ऐवें तां नी अम्बरी गुड़ियां चढ़ियां होइयां ने
ऐवें तां नी अम्बरी गुड़ियां चढ़ियां होइयां ने
ऐवें तां नी, अम्बरी गुड़ियां, चढ़ियां होइयां ने,
मेरी चिंतापूर्णी, मां ने डोरां, फड़ियां होइयां ने।
चिंतापूर्णी, मां दे चरणां, विच सिर धरिया ए,
ओस दिन तों, फिर कदे मैं, फिकर ना करिया ए,
ऐसियां रहमतां, झोली दे विच, भरियां होइयां ने,
मेरी चिंतापूर्णी, मां ने डोरां, फड़ियां होइयां ने,
ऐवें तां नी, अम्बरी गुड़ियां, चढ़ियां।
दुख मुसीबत, सिर उत्तों मां, जानदी टाली ए,
मैया मेरी, हर वेले, करदी रखवाली ए,
मां दे नां तों, सब मुसीबतां, डरियां होइयां ने,
मेरी चिंतापूर्णी, मां ने डोरां, फड़ियां होइयां ने,
ऐवें तां नी, अम्बरी गुड़ियां, चढ़ियां।
मैया जी दी, नाम वाली, मस्ती विच रहिंदे आं,
मां दी किरपा, नाल मेरा, मौजां लैंदे आं,
मेहरबानियां, बिन्नी ते मां, करियां होइयां ने,

ਐਵੇਂ ਤਾਂ ਨੀ, ਅੰਬਰੀਂ ਗੁੱਡੀਆਂ, ਚੜ੍ਹੀਆਂ ਹੋਈਆਂ ਨੇ ॥
ਮੇਰੀ ਚਿੰਤਾਪੁਰਨੀ, ਮਾਂ ਨੇ ਡੋਰਾਂ, ਫੜ੍ਹੀਆਂ ਹੋਈਆਂ ਨੇ ॥
ਚਿੰਤਾਪੁਰਨੀ, ਮਾਂ ਦੇ ਚਰਨਾਂ, ਵਿੱਚ ਸਿਰ ਧਰਿਆ ਏ ।
ਓਸੇ ਦਿਨ ਤੋਂ, ਫਿਰ ਕਦੇ ਮੈਂ, ਫ਼ਿਕਰ ਨਾ ਕਰਿਆ ਏ ॥
ਐਸੀਆਂ ਰਹਿਮਤਾਂ, ਝੋਲੀ ਦੇ ਵਿੱਚ, ਭਰੀਆਂ ਹੋਈਆਂ ਨੇ ॥
ਮੇਰੀ ਚਿੰਤਾਪੁਰਨੀ, ਮਾਂ ਨੇ ਡੋਰਾਂ, ਫੜ੍ਹੀਆਂ ਹੋਈਆਂ ਨੇ ॥
ਐਵੇਂ ਤਾਂ ਨੀ, ਅੰਬਰੀਂ ਗੁੱਡੀਆਂ, ਚੜ੍ਹੀਆਂ...
ਦੁੱਖ ਮੁਸੀਬਤ, ਸਿਰ ਉੱਤੋਂ ਮਾਂ, ਜਾਂਦੀ ਟਾਲੀ ਏ ।
ਮਈਆ ਮੇਰੀ, ਹਰ ਵੇਲੇ, ਕਰਦੀ ਰੱਖਵਾਲੀ ਏ ॥
ਮਾਂ ਦੇ ਨਾਂਅ ਤੋਂ, ਸਭ ਮੁਸੀਬਤਾਂ, ਡਰੀਆਂ ਹੋਈਆਂ ਨੇ ॥
ਮੇਰੀ ਚਿੰਤਾਪੁਰਨੀ, ਮਾਂ ਨੇ ਡੋਰਾਂ, ਫੜ੍ਹੀਆਂ ਹੋਈਆਂ ਨੇ ॥
ਐਵੇਂ ਤਾਂ ਨੀ, ਅੰਬਰੀਂ ਗੁੱਡੀਆਂ, ਚੜ੍ਹੀਆਂ...
ਮਈਆ ਜੀ ਦੀ, ਨਾਮ ਵਾਲੀ, ਮਸਤੀ ਵਿੱਚ ਰਹਿੰਦੇ ਆਂ ।
ਮਾਂ ਦੀ ਕਿਰਪਾ, ਨਾਲ ਮੇਜ਼ਰਾ, ਮੌਜ਼ਾਂ ਲੈਂਦੇ ਆਂ ॥
ਮੇਹਰਬਾਨੀਆਂ, ਬਿੰਨੀ ਤੇ ਮਾਂ, ਕਰੀਆਂ ਹੋਈਆਂ ਨੇ ॥

Doran Fadiyan Hoiyan Ne | Binny Sanware | Expert Music | 4K Video | New Bhajan 2023
ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।
Song: Doran Fadiyan Hoiyan Ne
Singer: Binny Sanware
Music: Binny Singh
Lyrics: Major Khajale Wala
A Film By Deepak Kashap
DOP: Ravi Puri
Makeup Artist: Jagroop Singh
Singer: Binny Sanware
Music: Binny Singh
Lyrics: Major Khajale Wala
A Film By Deepak Kashap
DOP: Ravi Puri
Makeup Artist: Jagroop Singh
मन को शांति और चिंताओं से मुक्ति का आलम तब आता है, जब जीवन की डोर माँ के चरणों में समर्पित कर दी जाती है। हर दुख, हर मुसीबत को माँ अपनी कृपा से दूर कर देती है, जैसे कोई ममता भरी माता अपने बच्चे की हर तकलीफ को सहज ही हल्का कर दे। मन में एक अटूट विश्वास जागता है कि माँ हर पल साथ है, हर कदम पर रक्षा करती है। जीवन की झोली में सुख, समृद्धि और आनंद की वर्षा होती है, जिससे मन मस्ती और उल्लास से भर जाता है। माँ की कृपा से हर कार्य में सफलता मिलती है और जीवन का हर क्षण आनंदमय हो उठता है।
माँ चिंतापूर्णी का महात्म्य अनंत है, जो अपने भक्तों की हर पुकार सुनती हैं और उनकी हर चिंता को हर लेती हैं। वे शक्ति का वह रूप हैं, जो भक्तों के जीवन से अंधकार को दूर कर प्रकाश का संचार करती हैं। उनकी कृपा से असंभव कार्य भी संभव हो जाते हैं और भक्तों का जीवन प्रेम, विश्वास और भक्ति से परिपूर्ण हो जाता है। माँ के चरणों में सिर झुकाने से मन को असीम शांति मिलती है और हर भक्त उनके प्रेम और करुणा के सागर में डूब जाता है। उनकी महिमा ऐसी है कि जो भी उनके शरण में आता है, उसका जीवन सुखमय और मंगलमय हो जाता है।
|
Author - Saroj Jangir
इस ब्लॉग पर आप पायेंगे मधुर और सुन्दर हरियाणवी भजन भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |