मैं वारी जावां राम भजन लिरिक्स

मैं वारी जावां राम भजन लिरिक्स


Latest Bhajan Lyrics

ਮੈਂ ਵਾਰੀ ਜਾਵਾਂ ਰਾਮ ਜਿਹਨਾਂ ਦੀਆਂ ਮੰਨੇ
ਮੈਂ ਵਾਰੀ ਜਾਵਾਂ ਰਾਮ ਜਿਹਨਾਂ ਦੀਆਂ ਮੰਨੇ,
ਮੈਂ ਵਾਰੀ ਜਾਵਾਂ,
ਰਾਮ ਜਿਹਨਾਂ।

ਲੋਕਾਂ ਦੇ ਠਾਕੁਰ ਖਾਂਦੇ ਨਾ ਪੀਂਦੇ,
ਮੈਂ ਵਾਰੀ ਜਾਵਾਂ,
ਧੰਨੇ ਦਾ ਠਾਕੁਰ ਢੋਡੇ ਭੰਨੇ,
ਮੈਂ ਵਾਰੀ ਜਾਵਾਂ,
ਰਾਮ ਜਿਹਨਾਂ।

ਲੋਕਾਂ ਦੇ ਠਾਕੁਰ ਕੰਮ ਨੀ ਕਰਦੇ,
ਮੈਂ ਵਾਰੀ ਜਾਵਾਂ,
ਧੰਨੇ ਦਾ ਠਾਕੁਰ ਮੋੜੇ ਬੰਨ੍ਹੇ,
ਮੈਂ ਵਾਰੀ ਜਾਵਾਂ,
ਰਾਮ ਜਿਹਨਾਂ।

ਲੋਕਾਂ ਦੇ ਠਾਕੁਰ ਖਾਂਦੇ ਨਾ ਪੀਂਦੇ,
ਮੈਂ ਵਾਰੀ ਜਾਵਾਂ,
ਧੰਨੇ ਦਾ ਠਾਕੁਰ ਚੂਪੇ ਗੰਨੇ,
ਮੈਂ ਵਾਰੀ ਜਾਵਾਂ,
ਰਾਮ ਜਿਹਨਾਂ।

ਲੋਕਾਂ ਦੇ ਠਾਕੁਰ ਦੂਰ ਦੂਰ ਵੱਸਦੇ,
ਮੈਂ ਵਾਰੀ ਜਾਵਾਂ,
ਧੰਨੇ ਦਾ ਠਾਕੁਰ ਕੰਨ੍ਹੇ ਕੰਨ੍ਹੇ,
ਮੈਂ ਵਾਰੀ ਜਾਵਾਂ,
ਰਾਮ ਜਿਹਨਾਂ।

Main Vaari Jaava Ram Jina Diya Manne


ऐसे ही अन्य भजनों के लिए आप होम पेज / गायक कलाकार के अनुसार भजनों को ढूंढें.


पसंदीदा गायकों के भजन खोजने के लिए यहाँ क्लिक करें।

Next Post Previous Post