main Aap Na laiyaan maa Tere Naal laggiya jora jori, Rampy Saaz
इस भजन से सबंधित अन्य भजन निचे दिए गए हैं जो आपको अवश्य ही पसंद आयेगे, कृपया करके इन भजनों को भी देखें.
ਮੈਂ ਆਪ ਨਾ ਲਾਈਆਂ ਮਾਂ
===============
ਮੈਂ ਆਪ ਨਾ ਲਾਈਆਂ ਮਾਂ, ਤੇਰੇ ਨਾਲ ਲੱਗੀਆਂ ਜ਼ੋਰਾ ਜ਼ੋਰੀ ll
^ਮੁਖ਼ ਦੁਨੀਆਂ ਮੋੜ ਲਵੇ, ਮੁਖ਼ ਦੁਨੀਆਂ ਮੋੜ ਲਵੇ,
ਮੁਖ਼ ਦੁਨੀਆਂ ਮੋੜ ਲਵੇ, ਦਾਤੀਏ ਤੂੰ ਮੁੱਖੜਾ ਨਾ ਮੋੜੀ,,,
ਮੈਂ ਆਪ ਨਾ ਲਾਈਆਂ ਮਾਂ,,,,,,,,,,,,,,,,,,,,,,,
^
ਮੈਂ ਰੰਗਿਆ, ਰੰਗ ਵਿੱਚ ਤੇਰੇ, ਤੂੰ ਮੇਰੀ ਤੇ ਮੈਂ ਤੇਰਾ l
ਤੂੰ ਚਾਹਤ, ਮੇਰੇ ਦਿਲ ਦੀ, ਤੂੰ ਹੈ ਆਸਰਾ ਮੇਰਾ ll
ਆਸਾਂ ਦਾ, ਧਾਗਾ ਤੂੰ,,, ll, ਇਸ ਧਾਗੇ ਨੂੰ ਨਾ ਤੋੜੀ,,,
ਮੈਂ ਆਪ ਨਾ ਲਾਈਆਂ ਮਾਂ,,,,,,,,,,,,,,,,,,,,,,,
^
ਸਾਹਵਾਂ ਦੀ, ਧੜਕਣ ਤੂੰ, ਤੇਰਾ ਰੋਮ ਰੋਮ ਵਿੱਚ ਵਾਸਾ l
ਤੇਰੇ ਹੁੰਦਿਆਂ, ਮੇਰਾ ਮਾਂ, ਨਾ ਵੇਖੇ ਜੱਗ ਤਮਾਸ਼ਾ ll
ਮੈਨੂੰ ਕਦੇ, ਭੁਲਾਵੀਂ ਨਾ,,, ll, ਆਪਣੇ ਚਰਨਾਂ ਦੇ ਨਾਲ ਜੋੜੀ,,,
ਮੈਂ ਆਪ ਨਾ ਲਾਈਆਂ ਮਾਂ,,,,,,,,,,,,,,,,,,,,,,,
^
ਨਹੀਂ ਤੇਰੇ, ਜੇਹਾ ਕੋਈ ਹੋਣਾ, ਮਾਂ ਇਸ ਦੁਨੀਆਂ ਦੇ ਅੰਦਰ l
ਦਰਸ਼ੀ ਤੇ, ਰੈਂਪੀ ਦਾ, ਦਿਲ ਬਣ ਜਾਏ ਤੇਰਾ ਮੰਦਿਰ ll
ਤੇਰਾ ਨਾਮ, ਜਪਾਵਾਂ ਮਾਂ,,, ll, ਮੈਂ ਚੜ੍ਹ ਕੇ ਨਾਮ ਦੀ ਪੌੜੀ,,,
ਮੈਂ ਆਪ ਨਾ ਲਾਈਆਂ ਮਾਂ,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ