देर ना करी नी माये देर ना करी लिरिक्स Der Na Kari Maa Lyrics, Mata Rani Bhajan by Narendra Chanchal Ji
देर ना करी नी माये देर ना करी,देर ना करी नी माए देर ना करी,
राह तक तक थक गए नैन मेरे,
राह तक तक थक गए नैन मेरे,
बैठे ला के उडीकां दर ते तेरे,
देर ना करी नी माये देर ना करी,
देर ना करी नी माए देर ना करी।
असां मुददता दी आस लगाईं होइ ऐ,
धूनी तफ़करां ने दर लगाईं हुई है,
बैठे शृद्धा दी ज्योत जगा के अम्बिये,
सानू दरश दिखा दे मूरे आके अम्बिये,
देर ना करी नी माये देर ना करी,
देर ना करी नी माए देर ना करी।
तू तो जाणदी ऐ दाती साडा होर कोई नहीं,
मैया खैरद्वार साडा जोर कोई नहीं,
तेरी सेवा विच माए उमरां ने बितियाँ,
कदे साडियाँ तू आके खबरा लितीयाँ
देर ना करी नी माये देर ना करी,
देर ना करी नी माए देर ना करी।
ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ ਕਰੀਂ,
ਰਾਹ ਤੱਕ ਤੱਕ, ਥੱਕ ਗਏ ਨੈਣ ਮੇਰੇ,
ਬੈਠੇ ਲਾ ਕੇ ਉਡੀਕਾਂ, ਮਾਂਏਂ ਦਰ ਤੇ ਤੇਰੇ,
ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ ਕਰੀਂ,
ਅਸੀਂ ਮੁੱਦਤਾਂ ਦੀ ਆਸ, ਲਗਾਈਂ ਹੋਈ ਏ,
ਧੂਣੀ ਫੱਕਰਾਂ ਨੇ, ਦਰ ਤੇ ਰਮਾਈ ਹੋਈ ਏ,
ਬੈਠੇ ਸ਼ਰਧਾ ਦੀ ਜੋਤ, ਜਗਾ ਕੇ ਅੰਮੀਏ,
ਸਾਨੂੰ ਦਰਸ਼ ਦਿਖਾ ਦੇ ਹੁਣ, ਆ ਕੇ ਅੰਮੀਏ,
ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ,
ਤੂੰ ਤੇ ਜਾਣਦੀ ਏ ਦਾਤੀ, ਸਾਡਾ ਹੋਰ ਕੋਈ ਨਹੀਂ,
ਰੱਖ ਸੇਵਕਾਂ ਦਾ ਮਾਣ, ਸਾਡਾ ਹੋਰ ਕੋਈ ਨਹੀਂ,
ਤੇਰੀ ਸੇਵਾ ਵਿੱਚ ਮਾਂਏਂ, ਉਮਰਾਂ ਏਹ ਬੀਤੀਆਂ,
ਕਦੀ ਸਾਡੀਆਂ ਨਾ ਆ ਕੇ, ਖਬਰਾਂ ਤੂੰ ਲੀਤੀਆਂ,
ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ,
ਸਾਡੀ ਸੱਧਰਾਂ ਦੀ ਝੋਲੀ, ਦੱਸ ਕਦੋਂ ਭਰੇਗੀ,
ਝੰਡੇ ਵਾਲੀਏ ਨੀ ਦੱਸ, ਕਦੋਂ ਮੇਹਰ ਕਰੇਗੀ,
ਕਦੋ ਰਹਿਮਤਾਂ ਦੀ ਮਾਂਏਂ, ਬਰਸਾਤ ਹੋਏਗੀ,
ਦਿਨ ਖੁਸ਼ੀਆਂ ਤੇ, ਭਾਗਾਂ ਵਾਲੀ ਰਾਤ ਹੋਏਗੀ,
ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ,
ਤੇਰੇ ਦਰ ਤੇ ਜੋ ਅੰਮੀਏ, ਲਗਾਏ ਹਾਜ਼ਰੀ,
ਕਹਿੰਦੇ ਕਦੇ ਵੀ ਨਾ ਓਹਦੀ, ਖ਼ਾਲੀ ਜਾਏ ਹਾਜ਼ਰੀ,
ਤੇਰੇ ਚਰਨਾਂ ਦੀ, ਮੰਗਦੇ ਆਂ ਧੂੜ ਦਾਤੀਏ,
ਸਾਨੂੰ ਤੇਰੀਆਂ ਫ਼ਕੀਰੀਆਂ, ਕਬੂਲ ਦਾਤੀਏ,
ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ,
ऐसे ही अन्य भजन देखने के लिए कृपया होम पेज पर अवश्य विजिट करें।
Click Here To Visit Home Page
ਰਾਹ ਤੱਕ ਤੱਕ, ਥੱਕ ਗਏ ਨੈਣ ਮੇਰੇ,
ਬੈਠੇ ਲਾ ਕੇ ਉਡੀਕਾਂ, ਮਾਂਏਂ ਦਰ ਤੇ ਤੇਰੇ,
ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ ਕਰੀਂ,
ਅਸੀਂ ਮੁੱਦਤਾਂ ਦੀ ਆਸ, ਲਗਾਈਂ ਹੋਈ ਏ,
ਧੂਣੀ ਫੱਕਰਾਂ ਨੇ, ਦਰ ਤੇ ਰਮਾਈ ਹੋਈ ਏ,
ਬੈਠੇ ਸ਼ਰਧਾ ਦੀ ਜੋਤ, ਜਗਾ ਕੇ ਅੰਮੀਏ,
ਸਾਨੂੰ ਦਰਸ਼ ਦਿਖਾ ਦੇ ਹੁਣ, ਆ ਕੇ ਅੰਮੀਏ,
ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ,
ਤੂੰ ਤੇ ਜਾਣਦੀ ਏ ਦਾਤੀ, ਸਾਡਾ ਹੋਰ ਕੋਈ ਨਹੀਂ,
ਰੱਖ ਸੇਵਕਾਂ ਦਾ ਮਾਣ, ਸਾਡਾ ਹੋਰ ਕੋਈ ਨਹੀਂ,
ਤੇਰੀ ਸੇਵਾ ਵਿੱਚ ਮਾਂਏਂ, ਉਮਰਾਂ ਏਹ ਬੀਤੀਆਂ,
ਕਦੀ ਸਾਡੀਆਂ ਨਾ ਆ ਕੇ, ਖਬਰਾਂ ਤੂੰ ਲੀਤੀਆਂ,
ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ,
ਸਾਡੀ ਸੱਧਰਾਂ ਦੀ ਝੋਲੀ, ਦੱਸ ਕਦੋਂ ਭਰੇਗੀ,
ਝੰਡੇ ਵਾਲੀਏ ਨੀ ਦੱਸ, ਕਦੋਂ ਮੇਹਰ ਕਰੇਗੀ,
ਕਦੋ ਰਹਿਮਤਾਂ ਦੀ ਮਾਂਏਂ, ਬਰਸਾਤ ਹੋਏਗੀ,
ਦਿਨ ਖੁਸ਼ੀਆਂ ਤੇ, ਭਾਗਾਂ ਵਾਲੀ ਰਾਤ ਹੋਏਗੀ,
ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ,
ਤੇਰੇ ਦਰ ਤੇ ਜੋ ਅੰਮੀਏ, ਲਗਾਏ ਹਾਜ਼ਰੀ,
ਕਹਿੰਦੇ ਕਦੇ ਵੀ ਨਾ ਓਹਦੀ, ਖ਼ਾਲੀ ਜਾਏ ਹਾਜ਼ਰੀ,
ਤੇਰੇ ਚਰਨਾਂ ਦੀ, ਮੰਗਦੇ ਆਂ ਧੂੜ ਦਾਤੀਏ,
ਸਾਨੂੰ ਤੇਰੀਆਂ ਫ਼ਕੀਰੀਆਂ, ਕਬੂਲ ਦਾਤੀਏ,
ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ,
ऐसे ही अन्य भजन देखने के लिए कृपया होम पेज पर अवश्य विजिट करें।
Click Here To Visit Home Page