चिमटे दा पेंदा एह लिशकारा बाबा जी तेरे भजन

चिमटे दा पेंदा एह लिशकारा बाबा जी तेरे भजन

चिमटे दा चिमटे दा चमकारा बाबा जी तेरे चिमटे दा
कट्ट देवे दुख सारा बाबा जी तेरे चिमटे दा
चिमटे दा पेंदा एह लिशकारा बाबा जी तेरे चिमटे दा... (2)

भगत प्यारे रल महिमा तेरी गाऊंदे ने
चोंकी लै के संगतां च हाज़री लवांदे ने
रल संगतां ने बोलिया जैकारा बाबा जी तेरे चिमटे दा... (2)

माता रतनो ने जोगी मेहणा तैनू मारिया
बोहर विच चिमटा सी जदो तुसी मारिया
ढेर रोटियां दा लग गया भार बाबा जी तेरे चिमटे दा... (2)

माता रतनो नूं इक कौतक दिखा लिया
चिमटा ज़मीन विच थल्ले जदो मारिया
ओथे लस्सी दा जी चलिया फवारा बाबा जी तेरे चिमटे दा... (2)

चिमटा तां तेरा बाबा बड़ा है कमाल दा
भगतां तो बुरियां बुलावा नूं एह टालदा
रहे भगतां नूं इसदा सहारा बाबा जी तेरे चिमटे दा... (2)

जदो अवतार तेरे चिमटे नूं देखदा
बार बार हथ जोड़ मथा रहे टेकदा
बड़ा लगदा एह रिंकू नूं प्यारा बाबा जी तेरे चिमटे दा... (2)

ਚਿਮਟੇ ਦਾ ਚਿਮਟੇ ਦਾ ਚਮਕਾਰਾ ਬਾਬਾ ਜੀ ਤੇਰੇ ਚਿਮਟੇ ਦਾ
ਕੱਟ ਦੇਵੇ ਦੁੱਖ ਸਾਰਾ ਬਾਬਾ ਜੀ ਤੇਰੇ ਚਿਮਟੇ ਦਾ ....
ਚਿਮਟੇ ਦਾ ਪੈਂਦਾ ਏਹ ਲਿਸ਼ਕਾਰਾ ਬਾਬਾ ਜੀ ਤੇਰੇ ਚਿਮਟੇ ਦਾ.......੨

ਭਗਤ ਪਿਆਰੇ ਰਲ ਮਹਿਮਾ ਤੇਰੀ ਗਾਉਂਦੇ ਨੇ........
ਚੋਂਕੀ ਲੈ ਕੇ ਸੰਗਤਾਂ ਚ ਹਾਜ਼ਰੀ ਲਵਾਂਦੇ ਨੇ ......
ਰਲ ਸੰਗਤਾਂ ਨੇ ਬੋਲਿਆ ਜੈਕਾਰਾ ਬਾਬਾ ਜੀ ਤੇਰੇ ਚਿਮਟੇ ਦਾ .........੨

ਮਾਤਾ ਰਤਨੋ ਨੇ ਜੋਗੀ ਮੇਹਣਾ ਤੈਨੂੰ ਮਾਰਿਆ .....
ਬੋਹੜ ਵਿਚ ਚਿਮਟਾ ਸੀ ਜਦੋ ਤੁਸੀ ਮਾਰਿਆ .....
ਢੇਰ ਰੋਟੀਆਂ ਦਾ ਲੱਗ ਗਿਆ ਭਾਰਾ ਬਾਬਾ ਜੀ ਤੇਰੇ ਚਿਮਟੇ ਦਾ ........੨

ਮਾਤਾ ਰਤਨੋ ਨੂੰ ਇਕ ਕੌਤਕ ਦਿਖਾ ਲਿਆ
ਚਿਮਟਾ ਜਮੀਨ ਵਿਚ ਥੱਲੇ ਜਦੋ ਮਾਰਿਆ
ਓਥੇ ਲੱਸੀ ਦਾ ਜੀ ਚਲਿਆ ਫ਼ਵਾਰਾ ਬਾਬਾ ਜੀ ਤੇਰੇ ਚਿਮਟੇ ਦਾ .......੨

ਚਿਮਟਾ ਤਾ ਤੇਰਾ ਬਾਬਾ ਬੜਾ ਹੈ ਕਮਾਲ ਦਾ
ਭਗਤਾਂ ਤੋਂ ਬੁਰੀਆਂ ਬੁਲਾਵਾ ਨੂੰ ਏਹ ਟਾਲਦਾ
ਰਹੇ ਭਗਤਾਂ ਨੂੰ ਇਸਦਾ ਸਹਾਰਾ ਬਾਬਾ ਜੀ ਤੇਰੇ ਚਿਮਟੇ ਦਾ ........੨

ਜਦੋ ਅਵਤਾਰ ਤੇਰੇ ਚਿਮਟੇ ਨੂੰ ਦੇਖਦਾ
ਬਾਰ ਬਾਰ ਹੱਥ ਜੋੜ੍ਹ ਮੱਥਾ ਰਹੇ ਟੇਕਦਾ
ਬੜਾ ਲੱਗਦਾ ਏਹ ਰਿੰਕੂ ਨੂੰ ਪਿਆਰਾ ਬਾਬਾ ਜੀ ਤੇਰੇ ਚਿਮਟੇ ਦਾ .........2



Chimtey Da Chamkara | FULL VIDEO | Dimpal Dimpi | Binder Nawepindia | Baba Balak Nath Bhajan 2025

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्सआध्यात्मिक भजनगुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post