सोहणा माँ रतनो दा लाल जटा भजन
सोहणा माँ रतनो दा लाल जटा सुनेहरी सिर दे वाल

लगदा ऐ निक्का जेहा बाल शक्ति है जिसदी कमाल
सोहणा माँ रतनो दा लाल
पाली बन रत्नों दियां गाऊआ पेया चारदा
कर्जा माँ धर्मो दा पिछला उतारदा
बारा घड़ियाँ दे बारा साल जटा सुनेहरी सिर दे वाल

दिना विच रत्नों माँ हो गई धनवान सी
भर गए भ्डोले पा लये घर आलिशान सी
कटे गरीबी दे जंजाल जटा सुनेहरी सिर दे वाल

रत्नों निमानी भूल कर गला खोटिया,
कोमल जलंधरी माँ चुक लसी रोटियां
सांभ घर गाऊआ धन माँ जटा सुनेहरी सिर दे वाल

ਸੋਹਣਾ ਮਾਂ ਰਤਨੋ ਦਾ ਲਾਲ, ਜਟਾਂ ਸੁਨਹਿਰੀ ਸਿਰ ਦੇ ਵਾਲ਼,
ਲੱਗਦਾ ਏ ਨਿੱਕਾ ਜੇਹਾ ਬਾਲ, ਸ਼ਕਤੀ ਹੈ ਜਿਸਦੀ ਕਮਾਲ ll
ਸੋਹਣਾ ਮਾਂ ਰਤਨੋ ਦਾ ਲਾਲ l
ਪਾਲੀ ਬਣ ਰਤਨੋ ਦੀਆਂ, ਗਊਆਂ ਪਿਆ ਚਾਰਦਾ
ਕਰਜ਼ਾ ਮਾਂ ਧਰਮੋਂ ਦਾ, ਪਿੱਛਲਾ ਉਤਾਰਦਾ ll
ਬਾਰਾਂ ਘੜੀਆਂ ਦੇ ਬਾਰਾਂ ਸਾਲ, ਜਟਾਂ ਸੁਨਹਿਰੀ ਸਿਰ ਦੇ ਵਾਲ਼,
ਲੱਗਦਾ ਏ ਨਿੱਕਾ ਜੇਹਾ ਬਾਲ, ਸ਼ਕਤੀ ਹੈ ਜਿਸਦੀ ਕਮਾਲ l
ਸੋਹਣਾ ਮਾਂ ਰਤਨੋ ਦਾ ਲਾਲ l
ਦਿਨਾਂ ਵਿੱਚ ਰਤਨੋ ਮਾਂ, ਹੋ ਗਈ ਧਨਵਾਨ ਸੀ,
ਭਰ ਗਏ ਭੜੋਲੇ ਪਾ ਲਏ, ਘਰ ਆਲੀਸ਼ਾਨ ਸੀ ll
ਕੱਟੇ ਗਰੀਬੀ ਦੇ ਜ਼ੰਜ਼ਾਲ, ਜਟਾਂ ਸੁਨਹਿਰੀ ਸਿਰ ਦੇ ਵਾਲ਼,

ਰਤਨੋ ਨਿਮਾਣੀ ਭੁੱਲੀ, ਕਰ ਗੱਲਾਂ ਖੋਟੀਆਂ,
ਕੋਮਲ ਜਲੰਧਰੀ ਮਾਂ, ਚੁੱਕ ਲੱਸੀ ਰੋਟੀਆਂ ll
ਸਾਂਭ ਘਰ ਗਊਆਂ ਧੰਨ ਮਾਲ, ਜਟਾਂ ਸੁਨਹਿਰੀ ਸਿਰ ਦੇ ਵਾਲ਼,

ਅਪਲੋਡਰ- ਅਨਿਲਰਾਮੂਰਤੀਭੋਪਾਲ

Sohna Maa Ratno Da Laal Balaknath Bhajan By Saleem [Full HD Song] I Mere Jogi Nath
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।

|
Admin - Saroj Jangir
इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स, आध्यात्मिक भजन, गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |