साडे इक वारी आजा रंगीले जोगियां भजन

साडे इक वारी आजा रंगीले जोगियां भजन

साडे इक वारी आजा  ओ रंगीले जोगियां,
साडे इक वारी आजा ओ सिंगियाँ वाले जोगियां,
ओ रंगीले जोगियां सिंगियाँ वाले जोगियां,
सहनु दर्श दिखा जा ओ रंगीले जोगियां,
साडे इक वारी आजा ....

अखियाँ उडीकदियां दिल वाजा मारदा,
आजा तेनु वासता ऐ बचियाँ दे प्यार दा.
साड़ी बेडी बने ला जा ओ रंगीले जोगियां,
साडे इक वारी आजा ........

रोट प्रशाद असी तेरे लई बनियाँ ऐ,
मूर्ति तेरी नु इशनान कराया ऐ,
आ के भोग तू लगा जा ओ रंगीले जोगियां,
साडे इक वारी आजा ........

जग तो की लेना साडा तेरे नाल प्यार ऐ,
सोहनी पट्टी वाले नु वी दिता तुसी तार ऐ,
सहनु चरनी लगा जा ओ रंगीले जोगियां,
साडे इक वारी आजा ........

ਸਾਡੇ ਇੱਕ ਵਾਰੀ ਆਜਾ, ਓ ਰੰਗੀਲੇ ਜੋਗੀਆ l
ਸਾਡੇ ਇੱਕ ਵਾਰੀ ਆਜਾ, ਸਿੰਗੀਆਂ ਵਾਲੇ ਜੋਗੀਆ ll
*ਓ ਰੰਗੀਲੇ ਜੋਗੀਆ, ਸਿੰਗੀਆਂ ਵਾਲੇ ਜੋਗੀਆ l
ਸਾਨੂੰ ਦਰਸ ਦਿਖਾ ਜਾ, ਓ ਰੰਗੀਲੇ ਜੋਗੀਆ l
ਸਾਡੇ ਇੱਕ ਵਾਰੀ ਆਜਾ,,,,,,,,,,,,,,,,,

ਅੱਖੀਆਂ ਉਡੀਕਦੀਆਂ, ਦਿਲ ਵਾਜ਼ਾਂ ਮਾਰਦਾ l
ਆਜਾ ਤੈਨੂੰ ਵਾਸਤਾ ਏ, ਬੱਚਿਆਂ ਦੇ ਪਿਆਰ ਦਾ ll
ਸਾਡੀ ਬੇੜੀ ਬੰਨ੍ਹੇ ਲਾ ਜਾ, ਓ ਰੰਗੀਲੇ ਜੋਗੀਆ l
ਸਾਡੇ ਇੱਕ ਵਾਰੀ ਆਜਾ,,,,,,,,,,,,,,,,,F

ਰੋਟ ਪ੍ਰਸ਼ਾਦ ਅਸੀਂ, ਤੇਰੇ ਲਈ ਬਣਾਇਆ ਏ l
ਮੂਰਤੀ ਤੇਰੀ ਨੂੰ, ਇਸ਼ਨਾਨ ਕਰਾਇਆ ਏ ll
ਆ ਕੇ ਭੋਗ ਤੂੰ ਲਗਾ ਜਾ, ਓ ਰੰਗੀਲੇ ਜੋਗੀਆ l
ਸਾਡੇ ਇੱਕ ਵਾਰੀ ਆਜਾ,,,,,,,,,,,,,,,,,F

ਜੱਗ ਤੋਂ ਕੀ ਲੈਣਾ ਸਾਡਾ, ਤੇਰੇ ਨਾਲ ਪਿਆਰ ਏ l
ਸੋਹਣੀ ਪੱਟੀ ਵਾਲੇ ਨੂੰ ਵੀ, ਦਿੱਤਾ ਤੁਸੀਂ ਤਾਰ ਏ ll
ਸਾਨੂੰ ਚਰਣੀ ਲਗਾ ਜਾ, ਓ ਰੰਗੀਲੇ ਜੋਗੀਆ l
ਸਾਡੇ ਇੱਕ ਵਾਰੀ ਆਜਾ,,,,,,,,,,,,,,,,,F
ਅਪਲੋਡਰ- ਅਨਿਲ ਰਾਮੂਰਤੀ ਭੋਪਾਲ



Sade Ik Wari Aaja

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
Provided to YouTube by Super Cassettes Industries Limited
Sade Ik Wari Aaja · Sohan Lal Saini
Aj Babaji Ne Aana
℗ Super Cassettes Industries Limited
Released on: 2003-12-17
Auto-generated by YouTube.
 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्सआध्यात्मिक भजनगुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post