पत्ते पत्ते टानी विच नूर भजन पंजाबी

पत्ते पत्ते टानी विच नूर भजन पंजाबी

 
पत्ते पत्ते टानी विच नूर भजन पंजाबी Patte Patte Tani Vich Noor Bhajan Lyrics

ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ,
ਪੌਣਾਹਾਰੀ ਨੂੰ / ਦੁੱਧਾਧਾਰੀ ਨੂੰ,,,ਜੈ ਹੋ,
ਅੱਜ ਬਾਬਾ ਜੀ ਨੂੰ ਆਉਣਾ ਵੀ, ਜਰੂਰ ਚਾਹੀਦਾ,
ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ,

ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ,
ਸਿੰਗੀਆਂ ਵਾਲੇ ਨੂੰ / ਚਿਮਟਿਆਂ ਵਾਲੇ ਨੂੰ,,,ਜੈ ਹੋ,
ਸਿੰਗੀਆਂ ਵਾਲੇ ਨੂੰ ਆਉਣਾ ਵੀ, ਜਰੂਰ ਚਾਹੀਦਾ,

ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ,
ਝੋਲੀਆਂ ਵਾਲੇ ਨੂੰ / ਪਊਆਂ ਵਾਲੇ ਨੂੰ,,,ਜੈ ਹੋ,
ਝੋਲੀਆਂ ਵਾਲੇ ਨੂੰ ਆਉਣਾ ਵੀ, ਜਰੂਰ ਚਾਹੀਦਾ,

ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ,
ਤਲਾਈਆਂ ਵਾਲੇ ਨੂੰ / ਗੁਫ਼ਾ ਵਾਲੇ ਨੂੰ,,,ਜੈ ਹੋ,
ਤਲਾਈਆਂ ਵਾਲੇ ਨੂੰ ਆਉਣਾ ਵੀ ਜਰੂਰ ਚਾਹੀਦਾ,

ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ,
ਧੂਣੇ ਵਾਲੇ ਨੂੰ / ਬੋਹੜਾਂ ਵਾਲੇ ਨੂੰ,,,ਜੈ ਹੋ,
ਧੂਣੇ ਵਾਲੇ ਨੂੰ ਆਉਣਾ ਵੀ, ਜਰੂਰ ਚਾਹੀਦਾ,

 ਅਪਲੋਡਰ- ਅਨਿਲਰਾਮੂਰਤੀਭੋਪਾਲ

पत्ते पत्ते टाहणी टाहणी विच नूर चाहिदा,
पौणाहारी नूं दुद्धाधारी नूं जय हो,
अज बाबा जी नु औना वी जरुर चाहिदा,
पत्ते पत्ते टाहणी टाहणी विच नूर चाहिदा

पत्ते पत्ते टाहणी टाहणी विच नूर चाहिदा,
सिंगियाँ वाले नु चिमटेया वाले नु जय हो,
सिंगियाँ वाले नु औना वी जरुर चाहिदा,

पत्ते पत्ते टाहणी टाहणी विच नूर चाहिदा,
झोलियाँ वाले नु पाउअ वाले नु जय हो,
झोलियाँ वाले नु औना वी जरुर चाहिदा,

पत्ते पत्ते टाहणी टाहणी विच नूर चाहिदा,
तलाइया वाले नु गुफा वाले नु जय हो,
तलाइया वाले नु औना वी जरुर चाहिदा,

पत्ते पत्ते टाहणी टाहणी विच नूर चाहिदा,
धुनें वाले नु गुफा वाले नु जय हो,
धुनें वाले नु औना वी जरुर चाहिदा,
 


ऐसे ही अन्य भजनों के लिए आप होम पेज / गायक कलाकार के अनुसार भजनों को ढूंढें.

ऐसे ही अन्य मधुर भजन देखें

पसंदीदा गायकों के भजन खोजने के लिए यहाँ क्लिक करें।

अपने पसंद का भजन खोजे


आपको ये पोस्ट पसंद आ सकती हैं
Next Post Previous Post