सूखा नाल आई शिवरात्रि महादेव तो दुआवा मंग दे
सूखा नाल आई शिवरात्रि महादेव तो दुआवा मंग दे
(सूखा नाल आई शिवरात्रि, महादेव तो दुआवा मंग दे)
ਸੰਗਤਾ ਨੇ ਭੰਗੜੇ ਪਾਉਂਦੀਆਂ, ਪੀਂਦੇ ਨੇ ਪਿਆਲੇ ਭੰਗ ਦੇ,
संगता ने भंगड़े पौंदियाँ, पीनदे ने प्याले भंग दे,
ਸੂਖਾ ਨਾਲ ਆਈ ਸ਼ਿਵਰਾਤਰੀ, ਮਹਾਦੇਵ ਤੋ ਦੂਆਵਾ ਮੰਗਦੇ।
ਗਲ ਵਿਚ ਮਾਲਾ ਸੋਹਣਾ ਲੱਗਦਾ, ਵਾਸੁਕ ਤੇਰੇ ਹੱਥ ਵਿਚ ਤ੍ਰਿਸ਼ੂਲ ਸਜਦਾ,
गल विच माला सोहणा लगदा, वषुक तेरे हाथ विच त्रिशूल सजदा,
ਭੰਗ ਦਾ ਧਤੂਰਾ ਜਦੋਂ ਪੀਵੇ ਭੋਲਾ ਨਾਥ, ਡਮ ਡਮ ਡਮਰੂ ਬੱਜਦਾ,
भंग दा धतूरा जदो पीवे भोला नाथ, डम डम डमरू बज्दा,
ਬੰਬ ਬੰਬ ਭੋਲਾ ਬੋਲਦੇ ਭਗਤ, ਰੰਗੇ ਹੋਏ ਤੇਰੇ ਵਿਚ ਰੰਗਦੇ,
बम बम भोला बोल दे भगत, रंगे होये तेरे विच रंगदे,
ਸੂਖਾ ਨਾਲ ਆਈ ਸ਼ਿਵਰਾਤਰੀ, ਮਹਾਦੇਵ ਤੋ ਦੂਆਵਾ ਮੰਗਦੇ।
ਲਾ ਕੇ ਚਰਣਾਮ੍ਰਿਤ ਭੋਲੇ ਤੇਰੀ, ਭੰਗ ਦਾ ਸੰਗਤਾ ਨੇ ਖੁਸ਼ੀਆਂ ਮਨਾਂਦੀਆਂ,
लाके चरनामत भोले तेरी, भंग दा संगता ने खुशियां मनांदियाँ,
ਧਰਤੀ ਤੇ ਉੱਤੇ ਕਿਥੇ ਲੱਗਦਾ ਨ ਪੈਰ, ਜਦੋਂ ਨਚ ਨਚ ਧਰਤੀ ਹਿਲੌਂਦੀਆਂ,
धरती दे उते किते लगदा न पैर, जदो नच नच धरती हिलोदिया,
ਬੋਲਦੇ ਜੈਕਾਰੇ ਤੇਰੇ ਭਗਤ ਪਿਆਰੇ, ਭੰਗ ਰਚ ਗਈ ਵਿਚ ਅੰਗ ਅੰਗ ਦੇ,
बोलदे जय कारे तेरे भगत प्यारे, भंग रच गई विच अंग अंग दे,
ਸੂਖਾ ਨਾਲ ਆਈ ਸ਼ਿਵਰਾਤਰੀ, ਮਹਾਦੇਵ ਤੋ ਦੂਆਵਾ ਮੰਗਦੇ।
ਜਗ੍ਹਾ ਜਗ੍ਹਾ ਮੰਦਰਾਂ ਤੇ ਚੱਲਦੇ ਭੰਡਾਰੇ, ਬਾਬਾ ਖੁਸ਼ੀਆਂ ਤੂੰ ਸਾਰੀਆਂ ਨ ਵੰਡਦਾ,
जगह जगह मंदिरा ते चलदे भंडारे, बाबा खुशिया तू सारिया न वंद दा,
ਦੇਵਾਂ ਦੇ ਮਹਾਦੇਵ, ਕਰਾਂ ਤੇਰੀ ਸੇਵਾ, ਮਾਲਕ ਤੂੰ ਸਾਰੇ ਬ੍ਰਹਿਮੰਡ ਦਾ,
देवों के महादेव, करू तेरी सेवा, मालिक तू सरे ब्रह्मांड का,
ਕੋਈ ਭੋਲੇ ਨਾਥ, ਕੋਈ ਆਖੇ ਭੂਤਨਾਥ, ਦਰ 'ਚ ਬੈਠੇ ਮਸਤ ਮਲੰਗ ਦੇ,
कोई भोले नाथ, कोई आखे भूत नाथ, दर बह के मस्त मलंग दे,
ਸੂਖਾ ਨਾਲ ਆਈ ਸ਼ਿਵਰਾਤਰੀ, ਮਹਾਦੇਵ ਤੋ ਦੂਆਵਾ ਮੰਗਦੇ।
ਉਤਰੇ ਨ ਭੰਗ ਜਿਹਨੂੰ ਚੜ੍ਹ ਜਾਂਦਾ ਰੰਗ, ਜਦੋਂ ਨਾਮ ਵਾਲੀ ਚੜ੍ਹ ਜੰਡੀ ਖੁਮਾਰੀ ਹੈ,
उतरे न भंग जहनू चढ़ जांदा रंग, जदो नाम वाली चढ़ झंडी खुमारी है,
ਹੋ ਕੇ ਅਸਮੰਗ ਭੋਲੇ ਨਾਥ ਦਾ ਦਿਵਾਨਾ, ਇਸ ਬਚੇ ਉੱਤੇ ਕਿਰਪਾ ਤੁਮਹਾਰੀ ਹੈ,
हो के असमंग भोले नाथ दा दीवाना, इस बचे उते किरपा तुम्हारी है,
ਲਿਖਦਾ ਰਵੇਸ਼ਵਰ ਪਿੰਡ ਦਹੇੜਾ, ਪਾਵ ਨੱਚਦੇ ਕਦੇ ਨਹੀਂ ਥੱਕਦੇ,
लिख्दा रवेश्वर पिंड दहेड़ा, पाँव नच्दे कदे नहीं थक दे,
ਜਦੋਂ ਪੀਂਦੇ ਨੇ ਪਿਆਲੇ ਭੰਗ ਦੇ,
जदो पींदे ने प्याले भंग दे,
सुंदर भजन में शिवरात्रि के उल्लास और शिव भक्तों की भक्ति की गहराई को व्यक्त किया गया है। इसमें श्रद्धालु शिव के चरणों में भंगड़ा की मस्ती और भक्ति का संगम लेकर आते हैं, जहाँ हर स्थान पर शिव की महिमा गूंजती है। शिव का त्रिशूल, उनकी भस्म और उनके भक्तों की उमंग मिलकर एक अद्भुत आध्यात्मिक वातावरण बनाते हैं। उनका डमरू बजता है, और भक्त उनकी भक्ति में रंग जाते हैं। शिवरात्रि के इस पावन अवसर पर भक्त अपनी श्रद्धा और प्रेम को नृत्य और जयकारों के माध्यम से प्रकट करते हैं।
मंदिरों में भंडारे चलते हैं, भक्त शिव की सेवा में आनंदित होते हैं। शिव को कोई भोलेनाथ कहता है, कोई भूतनाथ, पर हर स्वर में केवल भक्ति और समर्पण का भाव होता है। यह भजन भक्ति की उस अवस्था को दर्शाता है, जहाँ श्रद्धा और प्रेम से शिव का आशीर्वाद प्राप्त होता है।