇਰਾ, ਸਹਾਰਾ ਏ ll
ਗਰਦਿਸ਼ ਦੀ, ਹਲਚਲ ਨੂੰ, ਅਰਾਮ ਵੀ, ਤੂੰ ਮਾਤਾ,,,
ਮੇਰੀ, ਸੁਬ੍ਹਾ ਵੀ, ਤੂੰ ਮਾਤਾ,,,,,,,,,,,,,,,,,,,,,,F
V
ਬ੍ਰਹਮਾ ਦੇ, ਵੇਦ ਵੀ ਤੂੰ, ਤੂੰਹੀਓਂ, ਭਗਤਾਂ ਦੀ, ਭਗਤੀ ਏ l
ਤੂੰ ਜਾਂ ਏ, ਵਿਸ਼ ਬੂਟੀ, ਤੂੰਹੀਓਂ, ਸ਼ਿਵ ਦੀ, ਸ਼ਕਤੀ ਏ ll
ਅੰਬੇ, ਤੂੰ ਮਾਤ ਮੇਰੀ ll, ਤੂੰ ਦਰਸ਼ਨ, ਦੇ ਮਾਤਾ,,,
ਮੇਰੀ, ਸੁਬ੍ਹਾ ਵੀ, ਤੂੰ ਮਾਤਾ,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
New Bhajan 2023 Lyrics in Hindi