गुरु गुरु केहन्दी नी मैं गुरन वाली हो गई
गुरु गुरु केहन्दी नी मैं गुरन वाली हो गई
ਧ੍ਰੁਵਪਦ (ਮੁਖੜਾ)
ਗੁਰੂ ਗੁਰੂ, ਕਹਿੰਦੀ ਨੀ ਮੈਂ, ਗੁਰਾਂ ਵਾਲੀ ਹੋ ਗਈ ॥
ਕਰ ਲੈ, ਗੁਰਾਂ ਦਾ, ਸੰਗ ਅੜੀਓ,
ਮੈਨੂੰ ਚੜ੍ਹਿਆ, ਗੁਰਾਂ ਵਾਲਾ ਰੰਗ ਅੜੀਓ ॥
ਅੰਤਰਾ ੧
ਕੱਚ ਦੀਆਂ ਚੂੜੀਆਂ, ਵਥੇਰਾ ਚਿਰ ਪਾ ਲਈਆਂ,
ਪਾ ਲਈ ਨਾਮ ਵਾਲੀ ਬੰਗ ਅੜੀਓ ।
ਮੈਨੂੰ ਚੜ੍ਹਿਆ, ਗੁਰਾਂ ਵਾਲਾ ਰੰਗ ਅੜੀਓ ॥
ਅੰਤਰਾ ੨
ਨਸ਼ੇ ਦੀਆਂ ਸ਼ੀਸ਼ੀਆਂ, ਵਥੇਰਾ ਚਿਰ ਪੀਤੀਆਂ,
ਪੀ ਲਈ ਪ੍ਰੇਮ ਵਾਲੀ ਭੰਗ ਅੜੀਓ ।
ਮੈਨੂੰ ਚੜ੍ਹਿਆ, ਗੁਰਾਂ ਵਾਲਾ ਰੰਗ ਅੜੀਓ ॥
ਅੰਤਰਾ ੩
ਗੁਰੂ ਮੇਰੇ ਦੀਆਂ, ਠੰਡੀਆਂ ਹਵਾਵਾਂ,
ਗੁਰੂ ਇੰਝ ਮਿਲੇ, ਜਿਵੇਂ ਮਿਲਦੀਆਂ ਮਾਂਵਾਂ ।
ਪੈ ਗਈ ਕਲੇਜੇ ਚ ਠੰਡ ਅੜੀਓ,
ਮੈਨੂੰ ਚੜ੍ਹਿਆ, ਗੁਰਾਂ ਵਾਲਾ ਰੰਗ ਅੜੀਓ ॥
ਅੰਤਰਾ ੪
ਕਰਮਾਂ ਵਾਲਿਆਂ ਨੂੰ, ਰਸਤਾ ਦਿਖਾਂਵਦੇ,
ਚੱਕਰ ਚੌਰਾਸੀ ਵਾਲਾ ਪਲ ਚ ਮੁਕਾਂਵਦੇ ।
ਲੈ ਜਾਂਦੇ ਸੱਚ ਖੰਡ ਅੜੀਓ,
ਮੈਨੂੰ ਚੜ੍ਹਿਆ, ਗੁਰਾਂ ਵਾਲਾ ਰੰਗ ਅੜੀਓ ॥
ਗੁਰੂ ਗੁਰੂ, ਕਹਿੰਦੀ ਨੀ ਮੈਂ, ਗੁਰਾਂ ਵਾਲੀ ਹੋ ਗਈ ॥
ਕਰ ਲੈ, ਗੁਰਾਂ ਦਾ, ਸੰਗ ਅੜੀਓ,
ਮੈਨੂੰ ਚੜ੍ਹਿਆ, ਗੁਰਾਂ ਵਾਲਾ ਰੰਗ ਅੜੀਓ ॥
ਅੰਤਰਾ ੧
ਕੱਚ ਦੀਆਂ ਚੂੜੀਆਂ, ਵਥੇਰਾ ਚਿਰ ਪਾ ਲਈਆਂ,
ਪਾ ਲਈ ਨਾਮ ਵਾਲੀ ਬੰਗ ਅੜੀਓ ।
ਮੈਨੂੰ ਚੜ੍ਹਿਆ, ਗੁਰਾਂ ਵਾਲਾ ਰੰਗ ਅੜੀਓ ॥
ਅੰਤਰਾ ੨
ਨਸ਼ੇ ਦੀਆਂ ਸ਼ੀਸ਼ੀਆਂ, ਵਥੇਰਾ ਚਿਰ ਪੀਤੀਆਂ,
ਪੀ ਲਈ ਪ੍ਰੇਮ ਵਾਲੀ ਭੰਗ ਅੜੀਓ ।
ਮੈਨੂੰ ਚੜ੍ਹਿਆ, ਗੁਰਾਂ ਵਾਲਾ ਰੰਗ ਅੜੀਓ ॥
ਅੰਤਰਾ ੩
ਗੁਰੂ ਮੇਰੇ ਦੀਆਂ, ਠੰਡੀਆਂ ਹਵਾਵਾਂ,
ਗੁਰੂ ਇੰਝ ਮਿਲੇ, ਜਿਵੇਂ ਮਿਲਦੀਆਂ ਮਾਂਵਾਂ ।
ਪੈ ਗਈ ਕਲੇਜੇ ਚ ਠੰਡ ਅੜੀਓ,
ਮੈਨੂੰ ਚੜ੍ਹਿਆ, ਗੁਰਾਂ ਵਾਲਾ ਰੰਗ ਅੜੀਓ ॥
ਅੰਤਰਾ ੪
ਕਰਮਾਂ ਵਾਲਿਆਂ ਨੂੰ, ਰਸਤਾ ਦਿਖਾਂਵਦੇ,
ਚੱਕਰ ਚੌਰਾਸੀ ਵਾਲਾ ਪਲ ਚ ਮੁਕਾਂਵਦੇ ।
ਲੈ ਜਾਂਦੇ ਸੱਚ ਖੰਡ ਅੜੀਓ,
ਮੈਨੂੰ ਚੜ੍ਹਿਆ, ਗੁਰਾਂ ਵਾਲਾ ਰੰਗ ਅੜੀਓ ॥
गुरु पूर्णिमा स्पेशल भजन बहुत ही प्यारा दिल को मोह लेने वाला भजन
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।
|
Admin - Saroj Jangir
इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स, आध्यात्मिक भजन, गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |
