ਇੱਕ ਵੀਰ ਦੇ ਦੇ ਦਾਤੀਏ Mainu Ik Veer De De Dadiye
ਇੱਕ ਵੀਰ ਦੇ ਦੇ ਦਾਤੀਏ
ਧੁਨ- ਸਾਰੀ ਰਾਤ ਤੇਰਾ ਤੱਕਦੀ ਆਂ ਰਾਹ
ਮੈਨੂੰ ਰੱਖੜੀ, ਬੰਨ੍ਹਣ ਦਾ ਚਾਅ,
ਇੱਕ ਵੀਰ, ਦੇ ਦੇ ਦਾਤੀਏ,
ਓ ਅਸੀਂ ਆਵਾਂਗੇ, ਭੈਣ ਤੇ ਭਰਾ,
ਇੱਕ ਵੀਰ, ਦੇ ਦੇ ਦਾਤੀਏ,
ਮੈਨੂੰ ਰੱਖੜੀ, ਬੰਨ੍ਹਣ ਦਾ,
ਰੱਖੜੀ ਦੇ ਦਿਨ ਭੈਣਾਂ, "ਸ਼ਗਨ ਮਨਾਉਂਦੀਆਂ,
ਆਪਣੇ ਵੀਰੇ ਦੇ ਮੱਥੇ, "ਤਿਲਕ ਲਗਾਉਂਦੀਆਂ,
ਓ ਨਾਲੇ ਕਰਦੀਆਂ, ਪੂਰੇ ਚਾਅ,
ਇੱਕ ਵੀਰ, ਦੇ ਦੇ ਦਾਤੀਏ,
ਮੈਨੂੰ ਰੱਖੜੀ, ਬੰਨ੍ਹਣ ਦਾ,
ਰੱਖੜੀ ਦਾ ਦਿਨ ਮੈਂ ਤਾਂ, "ਰੋ ਰੋ ਬਿਤਾਂਉਂਦੀ ਆਂ"
ਹੰਝੂਆਂ ਦੇ ਨਾਲ ਅੱਖਾਂ, 'ਧੋ ਧੋ ਸੁਕਾਉਂਦੀ ਆਂ,
ਨੀ ਮੇਰੀ ਚਿੰਤਾ, ਦੇਵੀਂ ਮਿਟਾ,
ਇੱਕ ਵੀਰ, ਦੇ ਦੇ ਦਾਤੀਏ,
ਮੈਨੂੰ ਰੱਖੜੀ, ਬੰਨ੍ਹਣ ਦਾ,
ਵੀਰ ਬਿਨਾ ਜੱਗ ਮੈਨੂੰ, "ਚੰਗਾ ਨਹੀਓਂ ਲੱਗਦਾ"
ਕਿੰਨਾ ਚਿਰ ਸਵ੍ਹਾਂਗੀ ਮੈਂ, "ਮੇਹਣਾ ਤੇਰੇ ਜੱਗ ਦਾ",
ਓ ਮੇਰੀ ਝੋਲੀ ਵਿੱਚ, ਖੈਰ ਮਈਆ ਪਾ,
ਇੱਕ ਵੀਰ, ਦੇ ਦੇ ਦਾਤੀਏ,
ਮੈਨੂੰ ਰੱਖੜੀ, ਬੰਨ੍ਹਣ ਦਾ,
ਅਪਲੋਡਰ- ਅਨਿਲਰਾਮੂਰਤੀਭੋਪਾਲ
मेनू रख्खढी बनण दा चाह इक वीर देदे दातीये
ओ आसी आवाँगे भैण ते भर्रा इक वीर देदे दातीये
मेनू रख्खढी बनण दा चाह इक वीर देदे दातीये
रख्खढी दे दिन भैणाँ सगण मनान्दीयाँ
अपने वीरै दे मथ्थे तिलक लगान्दीयाँ
हो नालै करदीयाँ पुरै चा इक वीर देदे दातीये
मेनू रख्खढी बनण दा चाह इक वीर देदे दातीये
रख्खढी दा दिन मैय्ते रौ-रौ बीतानी-याँ
हन्जुआँ दे नाल अखाँ धौ-धौ सुखानी-याँ
नी मेरी चिन्ता दैय्वीः तु मिटा इक वीर देदे दातीये
मेनू रख्खढी बनण दा चाह इक वीर देदे दातीये
वीर बिना जग मेनू चँगा नहीयो लगदा
किन्ना चिऱर सवाँगी म्य मैणा तेरे जगदा
हो मेरी झौली विच्च खैर मय्या पा इक वीर देदे दातीये
मेनू रख्खढी बनण दा चाह इक वीर देदे दातीये
आपको ये पोस्ट पसंद आ सकती हैं