सानू वी गरीब रेहन दे बालकनाथ भजन

सानू वी गरीब रेहन दे बालकनाथ भजन

सहनु लोग नहियो मेहल ते मुनारिया दी,
एहना कोठियां ते उचियाँ चुबारिया दी
कुली च नजारे लेन दे
जे तू मिलदा गरीबिया च जोगियां
सहनु वी गरीब रेहन दे
वे सानू वी गरीब रेहन दे

रुखी मिसी खा के तेरे शुकर मनाउंदे आ
हर था ते बाबा जी तेरे ही गुण गाउंदे आ
सेवा मिल जावे मेनू तेरे दर दी
एदा दे नसीब रेहन दे
जे तू मिलदा गरीबिया च जोगियां
सहनु वी गरीब रेहन दे
वे सानू वी गरीब रेहन दे

खा खा के ठोकरा मसा ही फुल खिलियाँ
तेरा जेहा सचा यार किते बी नी मिलिया
साह आखिरी लावा मैं तेरे साह्मने
ऐना कु करीब रेहन दे
जे तू मिलदा गरीबिया च जोगियां
सहनु वी गरीब रेहन दे
वे सानू वी गरीब रेहन दे

तेरियां ही रेहमता दे नाल असी बचे आ
मोहर ला दे सोनू नु खरीद कोई सके न
तेरी करा मैं सलेरण विच चाकरी
जे अपना मुरीद रेहन दे
जे तू मिलदा गरीबिया च जोगियां
सहनु वी गरीब रेहन दे
वे सानू वी गरीब रेहन दे

ਸਾਨੂੰ ਲੋੜ ਨਹੀਂਓਂ, ਮਹਿਲ ਤੇ ਮੁਨਾਰਿਆ ਦੀ l
ਏਹਨਾਂ ਕੋਠੀਆਂ ਤੇ, ਉੱਚਿਆਂ ਚੁਬਾਰਿਆਂ ਦੀ ll,,
ਕੁੱਲੀ 'ਚ ਨਜ਼ਾਰੇ ਲੈਣ ਦੇ,,,,
ਜੇ ਤੂੰ ਮਿਲਦਾ, ਗਰੀਬੀਆਂ 'ਚ ਜੋਗੀਆ,
ਸਾਨੂੰ ਵੀ ਗਰੀਬ ਰਹਿਣ ਦੇ ll
ਵੇ ਸਾਨੂੰ ਵੀ ਗਰੀਬ ਰਹਿਣ ਦੇ ll

ਰੁੱਖੀ ਮਿੱਸੀ ਖਾ ਕੇ ਤੇਰਾ, ਸ਼ੁੱਕਰ ਮਨਾਉਂਦੇ ਆਂ,
'ਹਰ ਥਾਂ ਤੇ ਬਾਬਾ ਜੀ, ਤੇਰੇ ਹੀ ਗੁਣ ਗਾਉਂਦੇ ਆਂ' ll
ਸੇਵਾ ਮਿਲ ਜਾਵੇ, ਮੈਨੂੰ ਤੇਰੇ ਦਰ ਦੀ,
ਐਦਾਂ ਦੇ, ਨਸੀਬ ਰਹਿਣ ਦੇ,,,
ਜੇ ਤੂੰ ਮਿਲਦਾ, ਗਰੀਬੀਆਂ 'ਚ ਜੋਗੀਆ,
ਸਾਨੂੰ ਵੀ ਗਰੀਬ ਰਹਿਣ ਦੇ ll
ਵੇ ਸਾਨੂੰ ਵੀ ਗਰੀਬ ਰਹਿਣ ਦੇ ll

ਖਾ ਖਾ ਕੇ ਠੋਕਰਾਂ, ਮਸਾਂ ਹੀ ਫ਼ੁੱਲ ਖਿਲਿਆ,
'ਤੇਰਾ ਜੇਹਾ ਸੱਚਾ ਯਾਰ, ਕਿਤੇ ਵੀ ਨੀ ਮਿਲਿਆ' ll
ਸਾਹ ਆਖ਼ਿਰੀ, ਲਵਾਂ ਮੈਂ ਤੇਰੇ ਸਾਹਮਣੇ,
ਐਨਾਂ ਕੁ, ਕਰੀਬ ਰਹਿਣ ਦੇ,,,
ਜੇ ਤੂੰ ਮਿਲਦਾ, ਗਰੀਬੀਆਂ 'ਚ ਜੋਗੀਆ,
ਸਾਨੂੰ ਵੀ ਗਰੀਬ ਰਹਿਣ ਦੇ ll
ਵੇ ਸਾਨੂੰ ਵੀ ਗਰੀਬ ਰਹਿਣ ਦੇ ll

ਤੇਰੀਆਂ ਹੀ ਰਹਿਮਤਾਂ ਦੇ, ਨਾਲ ਅਸੀਂ ਬਚੇ ਆਂ,
ਮੋਹਰ ਲਾ ਦੇ ਸੋਨੂੰ ਨੂੰ, ਖ਼ਰੀਦ ਕੋਈ ਸਕੇ ਨਾ ll
ਤੇਰੀ ਕਰਾਂ ਮੈਂ, ਸਲੇਰਨ ਵਿੱਚ ਚਾਕਰੀ,
ਜੇ ਆਪਣਾ, ਮੁਰੀਦ ਰਹਿਣ ਦੇ,,,
ਜੇ ਤੂੰ ਮਿਲਦਾ, ਗਰੀਬੀਆਂ 'ਚ ਜੋਗੀਆ,
ਸਾਨੂੰ ਵੀ ਗਰੀਬ ਰਹਿਣ ਦੇ ll
ਵੇ ਸਾਨੂੰ ਵੀ ਗਰੀਬ ਰਹਿਣ ਦੇ ll
ਅਪਲੋਡਰ- ਅਨਿਲਰਮੂਰਤੀਭੋਪਾਲ 



SANU VI GREEB REHN DE | PIRTI SILON | DEVOTIONAL VIDEO SONG 2020 | PIRTI SILON MUSIC

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
PIRTI SILON MUSIC PRESENTS
WITH BLESSINGS OF JOGI BHAJI ( SALERAN DHAM )
Title | SANU VI GREEB REHN DE
Singer | PIRTI SILON
Contact 98786-43119,97818-04004
Lyrics |Pirti Silon &SONU & SHIV (SALERAN DHAM)
 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्सआध्यात्मिक भजनगुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post