बन तितली में उड़दी फिरा लिरिक्स Ban Titali Udati Fira Lyrics

बन तितली में उड़दी फिरा लिरिक्स Ban Titali Udati Fira Lyrics, Radha Krishna Bhajan

 
बन तितली में उड़दी फिरा लिरिक्स Ban Titali Udati Fira Lyrics, Radha Krishna Bhajan

बन तितली में उड़ती फिरा,
किशोरी तेरे बरसाने,
राधे राधे राधे राधे,
राधे राधे मैं गांदी फीरां,
किशोरी तेरे बरसाने,
बन तितली में उड़ती फिरा,
किशोरी तेरे बरसाने,
राधे राधे राधे राधे,
राधे राधे मैं गांदी फीरां,
किशोरी तेरे बरसाने।

लुक लुक उड़े उड़े,
मंदिरा च जामांगी,
बचदी बचांदी रज,
दर्शन पांवांगी,
कर किरपा तू मेनू भी बुला,
किशोरी तेरे बरसाने,
बन तितली में उड़ती फिरा,
किशोरी तेरे बरसाने।

विषय द रस पी,
मैं दर दर रूलिया,
वेश्या विकारा विच,
दर तेरा भुलिया,
हुणे नाम वाला राशि तु पीला,
किशोरी तेरे बरसाने,
बन तितली में उड़ती फिरा,
किशोरी तेरे बरसाने,
राधे राधे राधे राधे,
राधे राधे मैं गांदी फीरां,
किशोरी तेरे बरसाने।

बगिया च तेरी,
तेरे नाल नाल घुमा गी,
जीथे जीथ रखे पग,
ओहीयो रज चूमांगी,
बण साया में उड़ती फिरा,
किशोरी तेरे बरसाने।

मन रुपी तितली ने,
चरणा च लावीं तू,
गुरू मंडली दे नाले श्याम,
नू मिलावीं तूं,
दे वीं चरण च थोड़ी सी जगह,
किशोरी तेरे बरसाने,
बन तितली में उड़ती फिरा,
किशोरी तेरे बरसाने,
राधे राधे राधे राधे,
राधे राधे मैं गांदी फीरां,
किशोरी तेरे बरसाने।


Latest New Bhajan Lyrics Hindi नए भजन लिरिक्स हिंदी/Largest Collection of Hindi Bhajan Lyrics No. 1 Lyrics Blog

ऐसे ही अन्य मधुर भजन देखें

पसंदीदा गायकों के भजन खोजने के लिए यहाँ क्लिक करें।

अपने पसंद का भजन खोजे

 ਬਣ ਤਿੱਤਲੀ ਮੈਂ ਉੱਡਦੀ ਫ਼ਿਰਾਂ
=================
ਧੁਨ- ਸਾਰੀ ਰਾਤ ਤੇਰਾ ਤੱਕਦੀ ਆਂ ਰਾਹ
( ਤਮੰਨਾਂ ਯਹੀ ਹੈ, ਕਿ ਉੱਡ ਕੇ ਬਰਸਾਨੇ, ਆਊਂ ਮੈਂ* l
ਆ ਕੇ ਬਰਸਾਨੇ ਮੇਂ ਤੇਰੇ, ਦਿਲ ਕੀ ਹਸਰਤੋਂ ਕੋ ਫਰਮਾਊਂ ਮੈਂ l
*ਕਿ ਜਿਸ ਘੜੀ ਮੰਦਿਰ-ਏ-ਚੌਖਟ, ਪੇ ਪਹੁੰਚ ਜਾਊਂਗਾ l
ਪਕੜ ਮੰਦਿਰ ਕੀ ਜਾਲੀ ਕੋ, ਯਹ ਫਰਮਾਨ ਗਾਊਂਗਾ ll )
*ਕਿਸ਼ੋਰੀ ਤੇਰੇ ਬਰਸਾਨੇ, ਸ਼੍ਰੀ ਰਾਧੇ ਤੇਰੇ ਬਰਸਾਨੇ ll
ਬਣ ਤਿੱਤਲੀ ਮੈਂ, ਉੱਡਦੀ ਫ਼ਿਰਾਂ, ਕਿਸ਼ੋਰੀ ਤੇਰੇ ਬਰਸਾਨੇ ll
*ਕਿਸ਼ੋਰੀ ਤੇਰੇ ਬਰਸਾਨੇ, ਸ਼੍ਰੀ ਰਾਧੇ ਤੇਰੇ ਬਰਸਾਨੇ l
*ਰਾਧੇ ਰਾਧੇ lll ਮੈਂ ਗਾਉਂਦੀ ਫਿਰਾਂ, ਕਿਸ਼ੋਰੀ ਤੇਰੇ ਬਰਸਾਨੇ,
ਬਣ ਤਿੱਤਲੀ ਮੈਂ, ਉੱਡਦੀ ਫ਼ਿਰਾਂ,,,,,,,,,,,,,,,,,,,
ਲੁੱਕ ਲੁੱਕ ਉੱਡ ਉੱਡ, "ਮੰਦਿਰਾਂ 'ਚ ਆਵਾਂਗੀ" l ( ਮੈਂ )
ਬੱਚਦੀ ਬਚਾਉਂਦੀ ਰੱਜ, "ਦਰਸ਼ਨ ਪਾਵਾਂਗੀ" ll
*ਕਰ ਕਿਰਪਾ lll ਤੂੰ ਮੈਨੂੰ ਬੁਲਾ, ਕਿਸ਼ੋਰੀ ਤੇਰੇ ਬਰਸਾਨੇ,
ਬਣ ਤਿੱਤਲੀ ਮੈਂ, ਉੱਡਦੀ ਫ਼ਿਰਾਂ,,,,,,,,,,,,,,,,,,,
ਵਿਸ਼ਿਆਂ ਦਾ ਰਸ ਪੀ ਮੈਂ, "ਦਰ ਦਰ ਰੁਲਿਆ" l ( ਮੈਂ )
ਵਿਸ਼ਿਆਂ ਵਿਕਾਰਾਂ ਵਿੱਚ, "ਦਰ ਤੇਰਾ ਭੁੱਲਿਆ" ll
*ਹੁਣ ਨਾਮ ਵਾਲਾ lll ਰਸ ਤੂੰ ਪਿਲਾ, ਕਿਸ਼ੋਰੀ ਤੇਰੇ ਬਰਸਾਨੇ,
ਬਣ ਤਿੱਤਲੀ ਮੈਂ, ਉੱਡਦੀ ਫ਼ਿਰਾਂ,,,,,,,,,,,,,,,,,,,
ਬਗੀਆ 'ਚ ਤੇਰੀ ਤੇਰੇ, "ਨਾਲ ਨਾਲ ਘੁੰਮਾਂਗੀ" l ( ਮੈਂ )
ਜਿੱਥੇ ਜਿੱਥੇ ਰੱਖੇ ਪਗ, "ਓਹੀਓ ਰੱਜ ਚੁੰਮਾਂਗੀ" ll
*ਬਣ ਸਾਇਆ lll ਮੈਂ ਮਸਤ ਫਿਰਾਂ, ਕਿਸ਼ੋਰੀ ਤੇਰੇ ਬਰਸਾਨੇ,
ਬਣ ਤਿੱਤਲੀ ਮੈਂ, ਉੱਡਦੀ ਫ਼ਿਰਾਂ,,,,,,,,,,,,,,,,,,,
ਮਨ ਰੂਪੀ ਤਿੱਤਲੀ ਨੂੰ, "ਚਰਨਾਂ 'ਚ ਲਾਵੀ ਤੂੰ" l ( ਸਾਨੂੰ )
*ਗੁਰੂ ਮੰਡਲੀ ਨਾਲ "ਸ਼ਿਆਮ ਨੂੰ ਮਿਲਾਵੀਂ ਤੂੰ" ll
*ਦੇਵੀਂ ਚਰਨਾਂ ਚ lll ਥੋੜ੍ਹੀ ਜੇਹੀ ਥਾਂ, ਕਿਸ਼ੋਰੀ ਤੇਰੇ ਬਰਸਾਨੇ,
ਬਣ ਤਿੱਤਲੀ ਮੈਂ, ਉੱਡਦੀ ਫ਼ਿਰਾਂ,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ


Saroj Jangir Author Author - Saroj Jangir

इस ब्लॉग पर आप पायेंगे मधुर और सुन्दर भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post