जोगी चलदा नाल नाल ओहदे जोगी भजन
जोगी चलदा नाल नाल ओहदे जोगी भजन
जोगी चलदा नाल नाल ओहदे जोगी चलदा नाल,
धौलगिरि पर्वत ते हो इक जोगी रेह्न्दा ए,
ओहदे हरदम चलदा नाल जो जोगी जोगी केहंदा ए....
माँ रत्नों दा लाल ए सोहना, जोगी चिमटे वाला ए,
महादेव दे वांग नाथ दे मुख ते तेज़ निराला ए,
रेहमता वाला नीर जोगी दे चरणी बेहंदा ए,

रब ने रूप बनाया बालक धरती उत्ते आया ए,
कहन्दे भस्म रमा के धूना विच जंगला दे लाया ए,
पूरिया करे इच्छावा सब दुखड़े हरदा ए,

दिल विच श्रद्धा लै के जो भी दर तेरे ते आ जावे,
हीरा मुकदरा वाला सौदा दर तेरे तो लै जावे,
ताहियो अमन बजाजा ओहदे चरणी बेहंदा ए,

ਜੋਗੀ ਚੱਲਦਾ, ਨਾਲ ਨਾਲ, ਓਹਦੇ ਜੋਗੀ, ਚੱਲਦਾ ਨਾਲ ll
ਧੌਲਗਿਰੀ ਪਰਬਤ ਤੇ, ਹੋ ਇੱਕ ਜੋਗੀ ਰਹਿੰਦਾ ਏ ll,
ਓਹਦੇ ਹਰਦਮ, ਚੱਲਦਾ ਨਾਲ, ਜੋ ਜੋਗੀ ਜੋਗੀ ਕਹਿੰਦਾ ਏ ll
ਮਾਂ ਰਤਨੋ ਦਾ, ਲਾਲ ਏਹ ਸੋਹਣਾ, "ਜੋਗੀ ਚਿਮਟੇ ਵਾਲਾ ਏ l
ਮਹਾਂਦੇਵ ਦੇ, ਵਾਂਗ ਨਾਥ ਦੇ, "ਮੁਖ਼ ਤੇ ਤੇਜ਼ ਨਿਰਾਲਾ ਏ" ll
ਰਹਿਮਤਾਂ ਵਾਲਾ, ਨੀਰ ਜੋਗੀ ਦੇ, ਚਰਣੀ ਬਹਿੰਦਾ ਏ ll,

ਰੱਬ ਨੇ, ਰੂਪ ਬਣਾਇਆ ਬਾਲਕ, "ਧਰਤੀ ਉੱਤੇ ਆਇਆ ਏ" l
ਕਹਿੰਦੇ, ਭਸਮ ਰਮਾ ਕੇ ਧੂਣਾ, "ਵਿੱਚ ਜੰਗਲਾਂ ਦੇ ਲਾਇਆ ਏ" ll
ਪੂਰੀਆਂ, ਕਰੇ ਇੱਛਾਵਾਂ, ਸਭ ਦੁੱਖੜੇ ਹਰਦਾ ਏ ll,

ਦਿਲ ਵਿੱਚ ਸ਼ਰਧਾ, ਲੈ ਕੇ ਜੋ ਵੀ, "ਦਰ ਤੇਰੇ ਤੇ ਆ ਜਾਵੇ" l
ਹੀਰਾ, ਮੁਕੱਦਰਾਂ ਵਾਲਾ ਸੌਦਾ,"ਦਰ ਤੇਰੇ ਤੋਂ ਲੈ ਜਾਵੇ" ll
ਤਾਂਹੀਓਂ, ਅਮਨ ਬਜਾਜਾ, ਓਹਦੇ ਚਰਣੀ ਬਹਿੰਦਾ ਏ ll,

Baba Balaknath Bhajan - Jogi Chalda Naal - Sahib Tera - Full 4K Bhajan
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।

|
Admin - Saroj Jangir
इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स, आध्यात्मिक भजन, गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |