असी तेरे नाल मनौना नवां साल भजन
असी तेरे नाल मनौना नवां साल,
जिना चिर जिन्दगी आ,
तेनु दिल दा सुनाई जाना हाल,
जिना चिर जिन्दगी आ,
बाबा तेरे नाल मनाउना
दिन ते महीने सारे आई जान जोगियां,
असी तेरे शगन मनाई जाने जोगियां,
साड़े उते रहियो एदा ही दयाल ,
जिना चिर जिन्दगी आ,
बाबा तेरे नाल मनाउना
युग युग वसे तेरी गुफा पौनाहारियां,
मणियाँ ऐ रब तेनु असी दुधाधारिया,
असी तेरे ते तू रतनो दा लाल,
जिना चिर जिन्दगी आ,
बाबा तेरे नाल मनाउना
सारा जग देंदा तेनु आन के वधाईयां वे,
चरना नाल ला मेनू जग दियां साइयां वे,
साडा तेरे विच रहंदा ऐ ख्याल,
जिना चिर जिन्दगी आ,
बाबा तेरे नाल मनाउना
|| Asi Tera Naal Manuna Nawa Saal || Satguru Bhajan Mandali || 9872685053|| lyrics Jora Dhakowal ||
मुड़ के जन्म खरे मिलना की नही ऐ,
जिन्दगी दा फूल खोरे खिलना की नही ऐ,
ताहियो आखदा ऐ जोरा ढकोवाल,
जिना चिर जिन्दगी आ,
बाबा तेरे नाल मनाउना
ਬਾਬਾ ਤੇਰੇ ਨਾਲ ਮਨਾਉਣਾ ਨਵਾਂ ਸਾਲ
ਬਾਬਾ/ਅਸੀਂ ਤੇਰੇ ਨਾਲ ਮਨਾਉਣਾ ਨਵਾਂ ਸਾਲ,
ਜਿੰਨਾ ਚਿਰ ਜਿੰਦਗੀ ਆ ll
ਤੈਨੂੰ ਦਿਲ ਦਾ lll, ਸੁਣਾਈ ਜਾਣਾ ਹਾਲ,
ਜਿੰਨਾ ਚਿਰ ਜਿੰਦਗੀ ਆ,
ਬਾਬਾ ਤੇਰੇ ਨਾਲ ਮਨਾਉਣਾ,
ਦਿਨ ਤੇ ਮਹੀਨੇ ਸਾਰੇ, ਆਈ ਜਾਣ ਜੋਗੀਆ,
ਅਸੀਂ ਤੇਰੇ ਸ਼ਗਨ, ਮਨਾਈ ਜਾਣੇ ਜੋਗੀਆ,
ਸਾਡੇ ਉੱਤੇ ਰਹਿਓ lll, ਐਦਾਂ ਹੀ ਦਿਆਲ,
ਜਿੰਨਾ ਚਿਰ ਜਿੰਦਗੀ ਆ,
ਬਾਬਾ ਤੇਰੇ ਨਾਲ ਮਨਾਉਣਾ,
ਯੁੱਗ ਯੁੱਗ ਵਸੇ ਤੇਰੀ, ਗੁਫ਼ਾ ਪੌਣਾਹਾਰੀਆ,
ਮੰਨਿਆਂ ਏ ਰੱਬ ਤੈਨੂੰ, ਅਸੀਂ ਦੁੱਧਾਧਾਰੀਆ,
ਅਸੀਂ ਤੇਰੇ ਤੇ ਤੂੰ lll, ਰਤਨੋ ਦਾ ਲਾਲ,
ਜਿੰਨਾ ਚਿਰ ਜਿੰਦਗੀ ਆ,
ਬਾਬਾ ਤੇਰੇ ਨਾਲ ਮਨਾਉਣਾ,
ਸਾਰਾ ਜੱਗ ਦੇਂਦਾ ਤੈਨੂੰ, ਆਣ ਕੇ ਵਧਾਈਆਂ ਵੇ,
ਚਰਨਾਂ ਨਾਲ ਲਾ ਮੈਨੂੰ, ਜੱਗ ਦਿਆਂ ਸਾਂਈਆਂ ਵੇ,
ਸਾਡਾ ਤੇਰੇ ਵਿੱਚ, ਰਹਿੰਦਾ ਏ ਖਿਆਲ,
ਜਿੰਨਾ ਚਿਰ ਜਿੰਦਗੀ ਆ,
ਬਾਬਾ ਤੇਰੇ ਨਾਲ ਮਨਾਉਣਾ,
ਮੁੜ ਕੇ ਜਨਮ ਖ਼ਰੇ, ਮਿਲਣਾ ਕਿ ਨਹੀਂ ਏ,
ਜਿੰਦਗੀ ਦਾ ਫੁੱਲ ਖੌਰੇ, ਖਿੱਲਣਾ ਕਿ ਨਹੀਂ ਏ,
ਤਾਂਹੀਓਂ ਆਖਦਾ ਏ lll, ਜ਼ੋਰਾ ਢੱਕੋਵਾਲ,
ਜਿੰਨਾ ਚਿਰ ਜਿੰਦਗੀ ਆ,
ਬਾਬਾ ਤੇਰੇ ਨਾਲ ਮਨਾਉਣਾ,
ਅਪਲੋਡਰ- ਅਨਿਲਰਾਮੂਰਤੀਭੋਪਾਲ
आपको ये पोस्ट पसंद आ सकती हैं