शेरांवाली मां मेहरांवाली मां लिरिक्स

शेरांवाली मां मेहरांवाली मां लिरिक्स

शेरांवाली मां मेहरांवाली मां,
तेरे मंदिरा दी ठंडी ठंडी छा,
मैं जपा दिन रात नी माये,
तेरा ही इक नाम,
शेरांवाली मां मेहरांवाली मां।

मन नू मिलदी खुशी बड़ी,
तेरे दर ते आके मां,
मूक जांदे सब फ़िक्र मां,
तेरे चरणी सीस झुका के मां,
मतलब दे इंसान असी,
तैनू सजदे करदे ता,
शेरांवाली मां मेहरांवाली मां।

सोहने सोहने भवन मां तेरे,
विच पहाड़ा सजदे मां,
सब नज़ारे भगता नू ता,
वांग स्वर्गा लगदे मां,
तू वसदी जिधरे हो जांदी,
स्वर्गा वरगी था,
शेरांवाली मां मेहरांवाली मां।

इस निमाने भगत नू माये,
अपना दास बना लै मां,
रेहँदी उम्र तेरे कोल लंघे,
ऐसी सेवा ला लै मां,
सारी दुनिया छड्ड के तेरे,
दर ते आ गए हां,
शेरांवाली माँ मेहरांवाली मां।
 
ਸ਼ੇਰਾਂਵਾਲੀ ਮਾਂ ਮੇਹਰਾਂਵਾਲੀ ਮਾਂ
===============
ਸ਼ੇਰਾਂਵਾਲੀ ਮਾਂ, ਮੇਹਰਾਂਵਾਲੀ ਮਾਂ, ਤੇਰੇ ਮੰਦਿਰਾਂ ਦੀ, ਠੰਡੀ ਠੰਡੀ ਛਾਂ ll
ਮੈਂ ਜਪਾਂ, ਦਿਨ ਰਾਤ ਨੀ ਮਾਂਏਂ ll, ਤੇਰਾ ਹੀ ਇੱਕ ਨਾਂਅ,,,
ਸ਼ੇਰਾਂਵਾਲੀ ਮਾਂ, ਮੇਹਰਾਂਵਾਲੀ ਮਾਂ,,,,,,,,,,,,,,,,,,,,,

ਮਨ ਨੂੰ ਮਿਲਦੀ, ਖੁਸ਼ੀ ਬੜੀ, "ਤੇਰੇ ਦਰ ਤੇ ਆ ਕੇ ਮਾਂ l
ਮੁੱਕ ਜਾਂਦੇ ਸਭ, ਫ਼ਿਕਰ ਮਾਂ ਤੇਰੇ, "ਚਰਣੀ ਸੀਸ ਝੁਕਾ ਕੇ ਮਾਂ" ll
ਮਤਲਬ ਦੇ, ਇਨਸਾਨ ਅਸੀਂ ਤੈਨੂੰ ll, ਸੱਜਦੇ ਕਰਦੇ ਤਾਂ,,,,
ਸ਼ੇਰਾਂਵਾਲੀ ਮਾਂ, ਮੇਹਰਾਂਵਾਲੀ ਮਾਂ,,,,,,,,,,,,,,,,,,,,,

ਸੋਹਣੇ ਸੋਹਣੇ, ਭਵਨ ਮਾਂ ਤੇਰੇ, "ਵਿੱਚ ਪਹਾੜਾਂ ਸੱਜਦੇ ਮਾਂ" l
ਸਭ ਨਜ਼ਾਰੇ,ਭਗਤਾਂ ਨੂੰ ਤਾਂ, "ਵਾਂਗ ਸਵਰਗਾਂ ਲੱਗਦੇ ਮਾਂ" ll
ਤੂੰ ਵੱਸਦੀ, ਜਿੱਧਰੇ ਹੋ ਜਾਂਦੀ ll, ਸਵਰਗਾਂ ਵਰਗੀ ਥਾਂ,,,
ਸ਼ੇਰਾਂਵਾਲੀ ਮਾਂ, ਮੇਹਰਾਂਵਾਲੀ ਮਾਂ,,,,,,,,,,,,,,,,,,,,,

ਏਸ ਨਿਮਾਣੇ, ਭਗਤ ਨੂੰ ਮਾਂਏਂ, "ਆਪਣਾ ਦਾਸ ਬਣਾ ਲੈ ਮਾਂ" l
ਰਹਿੰਦੀ ਉਮਰ, ਤੇਰੇ ਕੋਲ ਲੰਘੇ, "ਐਸੀ ਸੇਵਾ ਲਾ ਲੈ ਮਾਂ" ll
ਸਾਰੀ ਦੁਨੀਆਂ, ਛੱਡ ਕੇ ਤੇਰੇ ll, ਦਰ ਤੇ ਆ ਗਏ ਆਂ,,,
ਸ਼ੇਰਾਂਵਾਲੀ ਮਾਂ, ਮੇਹਰਾਂਵਾਲੀ ਮਾਂ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
 


SHERANWALI MAA MEHRANWALI MAA
Next Post Previous Post