ਚੱਲ ਮੰਨਾ ਉੱਥੇ ਚਲੀਏ. ਜਿੱਥੇ ਵੱਸਦਾ ਪੋਣਾਹਾਰੀ ਮੇਰਾ ।।
ਮਿੱਲਨੇ ਦੀ ਥਾਂ ਨਾ ਦੱਸੀ, ਦਿੱਲ ਲੋਚ ਰਿਹਾ ਮੇਰਾ।।
ਚੱਲ ਮੰਨਾ ਉੱਥੇ ਚਲੀਏ. ਜਿੱਥੇ ਵੱਸਦਾ ਪੋਣਾਹਾਰੀ ਮੇਰਾ ਰਾਹ...
ਬੀਬੀ ਸੱਤਿਆ ਦੇ ਜੋਗੀ. ਮੰਨ ਵਿੱਚ ਵੱਸਿਆ...
ਸੱਭ ਭੱਗਤਾ ਨੂੰ ਰਾਹ. ਮਿੱਲਨੇ ਦਾ ਦੱਸਿਆ...।।
ਕੇ ਦੁੱਖੀਆ ਦੇ ਦੁੱਖ ਸੁਣਦੀ .....ਦੁੱਖ ਸੁਣਦੀ ..
ਜਿੱਹਦਾ ਵਿੱਚ ਬੰਗਿਆ ਦੇ ਡੇਰਾ...
ਚੱਲ ਮੰਨਾ ਉੱਥੇ ਚਲੀਏ. ਜਿੱਥੇ ਵੱਸਦਾ ਪੋਣਾਹਾਰੀ ਮੇਰਾ ।।
ਮਿੱਲਨੇ ਦੀ ਥਾਂ ਨਾ ਦੱਸੀ, ਦਿੱਲ ਲੋਚ ਰਿਹਾ ਮੇਰਾ।।
ਚੱਲ ਮੰਨਾ ਉੱਥੇ ਚਲੀਏ. ਜਿੱਥੇ ਵੱਸਦਾ ਪੋਣਾਹਾਰੀ ਮੇਰਾ ।
ਕੇ ਬਾਬਾ ਜੀ ਦਾ ਪਤਾ ਰੰਗੜ ਬਾਦਸ਼ਾਹ ਨੂੰ ਪੁੱਛ ਲਏ...
ਝੋਲੀ ਚਿੱਮਟਾ ਤੇ ਝੰਡਾ ਮੋਢੇ ਉੱਤੇ ਚੁੱਕ ਲੈ....।।
ਕੇ ਦਿਲ ਨੂੰ ਵੈਰਾਗ ਲੱਗਿਆ... ਵੈਰਾਗ ਲੱਗਿਆ..
ਇਹਨੂੰ ਆਣ ਸਮਝਾਵੇ ਕਿਹੜਾ ..
ਚੱਲ ਮੰਨਾ ਉੱਥੇ ਚਲੀਏ. ਜਿੱਥੇ ਵੱਸਦਾ ਪੋਣਾਹਾਰੀ ਮੇਰਾ ।।
ਮਿੱਲਨੇ ਦੀ ਥਾਂ ਨਾ ਦੱਸੀ, ਦਿੱਲ ਲੋਚ ਰਿਹਾ ਮੇਰਾ।।
ਚੱਲ ਮੰਨਾ ਉੱਥੇ ਚਲੀਏ. ਜਿੱਥੇ ਵੱਸਦਾ ਪੋਣਾਹਾਰੀ ਮੇਰਾ ।
ਸੁੰਦਰ ਸਰੂਪ ਉਹਦਾ. ਸੋਹਣੀਆਂ ਜਟਾਵਾਂ ਨੇ...
ਦਿੱਉਟ ਸਿੱਧ ਗੁੱਫਾ ਜੋਗੀ. ਮੱਲੀਆ ਜੋ ਥਾਂਵਾਂ ਨੇ..।।
ਉਹ ਪੈਰਾ ਚ ਖੜਾਵਾਂ ਉਸਦੇ..ਖੜਾਵਾਂ ਉਸਦੇ..
ਰੰਗੜ ਬਾਦਸ਼ਾਹ ਬੱਤਿਆ ਮੈਨੂੰ ਜਿਹੜਾ...
ਚੱਲ ਮੰਨਾ ਉੱਥੇ ਚਲੀਏ. ਜਿੱਥੇ ਵੱਸਦਾ ਪੋਣਾਹਾਰੀ ਮੇਰਾ ।।
ਮਿੱਲਨੇ ਦੀ ਥਾਂ ਨਾ ਦੱਸੀ, ਦਿੱਲ ਲੋਚ ਰਿਹਾ ਮੇਰਾ।।
ਚੱਲ ਮੰਨਾ ਉੱਥੇ ਚਲੀਏ. ਜਿੱਥੇ ਵੱਸਦਾ ਪੋਣਾਹਾਰੀ ਮੇਰਾ...
ਤਨ ਮਨ ਧਨ ਉਹਦੇ ...ਨਾਂਮ ਵਿੱਚ ਰੰਗ ਲੈ..
ਬੰਦਗੀ ਦਾ ਦਾਨ. ਸਿੱਧ.. ਜੋਗੀ ਕੋਲੋ ਮੰਗ ਲੈ..
ਬੰਦਗੀ ਦਾ ਦਾਨ ਗੁੱਫਾ...ਵਾਲੇ ਕੋਲੋ ਮੰਗ ਲੈ..
ਕੇ ਬਾਬੇ ਦਾ ਦੀਦਾਰ ਕਰਕੇ....ਦੀਦਾਰ ਕਰਕੇ..
ਹੋਣਾ ਜੀਵਨ ਸਫਲ ਬੰਦੇ ਤੇਰਾ....
ਚੱਲ ਮੰਨਾ ਉੱਥੇ ਚਲੀਏ. ਜਿੱਥੇ ਵੱਸਦਾ ਪੋਣਾਹਾਰੀ ਮੇਰਾ ।।
ਮਿੱਲਨੇ ਦੀ ਥਾਂ ਨਾ ਦੱਸੀ, ਦਿੱਲ ਲੋਚ ਰਿਹਾ ਮੇਰਾ।।
ਚੱਲ ਮੰਨਾ ਉੱਥੇ ਚਲੀਏ. ਜਿੱਥੇ ਵੱਸਦਾ ਪੋਣਾਹਾਰੀ ਮੇਰਾ...
ਬਾਬਾ ਜੀ ਦਾ ਨਾਮ . ਜੈਲੋ ਭੈਣ ਨੇ ਧਿਆਇਆ ਏ...
ਵਿੱਚ ਇੰਗਲੈਂਡ ਉਹਨੇ ਦਰਸ਼ਨ ਪਾਇਆ ਏ..।।
ਗਾਊਆ ਨੂੰ ਚਰਾਨ ਵਾਲੀਆ....ਚਰਾਨ ਵਾਲੀਆ...
ਕਾਲਾ ਗੁੱਜਰ ਵੀ ਗਾਵੇ ਜੱਛ ਤੇਰਾ..