माँ रतनो दा लाल सोहना सारे जग दा वाली भजन
माँ रतनो दा लाल सोहना सारे जग दा वाली भजन
माँ रतनो दा लाल सोहना सारे जग दा वाली
बोह्डा थले धुना लाया बन गौआ दा वाली
दर ते आया नु कदे मोड़े न खाली
शाहतलाइया दी धरती नु लख लख शीश जुकावा
जिथे मेरा जोगी वसदा दर्शन करके आवा
पोनाहारी नु दिल दा हाल सुनावा
थेड़े रज रज जावा जिहदे हथ विच चिमटा प्यारा
बैठा विच गुफा दे जेह्डा सब नु बक्शन हारा
अपने भगता नु देवे नाथ सहारा
मन दी भटकन मूक गई मेरी इस दर उते आके
पार भ्रम दे दर्शन हो गे धुड मथे नु लाके
धन धन हो गया हां दर्श जोगी दा पाके
पुरियां होन मुरादा जिथे एह दरबार है सोहना
स्जेया विच पहाडा दे न होर एहो जेहा होना
जिथे मूक जाना जिन्दगी भर दा रोना
तन मन जिसनू अर्पण करके बुला मैं बक्शावा ,
मूसा पुरियां सोनू सदा गुण योगी दे गावा
चिमटे वाले दा मैं पल पल नाव ध्यावा

ਮਾਂ ਰਤਨੋਂ ਦਾ ਲਾਲ ਸੋਹਣਾ
================
ਮਾਂ ਰਤਨੋਂ ਦਾ ਲਾਲ ਸੋਹਣਾ, ਸਾਰੇ ਜੱਗ ਦਾ ਬਾਲੀ,
ਬੋਹੜਾਂ ਥੱਲੇ ਧੂਣਾ ਲਾਇਆ, ਬਣ ਗਿਆ ਗਊਆਂ ਦਾ ਪਾਲੀ ll,
ਦਰ ਤੇ ਆਇਆ ਨੂੰ, ਕਦੇ ਮੋੜੇ ਨਾ ਖਾਲੀ xlll
ਸ਼ਾਹਤਲਾਈਆਂ ਦੀ ਧਰਤੀ ਨੂੰ, ਲੱਖ ਲੱਖ ਸਿਰ ਝੁਕਾਵਾਂ,
ਜਿੱਥੇ ਮੇਰਾ ਜੋਗੀ ਵੱਸਦਾ, ਦਰਸ਼ਨ ਕਰਕੇ ਆਵਾਂ ll,
ਪੌਣਾਹਾਰੀ/ਦੁੱਧਾਧਾਰੀ ਨੂੰ, ਦਿਲ ਦਾ ਹਾਲ ਸੁਣਾਵਾਂ xlll
ਸਿਰ ਤੇ ਫ਼ਜ਼ਰ ਪੁਚਾਵਾਂ ਜੀਹਦੇ, ਹੱਥ ਵਿੱਚ ਚਿਮਟਾ ਪਿਆਰਾ,
ਬੈਠਾ ਵਿੱਚ ਗੁਫ਼ਾ ਦੇ ਜੇਹੜਾ, ਸਭ ਨੂੰ ਬਖ਼ਸ਼ਣਹਾਰਾ ll,
ਆਪਣੇ ਭਗਤਾਂ ਨੂੰ, ਦੇਵੇ ਨਾਥ ਸਹਾਰਾ xlll
ਮਨ ਦੀ ਭਟਕਣ ਮੁੱਕ ਗਈ ਮੇਰੀ, ਇਸ ਦਰ ਉੱਤੇ ਆ ਕੇ,
ਪਾਰ ਬ੍ਰਹਮ ਦੇ ਦਰਸ਼ਨ ਹੋ ਗਏ, ਧੂੜ ਮੱਥੇ ਨੂੰ ਲਾ ਕੇ ll,
ਧੰਨ ਧੰਨ ਹੋ ਗਿਆ ਹਾਂ, ਦਰਸ਼ ਜੋਗੀ ਦਾ ਪਾ ਕੇ xlll
ਪੂਰੀਆਂ ਹੋਣ ਮੁਰਾਦਾਂ ਜਿੱਥੇ, ਏਹ ਦਰਬਾਰ ਹੈ ਸੋਹਣਾ,
ਸੱਜਿਆ ਵਿੱਚ ਪਹਾੜਾਂ ਦੇ, ਨਾ ਹੋਰ ਏਹੋ ਜੇਹਾ ਹੋਣਾ ll,
ਜਿੱਥੇ ਮੁੱਕ ਜਾਣਾ, ਜਿੰਦਗੀ ਭਰ ਦਾ ਰੋਣਾ xlll
ਤਨ ਮਨ ਜਿਸ ਨੂੰ ਅਰਪਣ ਕਰਕੇ, ਭੁੱਲਾਂ ਮੈਂ ਬਖਸ਼ਾਵਾਂ,
ਮੂਸਾ ਪੁਰੀਆਂ ਸੋਨੂ ਸਦਾ ਲਈ, ਗੁਣ ਜੋਗੀ ਦੇ ਗਾਵਾਂ ll,
ਚਿਮਟੇ/ਸਿੰਗੀਆਂ ਵਾਲੇ ਦਾ ਮੈਂ, ਪਲ ਪਲ ਨਾਮ ਧਿਆਵਾਂ xlll
ਦਰ ਤੇ ਆਇਆ ਨੂੰ, ਕਦੇ ਮੋੜੇ ਨਾ ਖਾਲੀ l
ਪੌਣਾਹਾਰੀ ਨੂੰ, ਦਿਲ ਦਾ ਹਾਲ ਸੁਣਾਵਾਂ l
ਆਪਣੇ ਭਗਤਾਂ ਨੂੰ, ਦੇਵੇ ਨਾਥ ਸਹਾਰਾ l
ਧੰਨ ਧੰਨ ਹੋ ਗਿਆ ਹਾਂ, ਦਰਸ਼ ਜੋਗੀ ਦਾ ਪਾ ਕੇ l
ਜਿੱਥੇ ਮੁੱਕ ਜਾਣਾ, ਜਿੰਦਗੀ ਭਰ ਦਾ ਰੋਣਾ l
ਚਿਮਟੇ ਵਾਲੇ ਦਾ ਮੈਂ, ਪਲ ਪਲ ਨਾਮ ਧਿਆਵਾਂ l
ਅਪਲੋਡਰ- ਅਨਿਲਰਾਮੂਰਤੀਭੋਪਾਲ

Maa Ratno Da Laal I HONEY HARDEEP KUMAR, SOHAN SHANKAR I Punjabi Baba Balaknath Bhajan,Full HD Video
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।
Punjabi Baba Balaknath Bhajan: Maa Ratno Da Laal
Singers: Honey Hardeep Kumar, Sohan Shankar
Music Director: R.B. Rajat Bhatt
Lyricist: Sonu Musapuria
Artists: Honey Hardeep Kumar, Sohan Shankar
Album: Maa Ratno Da Laal
Music Label: T-Series
Singers: Honey Hardeep Kumar, Sohan Shankar
Music Director: R.B. Rajat Bhatt
Lyricist: Sonu Musapuria
Artists: Honey Hardeep Kumar, Sohan Shankar
Album: Maa Ratno Da Laal
Music Label: T-Series
|
Admin - Saroj Jangir
इस ब्लॉगपर आप पायेंगे मधुर और सुन्दर,हरियाणवी सोंग्सगढ़वाली सोंग्स लिरिक्सआध्यात्मिक भजनगुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |