दूरों दूरों श्रद्धा दे नाल पुजारी तेरे आ भजन

दूरों दूरों श्रद्धा दे नाल पुजारी तेरे आ गया भजन

दूरों दूरों श्रद्धा दे नाल पुजारी तेरे आ गया,
पुजारी तेरे आ गये भिखारी तेरे आ गये,
हथा विच लै के झंडे लाल पुजारी तेरे आ गये,
दूरों दूरों श्रद्धा दे नाल ....
ओ गुफा दे वासी हांजी पूरण सन्यासी हांजी,
तू रिधियाँ वाला हांजी तू सिद्धियाँ वाला हांजी
तेरे ही द्वारे उते अन धन मिलदा,
तेरे ता हुकम बिना पता वी न हिल्दा,
दूरों दूरों श्रद्धा दे नाल पुजारी तेरे आ गया,
पुजारी तेरे आ गये भिखारी तेरे आ गये,
हथा विच लै के झंडे लाल पुजारी तेरे आ गये,
दूरों दूरों श्रद्धा दे नाल ....
तू शाहतलाइया हांजी है रोनका लाइयाँ हांजी,
तू रत्नों मैया दी हांजी है ग़ुआ चारियाँ हांजी,
तू पाप मिटावे हांजी तू प्यारे वदावे हांजी,
तू दीं दुखी दे हांजी आ कष्ट मिटावे हांजी,
तेरी निर्दोश महिमा सदा सदा गावंगे,
तेरे सचे द्वारे तो मुरादा आसी पावंगे,
दूरों दूरों श्रद्धा दे नाल पुजारी तेरे आ गया,
पुजारी तेरे आ गये भिखारी तेरे आ गये,
हथा विच लै के झंडे लाल पुजारी तेरे आ गये,
दूरों दूरों श्रद्धा दे नाल ....
ओ गुफा दे वासी हांजी पूरण सन्यासी हांजी,
तू रिधिया वाला हांजी तू सिद्धियाँ वाला हांजी,
दुरो दुरो श्रधा दे नाल पुजारी तेरे आ गये
ਦੂਰੋਂ ਦੂਰੋਂ ਸ਼ਰਧਾ ਦੇ ਨਾਲ, ਪੁਜਾਰੀ ਤੇਰੇ ਆ ਗਏ ll
ਪੁਜਾਰੀ ਤੇਰੇ ਆ ਗਏ, ਭਿਖਾਰੀ ਤੇਰੇ ਆ ਗਏ ll
ਹੱਥਾਂ ਵਿੱਚ ਲੈ ਕੇ ਝੰਡੇ ਲਾਲ, ਪੁਜਾਰੀ ਤੇਰੇ ਆ ਗਏ l
ਦੂਰੋਂ ਦੂਰੋਂ ਸ਼ਰਧਾ ਦੇ ਨਾਲ, ਪੁਜਾਰੀ ਤੇਰੇ ਆ ਗਏ ll
ਓ ਗੁਫਾ ਦੇ ਵਾਸੀ,,,ਹਾਂਜੀ, ਪੂਰਨ ਸੰਨਿਆਸੀ,,,ਹਾਂਜੀ,
ਤੂੰ ਰਿੱਧੀਆ ਵਾਲਾ,,,ਹਾਂਜੀ, ਤੂੰ ਸਿੱਧੀਆਂ ਵਾਲਾ,,,ਹਾਂਜੀ, ll
ਤੇਰੇ ਹੀ ਦਵਾਰੇ ਉੱਤੇ, ਅੰਨ ਧਨ ਮਿਲਦਾ ll
ਤੇਰੇ ਤਾਂ ਹੁਕਮ ਬਿਨਾ, ਪੱਤਾ ਵੀ ਨਾ ਹਿੱਲਦਾ ll
ਦੂਰੋਂ ਦੂਰੋਂ ਸ਼ਰਧਾ ਦੇ ਨਾਲ, ਪੁਜਾਰੀ ਤੇਰੇ ਆ ਗਏ ll
ਪੁਜਾਰੀ ਤੇਰੇ ਆ ਗਏ, ਭਿਖਾਰੀ ਤੇਰੇ ਆ ਗਏ ll
ਹੱਥਾਂ ਵਿੱਚ ਲੈ ਕੇ ਝੰਡੇ ਲਾਲ, ਪੁਜਾਰੀ ਤੇਰੇ ਆ ਗਏ l
ਦੂਰੋਂ ਦੂਰੋਂ ਸ਼ਰਧਾ ਦੇ ਨਾਲ, ਪੁਜਾਰੀ ਤੇਰੇ ਆ ਗਏ ll
ਤੂੰ ਸ਼ਾਹਤਲਾਈਆਂ,,,ਹਾਂਜੀ, ਹੈ ਰੌਣਕਾਂ ਲਾਈਆਂ,,,ਹਾਂਜੀ,
ਤੂੰ ਰਤਨੋ ਮਈਆ ਦੀ,,,ਹਾਂਜੀ, ਹੈ ਗਊਆਂ ਚਰਾਈਆਂ,,, ਹਾਂਜੀ,ll
ਤੂੰ ਪਾਪ ਮਿਟਾਵੇਂ,,,ਹਾਂਜੀ, ਤੂੰ ਪਿਆਰ ਵਧਾਵੇਂ,,,ਹਾਂਜੀ,
ਤੂੰ ਦੀਨ ਦੁੱਖੀ ਦੇ,,,ਹਾਂਜੀ, ਆ ਕਸ਼ਟ ਮਿਟਾਵੇਂ,,,ਹਾਂਜੀ,
ਤੇਰੀ ਨਿਰਦੋਸ਼ ਮਹਿਮਾ, ਸਦਾ ਸਦਾ ਗਾਵਾਂਗੇ ll
ਤੇਰੇ ਸੱਚੇ ਦਵਾਰੇ ਤੋਂ, ਮੁਰਾਦਾਂ ਅਸੀਂ ਪਾਵਾਂਗੇ ll
ਦੂਰੋਂ ਦੂਰੋਂ ਸ਼ਰਧਾ ਦੇ ਨਾਲ, ਪੁਜਾਰੀ ਤੇਰੇ ਆ ਗਏ ll
*ਪੁਜਾਰੀ ਤੇਰੇ ਆ ਗਏ, ਭਿਖਾਰੀ ਤੇਰੇ ਆ ਗਏ ll
ਹੱਥਾਂ ਵਿੱਚ ਲੈ ਕੇ ਝੰਡੇ ਲਾਲ, ਪੁਜਾਰੀ ਤੇਰੇ ਆ ਗਏ l
ਦੂਰੋਂ ਦੂਰੋਂ ਸ਼ਰਧਾ ਦੇ ਨਾਲ, ਪੁਜਾਰੀ ਤੇਰੇ ਆ ਗਏ ll
ਓ ਗੁਫਾ ਦੇ ਵਾਸੀ,,,ਹਾਂਜੀ, ਪੂਰਨ ਸੰਨਿਆਸੀ,,,ਹਾਂਜੀ,
ਤੂੰ ਰਿੱਧੀਆ ਵਾਲਾ,,,ਹਾਂਜੀ, ਤੂੰ ਸਿੱਧੀਆਂ ਵਾਲਾ,,,ਹਾਂਜੀ, ll
ਦੂਰੋਂ ਦੂਰੋਂ ਸ਼ਰਧਾ ਦੇ ਨਾਲ, ਪੁਜਾਰੀ ਤੇਰੇ ਆ ਗਏ ll

Bhajan: Duro Duro Sharda De Naal Pujari || Gurudev Master Bihari Lal Sharma Ji

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 
पसंदीदा गायकों के भजन खोजने के लिए यहाँ क्लिक करें।

ਭਜਨ : ਦੂਰੋਂ ਦੂਰੋਂ ਸ਼ਰਧਾ ਦੇ ਨਾਲ ਪੁਜਾਰੀ ਤੇਰੇ ਆ ਗਏ
ਸਵਰ: ਕੁਲਦੀਪ ਸੂਦ
ਸ਼੍ਰੀ ਸਿੱਧ ਬਾਬਾ ਬਾਲਕ ਨਾਥ ਦੁਰਗਾ ਮੰਦਰ ਨੰਗਲ
ਸੰਸਥਾਪਕ : ਗੁਰੂਦੇਵ ਮਾਸਟਰ ਬਿਹਾਰੀ ਲਾਲ ਸ਼ਰਮਾ ਜੀ
 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्सआध्यात्मिक भजनगुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post