चिमटा जोगी दा बड़ा प्यारा लगदा भजन
चिमटा जोगी दा बड़ा प्यारा लगदा भजन
चिमटा जोगी दा बड़ा प्यारा लगदा,
शिव भोले दा सोहना चिमटा,
हाथ जोगी दे सजदा,
हो चिमटा जोगी दा बड़ा प्यारा लगदा,
एह चिमटा मेरे धुनें वाले विच तलाइयाँ गाड़ियाँ,
प्यास भुजाई गौआ दी धरती चो अमृत कड़ियाँ,
चार युगा दी माइयां इसदी किसा नही एह अज दा,
हो चिमटा जोगी दा......
गुरु गोरख ने इस चिमटे दियां वेखियाँ सी करामता,
मृगशाला होई फीता फीता किया चिमटे दियां बाता,
चारे कुंटा खुमियाँ चिमटा गोरख फिरदा भज्दा,
हो चिमटा जोगी दा....
एह चिमटे ने घेरी ताई राक्सक बंदा बनाया,
हुकम दितातरा गुरु दा मन के माई दा बचा बचाया,
घोरी रक्षक माफ़ी मंगदा बचे बदल वांग गज्दा,
हो चिमटा जोगी दा.....
भुत प्रेता दुष्ट आत्मा इस चिमटे तो डरदे,
कोमल जलंधरी लिखदा महिमा हंस दी सिफतां करदे,
दूर दूर तक धुमा पाइयां इस तो डंका वजदा,
हो चिमटा जोगी दा.....
पौनाहारी दा चिमटा वाह बाई वाह,
दुध्धारी दा चिमटा वाह बाई वाह,
गौऊआ वाले दा चिमटा वाह बाई वाह,
सिंगी वाले दा चिमटा वाह बाई वाह,
प्हुए वाले दा चिमटा वाह बाई वाह
ਚਿਮਟਾ ਜੋਗੀ ਦਾ, ਬੜਾ ਪਿਆਰਾ ਲੱਗਦਾ ll
ਸ਼ਿਵ ਭੋਲੇ ਦਾ ਸੋਹਣਾ ਚਿਮਟਾ ll,
ਹੱਥ ਜੋਗੀ ਦੇ ਸੱਜਦਾ,
ਹੋ ਚਿਮਟਾ llll ਜੋਗੀ ਦਾ, ਬੜਾ ਪਿਆਰਾ ਲੱਗਦਾ l
ਏਹ ਚਿਮਟਾ ਮੇਰੇ ਧੂਣੇ ਵਾਲੇ, ਵਿੱਚ ਤਲਾਈਆਂ ਗੱਡਿਆ l
ਪਿਆਸ ਬੁਝਾਈ ਗਊਆਂ ਦੀ, ਧਰਤੀ ਚੋਂ ਅੰਮ੍ਰਿਤ ਕੱਢਿਆ ll,
ਚਾਰ ਯੁਗਾਂ ਦੀ ਮਾਇਆ ਇਸਦੀ ll, ਕਿੱਸਾ ਨਹੀਂ ਏਹ ਅੱਜ ਦਾ,
ਹੋ ਚਿਮਟਾ llll ਜੋਗੀ ਦਾ,,,,,,,,,,,,,,,,,,,,,,,,,,,,,,
ਗੁਰੂ ਗੋਰਖ ਨੇ ਇਸ ਚਿਮਟੇ ਦੀਆਂ, ਵੇਖੀਆਂ ਸੀ ਕਰਾਮਾਤਾਂ l
ਮ੍ਰਿਗਸ਼ਾਲਾ ਹੋਈ ਫੀਤਾ ਫੀਤਾ, ਕਿਆ ਚਿਮਟੇ ਦੀਆਂ ਬਾਤਾਂ ll,
ਚਾਰੇ ਕੁੰਟਾਂ ਘੁੰਮਿਆਂ ਚਿਮਟਾ ll, ਗੋਰਖ ਫਿਰਦਾ ਭੱਜਦਾ,

ਇਸ ਚਿਮਟੇ ਨੇ ਘੋਰੀ ਤਾਈਂ, ਰਾਕਸ਼ ਬੰਦਾ ਬਣਾਇਆ l
ਹੁਕਮ ਦਿਤਾਤਰਾ ਗੁਰੂ ਦਾ ਮੰਨ ਕੇ, ਮਾਈ ਦਾ ਬੱਚਾ ਬਚਾਇਆ ll,
ਘੋਰੀ ਰਾਕਸ਼ ਮਾਫੀ ਮੰਗਦਾ ll, ਬੱਚੇ ਬੱਦਲ ਵਾਂਗ ਗੱਜਦਾ,

ਭੂਤ ਪ੍ਰੇਤਾਂ ਦੁਸ਼ਟ ਆਤਮਾ, ਇਸ ਚਿਮਟੇ ਤੋਂ ਡਰਦੇ l
ਕੋਮਲ ਜਲੰਧਰੀ ਲਿਖਦਾ ਮਹਿਮਾ, ਹੰਸ ਵੀ ਸਿਫਤਾਂ ਕਰਦੇ ll,
ਦੂਰ ਦੂਰ ਤੱਕ ਧੁੰਮਾਂ ਪਈਆਂ ll, ਇਸ ਤੋਂ ਡੰਕਾ ਵੱਜਦਾ,

ਪੌਣਾਹਾਰੀ ਦਾ ਚਿਮਟਾ,, ਵਾਹ ਬਈ ਵਾਹ
ਦੁੱਧਾਧਾਰੀ ਦਾ ਚਿਮਟਾ,, ਵਾਹ ਬਈ ਵਾਹ
ਗਊਆਂ ਵਾਲੇ ਦਾ ਚਿਮਟਾ,, ਵਾਹ ਬਈ ਵਾਹ
ਧੂਣੇ ਵਾਲੇ ਦਾ ਚਿਮਟਾ,, ਵਾਹ ਬਈ ਵਾਹ
ਸਿੰਗੀ ਵਾਲੇ ਦਾ ਚਿਮਟਾ,, ਵਾਹ ਬਈ ਵਾਹ
ਪਹੂਏ ਵਾਲੇ ਦਾ ਚਿਮਟਾ,, ਵਾਹ ਬਈ ਵਾਹ,, (x2)
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

CHIMTA JOGI DA
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।

|
Admin - Saroj Jangir
इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स, आध्यात्मिक भजन, गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |