गुफा उते ढोल बजदे बालकनाथ भजन

गुफा उते ढोल बजदे बालकनाथ भजन


Gufa Utte Dhol Bajde

ਗੁਫ਼ਾ ਉੱਤੇ ਢੋਲ ਵੱਜਦੇ
ਗੁਫ਼ਾ ਉੱਤੇ ਢੋਲ ਵੱਜਦੇ,
ਹੋ ਬੱਲੇ ਬੱਲੇ ਨੀ ਗੁਫ਼ਾ ਉੱਤੇ,
ਢੋਲ ਵੱਜਦੇ,
ਹੋ ਛਾਵਾ ਛਾਵਾ ਨੀ ਗੁਫ਼ਾ ਉੱਤੇ,
ਢੋਲ ਵੱਜਦੇ,
ਢੋਲ ਵੱਜਦੇ ਤੇ ਨਗਾੜੇ ਵੱਜਦੇ,
ਹੋ ਬੱਲੇ ਬੱਲੇ ਨੀ ਗੁਫ਼ਾ ਉੱਤੇ।

ਦਰ ਤੇਰੇ ਤੇ ਸੰਗਤਾਂ ਆਈਆਂ,
ਸੋਹਣੇ ਧੂਫ਼ ਲਿਆਈਆਂ,
ਹੋ ਧੂਫ਼ ਧੁਖਾਉਣ ਤੇ ਜੈਕਾਰੇ ਲੱਗਦੇ,
ਹੋ ਬੱਲੇ ਬੱਲੇ ਨੀ ਗੁਫ਼ਾ ਉੱਤੇ।

ਦਰ ਤੇਰੇ ਤੇ ਸੰਗਤਾਂ ਆਈਆਂ,
ਸੋਹਣਾ ਚਿਮਟਾ ਲਿਆਈਆਂ,
ਹੋ ਚਿਮਟਾ ਚੜ੍ਹਾਉਣ ਤੇ ਜੈਕਾਰੇ ਲੱਗਦੇ,
ਹੋ ਬੱਲੇ ਬੱਲੇ ਨੀ ਗੁਫ਼ਾ ਉੱਤੇ।

ਦਰ ਤੇਰੇ ਤੇ ਸੰਗਤਾਂ ਆਈਆਂ,
ਭਗਵੀਂ ਝੋਲੀ ਲਿਆਈਆਂ,
ਹੋ ਝੋਲੀ ਪਹਿਨਾਣ ਤੇ ਜੈਕਾਰੇ ਲੱਗਦੇ,
ਹੋ ਬੱਲੇ ਬੱਲੇ ਨੀ ਗੁਫ਼ਾ ਉੱਤੇ।

ਦਰ ਤੇਰੇ ਤੇ ਸੰਗਤਾਂ ਆਈਆਂ,
ਸੋਹਣੇ ਪਊਏ ਲਿਆਈਆਂ,
ਹੋ ਪਊਏ ਪਹਿਨਾਣ ਤੇ ਜੈਕਾਰੇ ਲੱਗਦੇ,
ਹੋ ਬੱਲੇ ਬੱਲੇ ਨੀ ਗੁਫ਼ਾ ਉੱਤੇ।

ਦਰ ਤੇਰੇ ਤੇ ਸੰਗਤਾਂ ਆਈਆਂ,
ਰੋਟ ਮਣੀ ਲਿਆਈਆਂ,
ਹੋ ਰੋਟ ਚੜ੍ਹਾਉਣ ਤੇ ਜੈਕਾਰੇ ਲੱਗਦੇ,
ਹੋ ਬੱਲੇ ਬੱਲੇ ਨੀ ਗੁਫ਼ਾ ਉੱਤੇ।

ਦਰ ਤੇਰੇ ਤੇ ਸੰਗਤਾਂ ਆਈਆਂ,
ਸੋਹਣੇ ਝੰਡੇ ਲਿਆਈਆਂ,
ਹੋ ਝੰਡੇ ਚੜ੍ਹਾਉਣ ਤੇ ਜੈਕਾਰੇ ਲੱਗਦੇ,
ਹੋ ਬੱਲੇ ਬੱਲੇ ਨੀ ਗੁਫ਼ਾ ਉੱਤੇ।

ਦਰ ਤੇਰੇ ਤੇ ਸੰਗਤਾਂ ਨੇ ਆ ਕੇ,
ਸੋਹਣੀਆਂ ਭੇਟਾਂ ਗਾਈਆਂ,
ਹੋ ਭੇਟਾਂ ਗਾਉਣ ਤੇ ਜੈਕਾਰੇ ਲੱਗਦੇ,
ਹੋ ਬੱਲੇ ਬੱਲੇ ਨੀ ਗੁਫ਼ਾ ਉੱਤੇ।


Gufa Utte Dhol Bajde


ऐसे ही अन्य भजनों के लिए आप होम पेज / गायक कलाकार के अनुसार भजनों को ढूंढें.
 

पसंदीदा गायकों के भजन खोजने के लिए यहाँ क्लिक करें।


You may also like
Next Post Previous Post