बाबा जी गुफा तो आए चलके बालकनाथ भजन

बाबा जी गुफा तो आए चलके बालकनाथ भजन

ਬਾਬਾ ਜੀ ਗੁਫ਼ਾ ਤੋਂ ਆਏ ਚੱਲ ਕੇ
ਧੁਨ- ਮੇਰੇ ਯਾਰ ਨੇ ਗਲ੍ਹੀ ਦੇ ਵਿੱਚੋਂ ਲੰਘਣਾ
ਮੇਰੇ ਬਾਬਾ ਜੀ, ਗੁਫ਼ਾ ਤੋਂ ਆਏ, ਚੱਲ ਕੇ,
ਜੀ ਸੰਗਤੋ, ਰਾਹ ਛੱਡ ਦੋ
ਪੌਣਾਹਾਰੀ ਜੀ, ਗੁਫ਼ਾ ਤੋਂ ਆਏ, ਚੱਲ ਕੇ,
ਜੀ ਸੰਗਤੋ, ਰਾਹ ਛੱਡ ਦੋ
ਬਾਬਾ ਜੀ ਦੇ ਨਾਲ, ਰਿੱਧੀ ਸਿੱਧੀ ਆਈ ਚੱਲ ਕੇ ।
ਬੈਠ ਜਾਓ, ਪੰਡਾਲ ਵਿੱਚ, ਸਾਰੇ ਜਗ੍ਹਾ ਮੱਲ ਕੇ ॥
ਭਰੋ, ਝੋਲੀਆਂ... ॥ਜੋਗੀ ਦੇ, ਲੜ੍ਹ ਲੱਗ ਕੇ,
ਜੀ ਸੰਗਤੋ, ਰਾਹ ਛੱਡ ਦੋ...
ਮੇਰੇ ਬਾਬਾ ਜੀ, ਗੁਫ਼ਾ ਤੋਂ ਆਏ, ਚੱਲ ਕੇ...
ਬਾਬਾ ਜੀ ਦੇ, ਨਾਲ ਆਈਆਂ, ਮੋਰਾਂ ਦੀਆਂ ਡਾਰਾਂ ਨੇ ।
ਕੋਇਲਾਂ ਤੇ, ਬੰਬੀਹੇ ਤੇ, ਚਕੋਰਾਂ ਦੀਆਂ ਡਾਰਾਂ ਨੇ ॥
ਧੂਣੇ, ਵਾਲੇ ਨੇ... ॥ਦੁੱਖਾਂ ਨੂੰ ਜਾਣਾ, ਠੱਲ੍ਹ ਕੇ,
ਜੀ ਸੰਗਤੋ, ਰਾਹ ਛੱਡ ਦੋ...
ਮੇਰੇ ਬਾਬਾ ਜੀ, ਗੁਫ਼ਾ ਤੋਂ ਆਏ, ਚੱਲ ਕੇ...
ਬਾਬਾ ਜੀ ਦੇ, ਨਾਲ ਕਈ, ਬੋਹੜ ਆਏ ਚੱਲ ਕੇ ।
ਠੰਡੀਆਂ, ਛਾਂਵਾਂ ਨੂੰ ਮਾਣੋ, ਬਹਿ ਜਾਓ ਜਗ੍ਹਾ ਮੱਲ ਕੇ ॥
ਮੰਗਾਂ, ਮੰਗ ਲਓ... ॥ਜੋਗੀ ਤੋਂ, ਰੱਜ ਰੱਜ ਕੇ,
ਜੀ ਸੰਗਤੋ, ਰਾਹ ਛੱਡ ਦੋ...
ਮੇਰੇ ਬਾਬਾ ਜੀ, ਗੁਫ਼ਾ ਤੋਂ ਆਏ, ਚੱਲ ਕੇ...
ਪਾਲੀ ਦਾ, ਜਸ਼ਨ ਜੋਗੀ, ਚਰਨਾਂ ਚ ਬਹਿ ਗਿਆ ।
ਢੇਰੀ ਵਾਲ, ਜੋਗੀ ਜੀ ਤੋਂ, ਪੱਲੇ ਭਰ ਲੈ ਗਿਆ ॥
ਓਹ ਵੀ, ਕਹਿੰਦਾ... ॥ਸਭਨਾਂ ਨੂੰ, ਹੱਥ ਜੋੜ ਕੇ,
ਜੀ ਸੰਗਤੋ, ਰਾਹ ਛੱਡ ਦੋ...
ਮੇਰੇ ਬਾਬਾ ਜੀ, ਗੁਫ਼ਾ ਤੋਂ ਆਏ, ਚੱਲ ਕੇ...
ਅਪਲੋਡਰ- ਅਨਿਲਰਾਮੂਰਤੀਭੋਪਾਲ

बाबा जी गुफ़ा से आए चल के
मेरे बाबा जी, गुफ़ा से आए, चल के,
जी संगतो, राह छोड़ दो ।
पौणाहारी जी, गुफ़ा से आए, चल के,
जी संगतो, राह छोड़ दो ॥
बाबा जी के साथ, ऋद्धि सिद्धि आई चल के ।
बैठ जाओ, पंडाल में, सारे जगह मल के ॥
भरो, झोलियां... योगी के, लड़ लग के,
जी संगतो, राह छोड़ दो...
मेरे बाबा जी, गुफ़ा से आए, चल के...
बाबा जी के, साथ आईं, मोरों की डारें ने ।
कोयलें ते, बंबीहे ते, चकोरों की डारें ने ॥
धूणे वाले ने... दुखों को जाना, ठल्ल के,
जी संगतो, राह छोड़ दो...
मेरे बाबा जी, गुफ़ा से आए, चल के...
बाबा जी के, साथ कई, बोहड़ आए चल के ।
ठंडी छांवों को मानो, बैठ जाओ जगह मल के ॥
मंगें, मांग लो... योगी से, रज रज के,
जी संगतो, राह छोड़ दो...
मेरे बाबा जी, गुफ़ा से आए, चल के...
पाली का, जश्न योगी, चरणों में बैठ गया ।
ढेरी वाला, योगी जी से, पल्ले भर ले गया ॥
वो भी, कहिंदा... सबको, हाथ जोड़ के,
जी संगतो, राह छोड़ दो...
मेरे बाबा जी, गुफ़ा से आए, चल के...



BABA ji GUFA TON AAYA CHAL KE || like comment subscribe kro ji 🙏BABA ji d Bhajan nu pyar deo ji ♥️

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्सआध्यात्मिक भजनगुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post