जोगी कहिंदा मैं तां मुंदरां नहीं पाउणिआं लिरिक्स Jogi Kahanda Main Taa Bhajan Lyrics

जोगी कहिंदा मैं तां मुंदरां नहीं पाउणिआं लिरिक्स Jogi Kahanda Main Taa Bhajan Lyrics

जोगी कहिंदा मैं तां मुंदरां नहीं पाउणिआं लिरिक्स Jogi Kahanda Main Taa Bhajan Lyrics

ग़लां गोरख ने कीतीआं सी माढ़ीआं,
जोगी कहिंदा मैं तां मुंदरां नहीं पाउणिआं,
लाईआं बाबा जी ने मोर ते उड़ारीआं,
जोगी कहिंदा मैं तां मुंदरां नहीं पाउणिआं।

पहिलां शक्ती ओहदी नूं अपणाइआ सी,
जोगी दुध नाल गोरख रजाइआ सी,
लाईआं गोरख ने शक्तीआं सारीआं,
लाईआं गोरख ने,
लाईआं गोरख ने शक्तीआं सारीआं,
जोगी कहिंदा मैं तां मुंदरां नहीं पाउणिआं,
ग़लां गोरख ने कीतीआं सी माढ़ीआं,
जोगी कहिंदा मैं तां मुंदरां नहीं पाउणिआं।

घेरा गोरख दी मंडली ने पा लिआ हो,
कंन पाढ़् बाबा जी नूं आपणा लिआ,
कीते ज़ुल्म सी देखो हंकारीआं कीते ज़ुल्म सी,
कीते ज़ुल्म सी देखो हंकारीआं,
जोगी कहिंदा मैं तां मुंदरां नहींपाउणिआं,
ग़लां गोरख ने कीतीआं सी माढ़ीआं,
जोगी कहिंदा मैं तां मुंदरां नहीं पाउणिआं।

जोगी ओस वेले शिवा नूं सी सदिआ हो,
दुध कंनां विचों खून दी थां वगिआ,
लाऊ अम्बरां दे विच ओह उड़ारीआं,
लाऊ अम्बरां दे,
लाऊ अम्बरां दे विच ओह उड़ारीआं,
जोगी कहिंदा मैं तां मुंदरां नहीं पाउणिआं,
ग़लां गोरख ने कीतीआं सी माढ़ीआं,
जोगी कहिंदा मैं तां मुंदरां नहीं पाउणिआं।

आख़िर दे विच नाथ मेरे ने कीती मोर सवारी,
गोरख दे घेरे चो उड़िआ देखे दुनियां सारी,
पौणाहारी ने, लई जदों उड़ारी।

राजा भरथरी गोरख ने घलिआ हो,
कहिंदा लभ के लिआ ओहनूं बल्लिआ,
सोहणी पट्टी वाले सच्चिआं उचारीआं,
सोहणी पट्टी वाले,
सोहणी पट्टी वाले सच्चिआं उचारीआं,
जोगी कहिंदा मैं तां मुंदरां नहीं पाउणिआं,
ग़लां गोरख ने कीतीआं सी माढ़ीआं,
जोगी कहिंदा मैं तां मुंदरां नहीं पाउणिआं।

Saambh Le Maa Saambh Le [Full Song] Paunahaariya Gulab Deya Phullah

ऐसे ही अन्य भजनों के लिए आप होम पेज / गायक कलाकार के अनुसार भजनों को ढूंढें.
 
पसंदीदा गायकों के भजन खोजने के लिए यहाँ क्लिक करें।

Saambh Le Maa Saambh Le [Full Song] Paunahaariya Gulab Deya Phullah 

ਜੋਗੀ ਕਹਿੰਦਾ ਮੈਂ ਤਾਂ ਮੁੰਦਰਾਂ ਨਹੀਂ ਪਾਉਣੀਆਂ  
==========================

ਧੁਨ- ਕੱਚੇ ਤੰਦਾਂ ਦੀਆਂ ਅੱਜ ਕੱਲ ਯਾਰੀਆਂ
ਗੱਲਾਂ ਗੋਰਖ ਨੇ, ਕੀਤੀਆਂ ਸੀ ਮਾੜ੍ਹੀਆਂ ll,
ਜੋਗੀ ਕਹਿੰਦਾ ਮੈਂ ਤਾਂ, ਮੁੰਦਰਾਂ ਨਹੀਂ ਪਾਉਣੀਆਂ xll
ਲਾਈਆਂ ਬਾਬਾ ਜੀ ਨੇ, ਮੋਰ ਤੇ ਉੱਡਾਰੀਆਂ ll,
ਜੋਗੀ ਕਹਿੰਦਾ ਮੈਂ ਤਾਂ, ਮੁੰਦਰਾਂ ਨਹੀਂ ਪਾਉਣੀਆਂ xll

ਪਹਿਲਾਂ, ਸ਼ਕਤੀ ਓਹਦੀ ਨੂੰ, ਅਪਣਾਇਆ ਸੀ,,,ਹੋ,,,
"ਜੋਗੀ, ਦੁੱਧ ਨਾਲ, ਗੋਰਖ ਰਜਾਇਆ ਸੀ" ll
ਲਾਈਆਂ ਗੋਰਖ ਨੇ, ਸ਼ਕਤੀਆਂ ਸਾਰੀਆਂ,
ਲਾਈਆਂ ਗੋਰਖ ਨੇ,
ਲਾਈਆਂ ਗੋਰਖ ਨੇ, ਸ਼ਕਤੀਆਂ ਸਾਰੀਆਂ,
ਜੋਗੀ ਕਹਿੰਦਾ ਮੈਂ ਤਾਂ, ਮੁੰਦਰਾਂ ਨਹੀਂ,,, ll ਪਾਉਣੀਆਂ,
ਗੱਲਾਂ ਗੋਰਖ ਨੇ, ਕੀਤੀਆਂ,,,,,,,,,,,,,,,,,,,,F

ਘੇਰਾ, ਗੋਰਖ ਦੀ ਮੰਡਲੀ ਨੇ, ਪਾ ਲਿਆ,,,ਹੋ,,,
"ਕੰਨ, ਪਾੜ੍ਹ ਬਾਬਾ ਜੀ ਨੂੰ, ਆਪਣਾ ਲਿਆ" ll
ਕੀਤੇ ਜ਼ੁਲਮ ਸੀ, ਦੇਖੋ ਹੰਕਾਰੀਆਂ, ਕੀਤੇ ਜ਼ੁਲਮ ਸੀ,
ਕੀਤੇ ਜ਼ੁਲਮ ਸੀ, ਦੇਖੋ ਹੰਕਾਰੀਆਂ,
ਜੋਗੀ ਕਹਿੰਦਾ ਮੈਂ ਤਾਂ, ਮੁੰਦਰਾਂ ਨਹੀਂ,,, ll ਪਾਉਣੀਆਂ,
ਗੱਲਾਂ ਗੋਰਖ ਨੇ, ਕੀਤੀਆਂ,,,,,,,,,,,,,,,,,,,,F

ਜੋਗੀ, ਓਸ ਵੇਲੇ, ਸ਼ਿਵਾ ਨੂੰ ਸੀ ਸੱਦਿਆ,,,ਹੋ,,,  
"ਦੁੱਧ, ਕੰਨਾਂ ਵਿੱਚੋਂ, ਖੂਨ ਦੀ ਥਾਂ ਵੱਗਿਆ" ll
ਲਾਊ ਅੰਬਰਾਂ ਦੇ, ਵਿੱਚ ਓਹ ਉੱਡਾਰੀਆਂ,
ਲਾਊ ਅੰਬਰਾਂ ਦੇ,
ਲਾਊ ਅੰਬਰਾਂ ਦੇ, ਵਿੱਚ ਓਹ ਉੱਡਾਰੀਆਂ,
ਜੋਗੀ, ਕਹਿੰਦਾ ਮੈਂ ਤਾਂ, ਮੁੰਦਰਾਂ ਨਹੀਂ,,, ll ਪਾਉਣੀਆਂ,  
ਗੱਲਾਂ ਗੋਰਖ ਨੇ, ਕੀਤੀਆਂ,,,,,,,,,,,,,,,,,,,,F

ਆਖ਼ਿਰ ਦੇ ਵਿੱਚ, ਨਾਥ ਮੇਰੇ ਨੇ, ਕੀਤੀ ਮੋਰ ਸਵਾਰੀ,
ਗੋਰਖ ਦੇ, ਘੇਰੇ ਚੋ ਉੱਡਿਆ, ਦੇਖੇ ਦੁਨੀਆਂ ਸਾਰੀ,
ਪੌਣਾਹਾਰੀ ਨੇ, ਲਈ ਜਦੋਂ ਉੱਡਾਰੀ xll,
ਪੌਣਾਹਾਰੀ ਨੇ,,,,,

ਰਾਜਾ ਭਰਥਰੀ, ਗੋਰਖ ਨੇ ਘੱਲਿਆ,,,ਹੋ,,,
"ਕਹਿੰਦਾ, ਲੱਭ ਕੇ, ਲਿਆ ਓਹਨੂੰ ਬੱਲਿਆ" ll
ਸੋਹਣੀ ਪੱਟੀ ਵਾਲੇ, ਸੱਚੀਆਂ ਉਚਾਰੀਆਂ,
ਸੋਹਣੀ ਪੱਟੀ ਵਾਲੇ,
ਸੋਹਣੀ ਪੱਟੀ ਵਾਲੇ, ਸੱਚੀਆਂ ਉਚਾਰੀਆਂ,
ਜੋਗੀ, ਕਹਿੰਦਾ ਮੈਂ ਤਾਂ, ਮੁੰਦਰਾਂ ਨਹੀਂ,,, ll ਪਾਉਣੀਆਂ,
ਗੱਲਾਂ ਗੋਰਖ ਨੇ, ਕੀਤੀਆਂ,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ

आपको ये पोस्ट पसंद आ सकती हैं
+

एक टिप्पणी भेजें