ऐसा जोगी मेरा जेहड़ा विछ्छड़ियां नूं मेलदा

ਐਸਾ ਜੋਗੀ ਮੇਰਾ, ਜੇਹੜਾ ਵਿੱਛੜਿਆਂ ਨੂੰ ਮੇਲਦਾ ll
ਪੌਣਾਹਾਰੀ ਮੇਰਾ, ਜੇਹੜਾ ਵਿੱਛੜਿਆਂ ਨੂੰ ਮੇਲਦਾ ll
ਸਿੱਧ ਜੋਗਾ ਨਾਲ ਪ੍ਰੀਤਾਂ ਪਾ ਲੈ,
ਬਾਬਾ ਜੀ ਦਾ ਨਾਮ ਧਿਆ ਲੈ, ਕਿਓਂ ਐਬਾਂ ਨਾਲ ਖੇਲ੍ਹਦਾ,,,
ਐਸਾ ਜੋਗੀ ਮੇਰਾ,,,,,,,,,,,,,,,,,,,,,,,,,,,,,,
^ਸੋਹਣ ਜਟਾਵਾਂ ਸੋਨੇ ਰੰਗੀਆਂ, "ਜੋਗੀ ਦੂਰ ਕਰੇ ਸਭ ਤੰਗੀਆਂ" l
^ਸ਼ਰਧਾ ਨਾਲ ਜੋ ਰੋਟ ਚੜ੍ਹਾਵੇ, "ਮਿਲਣ ਮੁਰਾਦਾਂ ਓਹਨਾਂ ਨੂੰ ਮੰਗੀਆਂ" ll
ਸੁੱਕੇ ਰੁੱਖਾਂ ਨੂੰ ਫ਼ਲ ਲੱਗਦੇ ll, ਹੱਥ ਕਰੇ ਜਦੋਂ ਮੇਹਰ ਦਾ,,,

^ਬਾਬਾ ਬਾਲਕ ਹੈ ਬ੍ਰਹਮਚਾਰੀ, "ਪੌਣਾਹਾਰੀ ਦੁੱਧਾਧਾਰੀ" l
^ਧਰਮ ਦਾ ਪੁੱਤ ਬਣਾ ਕੇ ਉਸਨੂੰ, "ਤਰ ਗਈ ਮਾਤਾ ਰਤਨੋ ਲੁਹਾਰੀ" ll
ਪੌਣਾਹਾਰੀ / ਦੁੱਧਾਧਾਰੀ ਮੇਹਰਾਂ ਕਰਕੇ ll, ਕਿਸਮਤ ਪਲਾਂ 'ਚ ਫੇਰਦਾ,,,

^ਏਹ ਜਿੰਦ ਚਾਰ ਦਿਨਾਂ ਦਾ ਮੇਲਾ, "ਹੱਥ ਨੀ ਆਉਣਾ ਖੁੰਝਿਆਂ ਵੇਲਾ" l
^ਮੇਰੀ ਮੇਰੀ ਕਰ ਨਾ ਬੂਟੇ, "ਜਾਣਾ ਜੱਗ ਤੋਂ ਪਊ ਅਕੇਲਾ" ll
*ਚੱਲਦੀ ਗੱਡੀ ਚੰਗੀ ਲੱਗਦੀ ll, ਰੁਕੀ ਨੂੰ ਕੋਈ ਨਾ ਠੇਲ੍ਹਦਾ,,,

ऐसा जोगी मेरा, जेहड़ा विछ्छड़ियां नूं मेलदा ll
पौणाहारी मेरा, जेहड़ा विछ्छड़ियां नूं मेलदा ll
सिद्ध जोगा नाल प्रीतां पा लै,
बाबा जी दा नाम धिआ लै, किओं ऐबां नाल खेल्दा,,,
ऐसा जोगी मेरा,,,,,,,,,,,,,,,,,,,,,,,,,,,,,,
^सोहण जटावां सोने रंगियां, "जोगी दूर करे सब तंगियां" l
^शरधा नाल जो रोट चढ़ावै, "मिलण मुरादां ओहना नूं मंगियां" ll
सुक्के रुख्खां नूं फल लग्दे ll, हथ करे जदों मेहर दा,,,

^बाबा बालक है ब्रह्मचारी, "पौणाहारी दुड्डाधारी" l
^धरम दा पुत्त बना के उसनूं, "तर गई मातां रतनो लुहारी" ll
पौणाहारी / दुड्डाधारी मेहरां करके ll, किस्मत पलां ’च फेरदा,,,

^एह जिंद चार दिनां दा मेला, "हथ नी आउणा खुंज्जियां वेला" l
^मेरी मेरी कर ना बूटे, "जाणा जुग्ग तों पऊ अकेला" ll
*चल्दी गड्डी चंगी लग्दी ll, रुकी नूं कोई ना ठेल्दा,,,

Aesa Jogi Mera
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।

|
Admin - Saroj Jangir
इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स, आध्यात्मिक भजन, गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |