मैं सुत्ती रह गई नी भजन

मैं सुत्ती रह गई नी भजन

(मुखड़ा)
पौनहारिया, तेरे नाम वाली,
मैं माला लवा परो।
रखां दिल विच, एहनों मैं संभ के,
किते मैली जावे ना हो।।

(अंतरा)
मैं सुत्ती रह गई नी,
बाबा जी मुड़ गए सराहणियो आ के।
मुड़ गए सराहणियो आ के,
बाबा जी मुड़ गए सराहणियो आ के।
मैं सुत्ती रह गई नी, बाबा जी।।

(अंतरा)
जद जोगी मेरे वेहड़े आया,
काल नींदर ने घेहरा पाया।
मैं सोण बैठ गई नी,
बाबा जी मुड़ गए सराहणियो आ के।
मैं सुत्ती रह गई नी, बाबा जी।।

(अंतरा)
मन मंदिर दा बूहा खोल्हिया,
हर पासे मैं ओहनों टोहलिया।
आसां दी ढेरी ढह गई नी,
बाबा जी मुड़ गए सराहणियो आ के।
मैं सुत्ती रह गई नी, बाबा जी।।

(अंतरा)
हुण मैं ढूंढां चार चुफेरा,
पता नहीं हुण कद लगणा फेरा।
अख रोवन बैठ गई नी,
बाबा जी मुड़ गए सराहणियो आ के।
मैं सुत्ती रह गई नी, बाबा जी।।

(अंतरा)
माड़े करम दी ऐहो निशानी,
कोलों आ के मुड़ गए जानी।
मैं विच विचारा पै गई नी,
बाबा जी मुड़ गए सराहणियो आ के।
मैं सुत्ती रह गई नी, बाबा जी।।

(पुनरावृत्ति)
मैं सुत्ती रह गई नी, बाबा जी।।


Mai Sutti Reh Gyi | Sant Satnam Dass Ji | Baba Balak Nath Bhajan

ऐसे ही अन्य भजनों के लिए आप होम पेज / गायक कलाकार के अनुसार भजनों को ढूंढें.
 

पसंदीदा गायकों के भजन खोजने के लिए यहाँ क्लिक करें।


(मुखड़ा)
ਪੌਣਹਾਰੀਆ, ਤੇਰੇ ਨਾਮ ਵਾਲੀ,
ਮੈਂ ਮਾਲਾ ਲਵਾ ਪਰੋ।
ਰਖਾਂ ਦਿਲ ਵਿਚ ਇਹਨੂੰ ਮੈਂ ਸੰਭ ਕੇ,
ਕਿਤੇ ਮੈਲੀ ਜਾਵੇ ਨਾ ਹੋ।।

(ਅੰਤਰਾ)
ਮੈਂ ਸੁੱਤੀ ਰਹਿ ਗਈ ਨੀ,
ਬਾਬਾ ਜੀ ਮੁੜ ਗਏ ਸਰਾਹਣੀਓ ਆ ਕੇ।
ਮੁੜ ਗਏ ਸਰਾਹਣੀਓ ਆ ਕੇ,
ਬਾਬਾ ਜੀ ਮੁੜ ਗਏ ਸਰਾਹਣੀਓ ਆ ਕੇ।
ਮੈਂ ਸੁੱਤੀ ਰਹਿ ਗਈ ਨੀ, ਬਾਬਾ ਜੀ।।

(ਅੰਤਰਾ)
ਜਦ ਜੋਗੀ ਮੇਰੇ ਵੇਹੜੇ ਆਇਆ,
ਕਾਲ ਨੀਂਦਰ ਨੇ ਘੇਰਾ ਪਾਇਆ।
ਮੈਂ ਸੋਣ ਬੈਠ ਗਈ ਨੀ,
ਬਾਬਾ ਜੀ ਮੁੜ ਗਏ ਸਰਾਹਣੀਓ ਆ ਕੇ।
ਮੈਂ ਸੁੱਤੀ ਰਹਿ ਗਈ ਨੀ, ਬਾਬਾ ਜੀ।।

(ਅੰਤਰਾ)
ਮਨ ਮੰਦਰ ਦਾ ਬੂਹਾ ਖੋਲ੍ਹਿਆ,
ਹਰ ਪਾਸੇ ਮੈਂ ਉਹਨੂੰ ਟੋਹਲਿਆ।
ਆਸਾਂ ਦੀ ਢੇਰੀ ਢਹ ਗਈ ਨੀ,
ਬਾਬਾ ਜੀ ਮੁੜ ਗਏ ਸਰਾਹਣੀਓ ਆ ਕੇ।
ਮੈਂ ਸੁੱਤੀ ਰਹਿ ਗਈ ਨੀ, ਬਾਬਾ ਜੀ।।

(ਅੰਤਰਾ)
ਹੁਣ ਮੈਂ ਢੂੰਢਾਂ ਚਾਰ ਚੁਫੇਰਾ,
ਪਤਾ ਨਹੀਂ ਹੁਣ ਕਦ ਲਗਣਾ ਫੇਰਾ।
ਅੱਖ ਰੋਵਣ ਬੈਠ ਗਈ ਨੀ,
ਬਾਬਾ ਜੀ ਮੁੜ ਗਏ ਸਰਾਹਣੀਓ ਆ ਕੇ।
ਮੈਂ ਸੁੱਤੀ ਰਹਿ ਗਈ ਨੀ, ਬਾਬਾ ਜੀ।।

(ਅੰਤਰਾ)
ਮਾੜੇ ਕਰਮ ਦੀ ਏਹੋ ਨਿਸ਼ਾਨੀ,
ਕੋਲੋਂ ਆ ਕੇ ਮੁੜ ਗਏ ਜਾਨੀ।
ਮੈਂ ਵਿਚ ਵਿਚਾਰਾ ਪੈ ਗਈ ਨੀ,
ਬਾਬਾ ਜੀ ਮੁੜ ਗਏ ਸਰਾਹਣੀਓ ਆ ਕੇ।
ਮੈਂ ਸੁੱਤੀ ਰਹਿ ਗਈ ਨੀ, ਬਾਬਾ ਜੀ।।

(ਪੁਨਰਾਵ੍ਰਿਤੀ)
ਮੈਂ ਸੁੱਤੀ ਰਹਿ ਗਈ ਨੀ, ਬਾਬਾ ਜੀ।।
Saroj Jangir Author Author - Saroj Jangir

इस ब्लॉग पर आप पायेंगे मधुर और सुन्दर भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post